04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਬੀ.ਐਲ.ਓ. ਯੂਨੀਅਨ ਦਾ ਵਫ਼ਦ ਏ.ਡੀ.ਸੀ. ਨੂੰ ਮਿਲਿਆ

ਸ੍ਰੀ ਮੁਕਤਸਰ ਸਾਹਿਬ, 4 ਨਵੰਬਰ (ਹਰਮਹਿੰਦਰ ਪਾਲ)- ਬੀ. ਐਲ.

Ad Position 21
No active advertisement
ਅਜੀਤ ਡੈਸਕ 05-11-2026
ਸ੍ਰੀ ਮੁਕਤਸਰ ਸਾਹਿਬ, 4 ਨਵੰਬਰ (ਹਰਮਹਿੰਦਰ ਪਾਲ)- ਬੀ.ਐਲ.ਓ. ਯੂਨੀਅਨ ਦਾ ਵਫ਼ਦ ਪ੍ਰਧਾਨ ਨਵਦੀਪ ਸਿੰਘ ਸੁੱਖੀ ਦੀ ਅਗਵਾਈ ’ਚ ਏ.ਡੀ.ਸੀ. ਡੈਵੀ ਗੋਇਲ ਨੂੰ ਮਿਲਿਆ। ਵਫ਼ਦ ਨੇ ਦੱਸਿਆ ਕਿ ਚੋਣ ਸੈੱਲ ਨੇ ਕਲਰਕ ਗੁਰਲਾਲ ਸਿੰਘ, ਦਵਿੰਦਰ ਸਿੰਘ ਅਤੇ ਕਲਰਕ ਮਨਦੀਪ ਸਿੰਘ ਦੀ ‘ਮੇਰਾ ਘਰ ਮੇਰਾ ਨਾਂਅ’ ਵਿਚ ਡਿਊਟੀ ਲਗਾਈ ਗਈ ਹੈ। ਜਦਕਿ ਉਹ ਆਪਣੇ ਪਿੱਤਰੀ ਵਿਭਾਗ ਵਿਚ ਕੰਮ ਕਰਨ ਦੇ ਨਾਲ-ਨਾਲ ਬੀ.ਐਲ.ਓ. ਦੀ ਡਿਊਟੀ ਵੀ ਕਰਦੇ ਹਨ। ਏ.ਡੀ.ਸੀ. ਨੇ ਕਿਹਾ ਕਿ ਕਿਸੇ ਵੀ ਬੀ.ਐਲ.ਓ. ਦੀ ਡਿਊਟੀ ਹੋਰ ਕਿਸੇ ਕੰਮ ਲਈ ਨਹੀਂ ਲੱਗੇਗੀ। ਉਨ੍ਹਾਂ ਤੁਰੰਤ ਇਹ ਡਿਊਟੀਆਂ ਕੱਟਣ ਦਾ ਵਿਸ਼ਵਾਸ ਦਿਵਾਇਆ। ਯੂਨੀਅਨ ਨੇ ਉਕਤ ਕਾਰਜ ਲਈ ਏ.ਡੀ.ਸੀ. ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਇੰਸਪੈਕਟਰ ਪ੍ਰੇਮ ਨਾਥ ਪਦਉਨਤ ਹੋ ਕੇ ਡੀ. ਐਸ. ਪੀ. ਬਣੇ ਅਗਲੀ ਖ਼ਬਰ ਗੁਰਜੰਟ ਸਿੰਘ ਦਬੜਾ ਕਾਂਗਰਸ ਐਸ.ਸੀ. ਡਿਪਾਰਟਮੈਂਟ ਦੇ ਜ਼ਿਲ੍ਹਾ ਜਨਰਲ ਸਕੱਤਰ ਬਣੇ
Ad Position 24