ਸਮਰਾਟ ਕਾਠਪਾਲ ਨੇ ਜੰਮੂ ਵਿਖੇ ਨੈਸ਼ਨਲ ਭੰਗੜਾ ਚੈਂਪੀਅਨਸ਼ਿਪ ’ਚ ਜਿੱਤ ਹਾਸਿਲ ਕੀਤੀ
ਮਲੋਟ, 4 ਨਵੰਬਰ (ਪਾਟਿਲ)-ਮਲੋਟ ਸ਼ਹਿਰ ਦੇ ਹੋਣਹਾਰ ਨੌਜਵਾਨ ਸਮਰਾਟ ਕਾਠਪਾਲ ਨੇ ਜੰਮੂ ਵਿਖੇ ਨੈਸ਼ਨਲ ਭੰਗੜਾ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਿੱਤ ਹਾਸਿਲ ਕੀਤੀ। ਇਸ ਸ਼ਾਨਦਾਰ ਪ੍ਰਾਪਤੀ ਲਈ ਸਮਰਾਟ ਨੂੰ ਚੈਂਪੀਅਨਸ਼ਿਪ ਦੌਰਾਨ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਗਿਆ।
ਨੈਸ਼ਨਲ ਭੰਗੜਾ ਚੈਂਪੀਅਨਸ਼ਿਪ ’ਚ ਮੋਹਰੀ ਰਿਹਾ ਸਮਰਾਟ ਕਾਠਪਾਲ।
05-11-2026