10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਅਧਿਆਪਕ ਦਲ ਬਲਾਕ ਮਲੋਟ ਦੀ ਮੀਟਿੰਗ ਹੋਈ

ਮਲੋਟ, 9 ਸਤੰਬਰ (ਪਾਟਿਲ)-ਅਧਿਆਪਕ ਦਲ ਬਲਾਕ ਮਲੋਟ ਦੀ ਮੀਟਿੰਗ ਨਾਨਕਸਰ ਗੁਰਦੁਆਰਾ ਸਾਹਿਬ ਕੱਟਿਆਂਵਾਲੀ ਵਿਖੇ ਹੋਈ, ਜਿਸ ਦੀ ਪ੍ਰਧਾਨਗੀ ਗੁਰਪ੍ਰੀਤ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ ਵਲੋਂ ਕੀਤੀ ਗਈ। ਇਸ ਮੌਕੇ ਸਰਬਸੰਮਤੀ ਨਾਲ ਸਵਰਨ ਸਿੰਘ ਕੱਟਿਆਂਵਾਲੀ ਨੂੰ ਬਲਾਕ ਪ੍ਰਧਾਨ ਮਲੋਟ ਅਧਿਆਪਕ ਦਲ ਬਣਾਇਆ ਗਿਆ ਜਦਕਿ ਜਨਰਲ ਸਕੱਤਰ ਜਸਪ੍ਰੀਤ ਸਿੰਘ ਅਸਪਾਲ, ਬਰਜਿੰਦਰ ਸਿੰਘ ਕੱਟਿਆਂਵਾਲੀ ਨੂੰ ਸਲਾਹਕਾਰ, ਮਹਿਮਾ ਸਿੰਘ ਬਾਬਾ ਈਸ਼ਰ ਸਿੰਘ ਪਬਲਿਕ ਸਕੂਲ ਨੂੰ ਖ਼ਜ਼ਾਨਚੀ/ਪ੍ਰੈੱਸ ਸਕੱਤਰ ਦਾ ਅਹੁਦਾ ਦਿੱਤਾ ਗਿਆ।

Ad Position 21
repet_subhas-goyals [Copy P29]
ਅਜੀਤ ਡੈਸਕ 10-09-2026
ਮਲੋਟ, 9 ਸਤੰਬਰ (ਪਾਟਿਲ)-ਅਧਿਆਪਕ ਦਲ ਬਲਾਕ ਮਲੋਟ ਦੀ ਮੀਟਿੰਗ ਨਾਨਕਸਰ ਗੁਰਦੁਆਰਾ ਸਾਹਿਬ ਕੱਟਿਆਂਵਾਲੀ ਵਿਖੇ ਹੋਈ, ਜਿਸ ਦੀ ਪ੍ਰਧਾਨਗੀ ਗੁਰਪ੍ਰੀਤ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ ਵਲੋਂ ਕੀਤੀ ਗਈ। ਇਸ ਮੌਕੇ ਸਰਬਸੰਮਤੀ ਨਾਲ ਸਵਰਨ ਸਿੰਘ ਕੱਟਿਆਂਵਾਲੀ ਨੂੰ ਬਲਾਕ ਪ੍ਰਧਾਨ ਮਲੋਟ ਅਧਿਆਪਕ ਦਲ ਬਣਾਇਆ ਗਿਆ ਜਦਕਿ ਜਨਰਲ ਸਕੱਤਰ ਜਸਪ੍ਰੀਤ ਸਿੰਘ ਅਸਪਾਲ, ਬਰਜਿੰਦਰ ਸਿੰਘ ਕੱਟਿਆਂਵਾਲੀ ਨੂੰ ਸਲਾਹਕਾਰ, ਮਹਿਮਾ ਸਿੰਘ ਬਾਬਾ ਈਸ਼ਰ ਸਿੰਘ ਪਬਲਿਕ ਸਕੂਲ ਨੂੰ ਖ਼ਜ਼ਾਨਚੀ/ਪ੍ਰੈੱਸ ਸਕੱਤਰ ਦਾ ਅਹੁਦਾ ਦਿੱਤਾ ਗਿਆ। ਇਸ ਮੌਕੇ ਵੱਖ-ਵੱਖ ਸਕੂਲਾਂ ਤੋਂ ਆਏ ਹੋਏ ਅਧਿਆਪਕ ਸੰਦੀਪ ਸਿੰਘ, ਕਰਨਵੀਰ ਸਿੰਘ, ਕਵਿਤਾ ਗਈ, ਪੂਜਾ ਰਾਣੀ, ਅਵਨੀਤ ਕੁਮਾਰ , ਪਵਨ ਕੁਮਾਰ, ਅਮਨਦੀਪ ਗਾਂਧੀ, ਵਿਕਰਮਜੀਤ ਸਿੰਘ, ਰਣਜੀਤ ਸਿੰਘ, ਜੋਬਨ ਜੋਤ ਸਿੰਘ, ਪਰਮਜੀਤ ਸਿੰਘ, ਸੁਨੀਲ ਕੁਮਾਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗਤਕਾ ਚੈਂਪੀਅਨਸ਼ਿਪ ਵਿਚ ਨਿਸ਼ਾਨ ਅਕੈਡਮੀ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਸੀ. ਜੀ. ਐੱਮ. ਕਾਲਜ ਮੋਹਲਾਂ ਵਿਖੇ ਅਵਤਾਰ ਸਿੰਘ ਪਾਸ਼ ਦਾ ਜਨਮ ਦਿਨ ਮਨਾਇਆ
Ad Position 24