27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਪੰਜਾਬੀ ਸਾਹਿਤ ਸਭਾ ਦੁਸਾਂਝ ਕਲਾਂ ਵਲੋਂ ਬਚਨ ਕੌਰ ਦੀ ਹੋਈ ਬੇਵਕਤੀ ਮੌਤ ’ਤੇ ਦੁੱਖ ਪ੍ਰਗਟ

ਦੁਸਾਂਝ ਕਲਾਂ, 27 ਨਵੰਬਰ (ਰਾਮ ਪ੍ਰਕਾਸ਼ ਟੋਨੀ)-ਪੰਜਾਬੀ ਸਾਹਿਤ ਸਾਹਿਤ ਦੁਸਾਂਝ ਕਲਾਂ ਵਲੋ ਸਭਾ ਦੇ ਪ੍ਰਧਾਨ ਸੋਹਣ ਸਿੰਘ ਭਿੰਡਰ ਦੀ ਮਾਤਾ ਬਚਨ ਕੌਰ ਜੀ ਦੀ ਹੋਈ ਬੇਵਕਤੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਮਾਤਾ ਬਚਨ ਕੌਰ ਦੇ ਤੁਰ ਜਾਣ ਨਾਲ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

Ad Position 21
No active advertisement
ਅਜੀਤ ਡੈਸਕ 28-11-2026
ਦੁਸਾਂਝ ਕਲਾਂ, 27 ਨਵੰਬਰ (ਰਾਮ ਪ੍ਰਕਾਸ਼ ਟੋਨੀ)-ਪੰਜਾਬੀ ਸਾਹਿਤ ਸਾਹਿਤ ਦੁਸਾਂਝ ਕਲਾਂ ਵਲੋ ਸਭਾ ਦੇ ਪ੍ਰਧਾਨ ਸੋਹਣ ਸਿੰਘ ਭਿੰਡਰ ਦੀ ਮਾਤਾ ਬਚਨ ਕੌਰ ਜੀ ਦੀ ਹੋਈ ਬੇਵਕਤੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਮਾਤਾ ਬਚਨ ਕੌਰ ਦੇ ਤੁਰ ਜਾਣ ਨਾਲ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਸਮੇਂ ਜਨਰਲ ਸਕੱਤਰ ਰਾਮ ਪ੍ਰਕਾਸ਼, ਸੀਤਲ ਰਾਮ ਬੰਗਾ, ਮੰਗਤ ਰਾਮ ਮੰਗਾਂ, ਗਿਆਨ ਸਿੰਘ ਦੁਸਾਂਝ, ਸੁਖਦੇਵ ਸਿੰਘ ਗੰਢਮ, ਰਵਿੰਦਰ ਸਿੰਘ ਚੋਟ, ਉਪਕਾਰ ਸਿੰਘ ਬਖਸੀ, ਰਵਿੰਦਰ ਸਿੰਘ ਸੋਢੀ, ਬੀਬੀ ਚਰਨਜੀਤ ਕੌਰ ਦੁਸਾਂਝ, ਸਤਨਾਮ ਰਾਮ ਚੰਦੜ੍ਰ, ਡਾ. ਸੰਧੂ ਵਰਿਆਣਵੀ, ਬੀਬਾ ਕੁਲਵੰਤ, ਗਮਨੂ ਬਾਂਸਲ, ਸੁਰਿੰਦਰ ਪਾਲ ਕੁੱਕੂ, ਹਰੀ ਦੱਤ ਸ਼ਰਮਾ, ਅਮਰੀਕ ਸਿੰਘ ਮਦਹੋਸ, ਪਰਮਜੀਤ ਸਿੰਘ ਦੁਸਾਂਝ, ਹਰਬਲਾਸ ਦੁਸਾਂਝ, ਬਲਕਾਰ ਕਟਾਰੀਆ ਤੇ ਹੋਰ ਸਾਹਿਤਕਾਰਾਂ ਨੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟ ਕਰਦਿਆਂ ਰੱਬ ਅੱਗੇ ਅਰਦਾਸ ਕੀਤੀ ਕਿ ਪਰਿਵਾਰ ਨੂੰ ਰੱਬ ਦਾ ਭਾਣਾ ਮੰਨਣ ਦਾ ਬਲ ਬਖਸੇ। ਸਭਾ ਦੇ ਪ੍ਰਧਾਨ ਸੋਹਣ ਸਿੰਘ ਭਿੰਡਰ ਨੇ ਦੱਸਿਆ ਮਾਤਾ ਦੀ ਅੰਤਿਮ ਅਰਦਾਸ ਜੋ ਕਿ ਮਿਤੀ 3 ਦਸੰਬਰ ਨੂੰ ਜੱਦੀ ਪਿੰਡ ਬਹਿਲੋਲਪੁਰ ਜ਼ਿਲ੍ਹਾ ਗੁਰਦਾਸਪੁਰ ਵਿਖੇ ਹੋਵੇਗੀ।
Ad Position 22
No active advertisement
ਪਿਛਲੀ ਖ਼ਬਰ ਸਰਪੰਚ ਗੁਰਦੇਵ ਸਿੰਘ ਪਿੱਪਲੀ ਦੀ ਅਗਵਾਈ ਹੇਠ ਮੋਟਰਸਾਈਕਲ ਰੈਲੀ ਕੱਢੀ ਅਗਲੀ ਖ਼ਬਰ ਪਿੰਡ ਅੱਟੀ ਕੋਲ ਕਾਰ ਨੂੰ ਲੱਗੀ ਭਿਆਨਕ ਅੱਗ, ਕਾਰ ਸੜ ਕੇ ਹੋਈ ਸੁਆਹ
Ad Position 24