ਪੁਲਿਸ ਨੇ ਗੁਆਚੇ ਅਤੇ ਚੋਰੀ ਹੋਏ ਫੋਨ ਮਾਲਕਾਂ ਨੂੰ ਸੌਂਪੇ
ਨਵੀਂ ਦਿੱਲੀ, 23 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)-ਨਵੀਂ ਦਿੱਲੀ ਦੇ ਜ਼ਿਲ੍ਹੇ ਦੀ ਪੁਲਿਸ ਨੇ ਗੁਆਚੇ ਅਤੇ ਚੋਰੀ ਕੀਤੇ ਗਏ ਮੋਬਾਈਲਾਂ ਨੂੰ ਬਰਾਮਦ ਕਰਕੇ ਉਨ੍ਹਾਂ ਦੇ ਮਾਲਕਾਂ ਨੂੰ ਸੌਂਪਣ ਲਈ ਇਕ ਪ੍ਰੋਗਰਾਮ ਕੀਤਾ, ਜਿਸ ਦੇ ਵਿਚ 30 ਮਾਲਕਾਂ ਨੂੰ ਉਨ੍ਹਾਂ ਦੇ ਮੋਬਾਈਲ ਪੁਲਿਸ ਨੇ ਸੌਂਪੇ ਹਨ।
ਪੁਲਿਸ ਅਧਿਕਾਰੀ ਮੋਬਾਈਲ ਫੋਨ ਮਾਲਕ ਨੂੰ ਸੌਂਪਦੇ ਹੋਏ।
24-09-2026