05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਛੱਤੀਸਗੜ੍ਹ ਵਿਖੇ ਸਟੀਲ ਪਲਾਂਟ 'ਚ ਧਮਾਕਾ-6 ਮਜ਼ਦੂਰਾਂ ਦੀ ਮੌਤ

Ad Position 21
No active advertisement
ਅਜੀਤ ਡੈਸਕ 23-01-2026
ਬਾਲੋਦਾਬਾਜ਼ਾਰ (ਛੱਤੀਸਗੜ੍ਹ), 22 ਜਨਵਰੀ (ਪੀ.ਟੀ.ਆਈ.)-ਅਧਿਕਾਰੀਆਂ ਨੇ ਦੱਸਿਆ ਕਿ ਛੱਤੀਸਗੜ੍ਹ ਦੇ ਬਲੋਦਾਬਾਜ਼ਾਰ-ਭਾਟਾਪਾੜਾ ਜ਼ਿਲ੍ਹੇ ਵਿੱਚ ਵੀਰਵਾਰ ਸਵੇਰੇ ਇੱਕ ਸਟੀਲ ਪਲਾਂਟ ਵਿੱਚ ਹੋਏ ਧਮਾਕੇ ਤੋਂ ਬਾਅਦ ਗਰਮ ਸੁਆਹ ਡਿੱਗਣ ਨਾਲ 6 ਮਜ਼ਦੂਰਾਂ ਦੀ ਮÏਤ ਹੋ ਗਈ ਅਤੇ 5 ਝੁਲਸ ਗਏ¢ ਜ਼ਿਲ੍ਹਾ ਕੁਲੈਕਟਰ ਦੀਪਕ ਸੋਨੀ ਨੇ ਦੱਸਿਆ ਕਿ ਇਹ ਘਟਨਾ ਸਵੇਰੇ 9:40 ਵਜੇ ਦੇ ਕਰੀਬ ਬਾਕੁਲਾਹੀ ਪਿੰਡ ਵਿੱਚ ਰੀਅਲ ਇਸਪਾਤ ਐਂਡ ਪਾਵਰ ਲਿਮਟਿਡ ਵਿੱਚ ਵਾਪਰੀ¢ ਘਟਨਾ ਤੋਂ ਬਾਅਦ ਦੂਰੋਂ ਕਾਲਾ ਧੂੰਆਂ ਉੱਠਦਾ ਦੇਖਿਆ ਗਿਆ¢ ਸ਼ੁਰੂਆਤੀ ਜਾਣਕਾਰੀ ਦੇ ਅਨੁਸਾਰ ਇਕ ਭੱਠੀ ਨਾਲ ਜੁੜਿਆ ਇਕ ਧੂੜ ਨਿਪਟਾਉਣ ਵਾਲਾ ਚੈਂਬਰ (ਡੀ.ਐੱਸ.ਸੀ.), ਜਿੱਥੇ ਉੱਚ-ਤਾਪਮਾਨ ਵਾਲੀ ਸੁਆਹ ਲਿਜਾਈ ਜਾਂਦੀ ਸੀ, ਧਮਾਕੇ ਤੋਂ ਬਾਅਦ ਲੀਕ ਹੋ ਗਿਆ¢ ਲੀਕ ਕਾਰਨ, ਗਰਮ ਸੁਆਹ ਮਜ਼ਦੂਰਾਂ 'ਤੇ ਡਿੱਗ ਪਈ¢ ਉੱਚ ਤਾਪਮਾਨ ਕਾਰਨ, 6 ਮਜ਼ਦੂਰਾਂ ਦੀ ਮÏਕੇ 'ਤੇ ਹੀ ਮÏਤ ਹੋ ਗਈ, ਜਦੋਂ ਕਿ 5 ਹੋਰ ਜ਼ਖ਼ਮੀ ਹੋ ਗਏ¢

Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਵਲੋਂ ਬ੍ਰਾਜ਼ੀਲ ਦੇ ਰਾਸ਼ਟਰਪਤੀ ਨਾਲ ਗੱਲਬਾਤ ਅਗਲੀ ਖ਼ਬਰ ਸੂਬਾ ਸਰਕਾਰ ਸਪੱਸ਼ਟ ਕਰੇ ਕਿ ਕਿਹੜੇ ਰੁੱਖਾਂ ਨੂੰ 'ਵਿਰਾਸਤੀ ਤੇ ਕਿਨ੍ਹਾਂ ਨੂੰ ਕੱਟਣ ਦੀ ਇਜਾਜ਼ਤ ਮੰਗੀ ਜਾ ਰਹੀ ਹੈ–ਹ...
Ad Position 24