19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਪੱਖੋਚੱਕ ਵਿਖੇ 11ਵੇਂ ਪੀਰ ਦੀ ਦਰਗਾਹ ’ਤੇ ਲਗਾਇਆ ਲੰਗਰ

ਤਾਰਾਗੜ, 19 ਅਕਤੂਬਰ (ਸੋਹਨ ਲਾਲ)-ਬਲਾਕ ਨਰੋਟ ਜੈਮਲ ਸਿੰਘ ਵਿਚ ਪੈਂਦੇ ਪਿੰਡ ਪੱਖੋਚੱਕ ਵਿਖੇ ਪਿੰਡ ਵਾਸੀਆਂ ਵਲੋਂ 11ਵੇਂ ਪੀਰ ਦੀ ਦਰਗਾਹ ’ਤੇ ਲੰਗਰ ਲਗਾਇਆ ਗਿਆ । ਪਿੰਡ ਵਾਸੀਆਂ ਵਲੋਂ ਪੀਰ ਦੀ ਦਰਗਾਹ ’ਤੇ ਚਾਦਰ ਤੇ ਝੰਡਾ ਚੜਾਇਆ ਗਿਆ ।

Ad Position 21
No active advertisement
ਬਾਬਾ ਜੀ ਦੀ ਦਰਗਾਹ ’ਤੇ ਲੰਗਰ ਪ੍ਰਸ਼ਾਦ ਗ੍ਰਹਿਣ ਕਰਦੀਆਂ ਹੋਈਆਂ ਸੰਗਤਾਂ। ਤਸਵੀਰ: ਸੋਹਨ ਲਾਲ 20-10-2026
ਤਾਰਾਗੜ, 19 ਅਕਤੂਬਰ (ਸੋਹਨ ਲਾਲ)-ਬਲਾਕ ਨਰੋਟ ਜੈਮਲ ਸਿੰਘ ਵਿਚ ਪੈਂਦੇ ਪਿੰਡ ਪੱਖੋਚੱਕ ਵਿਖੇ ਪਿੰਡ ਵਾਸੀਆਂ ਵਲੋਂ 11ਵੇਂ ਪੀਰ ਦੀ ਦਰਗਾਹ ’ਤੇ ਲੰਗਰ ਲਗਾਇਆ ਗਿਆ । ਪਿੰਡ ਵਾਸੀਆਂ ਵਲੋਂ ਪੀਰ ਦੀ ਦਰਗਾਹ ’ਤੇ ਚਾਦਰ ਤੇ ਝੰਡਾ ਚੜਾਇਆ ਗਿਆ । ਪਿੰਡ ਵਾਸੀਆਂ ਵਲੋਂ 12 ਵਜੇ ਸਤਿਸੰਗ ਕੀਤਾ ਗਿਆ। ਦੁਪਹਿਰ 2 ਵਜੇ ਸੰਗਤਾਂ ਵਿਚ ਲੰਗਰ ਪ੍ਰਸ਼ਾਦ ਵੰਡਿਆ ਗਿਆ। ਆਈਆਂ ਹੋਈਆਂ ਸੰਗਤਾਂ ਨੇ ਬਾਬਾ ਜੀ ਦਾ ਲੰਗਰ ਤੇ ਪ੍ਰਸ਼ਾਦ ਛਕਿਆ । ਇਸ ਮੌਕੇ ਹਰੀ ਨਰਾਇਣ ਦੀਪਕ ਸੈਣੀ, ਅਜੈਬ ਸਰੂਪ ਸੈਣੀ, ਬੱਲੀ ਸੈਣੀ ਅਤੇ ਬਹੁਤ ਸਾਰੇ ਬਾਬਾ ਜੀ ਦੇ ਭਗਤ ਤੇ ਪਿੰਡ ਵਾਸੀ ਮੌਜੂਦ ਸਨ ।
Ad Position 22
No active advertisement
ਪਿਛਲੀ ਖ਼ਬਰ ਕੇਂਦਰ ਸਰਕਾਰ ਪੂਰੀ ਨਿਸ਼ਠਾ ਨਾਲ ਕੰਮ ਕਰ ਰਹੀ- ਗਰੇਵਾਲ ਅਗਲੀ ਖ਼ਬਰ ਕੈਬਨਿਟ ਮੰਤਰੀ ਪੰਜਾਬ ਨੇ ਪਿੰਡ ਮਲਕਾਨਾ ਵਿਖੇ ਕਮਿਊਨਿਟੀ ਹਾਲ ਦਾ ਰੱਖਿਆ ਨੀਂਹ ਪੱਥਰ
Ad Position 24