ਦੀ ਲਕਸ਼ਮੀ ਡਰਾਮਾਟਿਕ ਕਲੱਬ ‘ਬੇਗੋਵਾਲ ਤਾਰਾਗੜ੍ਹ’ ਵਲੋਂ ਮਨਾਇਆ ਜਾ ਰਿਹਾ 50ਵਾਂ ਸਲਾਨਾ ਦੁਸਹਿਰਾ ਤਿਉਹਾਰ-ਹਰਸ਼ ਸ਼ਰਮਾ
ਘਰੋਟਾ, 19 ਅਕਤੂਬਰ (ਸੰਜੀਵ ਗੁਪਤਾ)-ਮਾਡਰਨ ਏਂਜਲ ਪਬਲਿਕ ਹਾਈ ਸਕੂਲ ਗੜ੍ਹਮਲ ਵਿਖੇ ਦੁਸਹਿਰੇ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ । ਸਮਾਗਮ ਦੀ ਅਗਵਾਈ ਸਕੂਲ ਦੇ ਪ੍ਰਿੰਸੀਪਲ ਭੂਪੇਸ਼ ਮਹਾਜਨ ਨੇ ਕੀਤੀ ।
ਮਾਡਰਨ ਐਂਜਲ ਪਬਲਿਕ ਹਾਈ ਸਕੂਲ ਗੜ੍ਹਮਲ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਉਂਦੇ ਵਿਦਿਆਰਥੀ ਤੇ ਸਟਾਫ । ਤਸਵੀਰ: ਸੰਜੀਵ ਗੁਪਤਾ
ਲਕਸ਼ਮੀ ਡਰਾਮਾਟਿਕ ਕਲੱਬ ਬੇਗੋਵਾਲ ਤਾਰਾਗੜ੍ਹ ਪ੍ਰਧਾਨ ਹਰਸ਼ ਸ਼ਰਮਾ ।
20-10-2026