08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਚਰਨਜੀਤ ਸਿੰਘ ਬੱਗਾ ਚੁਣੇ ਨਹਿਰੂ ਮਾਰਕੀਟ ਦੇ ਨਵੇਂ ਪ੍ਰਧਾਨ

ਪਠਾਨਕੋਟ, 8 ਅਗਸਤ (ਸੁਮਿਤ)-ਨਹਿਰੂ ਮਾਰਕੀਟ ਦੇ ਦੁਕਾਨਦਾਰਾਂ ਵਲੋਂ ਚਰਨਜੀਤ ਸਿੰਘ ਬੱਗਾ ਨੂੰ ਸਰਵਸੰਮਤੀ ਨਾਲ ਮਾਰਕੀਟ ਦਾ ਨਵਾਂ ਪ੍ਰਧਾਨ ਚੁਣਿਆ ਗਿਆ। ਪ੍ਰਧਾਨ ਚੁਣੇ ਜਾਣ ਤੋਂ ਬਾਅਦ ਮੌਜੂਦ ਦੁਕਾਨਦਾਰਾਂ ਅਤੇ ਸਾਥੀਆਂ ਨੇ ਚਰਨਜੀਤ ਸਿੰਘ ਬੱਗਾ ਨੂੰ ਵਧਾਈ ਦਿੱਤੀ।

Ad Position 21
No active advertisement
ਅਜੀਤ ਡੈਸਕ 09-08-2026
ਪਠਾਨਕੋਟ, 8 ਅਗਸਤ (ਸੁਮਿਤ)-ਨਹਿਰੂ ਮਾਰਕੀਟ ਦੇ ਦੁਕਾਨਦਾਰਾਂ ਵਲੋਂ ਚਰਨਜੀਤ ਸਿੰਘ ਬੱਗਾ ਨੂੰ ਸਰਵਸੰਮਤੀ ਨਾਲ ਮਾਰਕੀਟ ਦਾ ਨਵਾਂ ਪ੍ਰਧਾਨ ਚੁਣਿਆ ਗਿਆ। ਪ੍ਰਧਾਨ ਚੁਣੇ ਜਾਣ ਤੋਂ ਬਾਅਦ ਮੌਜੂਦ ਦੁਕਾਨਦਾਰਾਂ ਅਤੇ ਸਾਥੀਆਂ ਨੇ ਚਰਨਜੀਤ ਸਿੰਘ ਬੱਗਾ ਨੂੰ ਵਧਾਈ ਦਿੱਤੀ। ਇਸ ਮੌਕੇ ਵਿਕਾਸ ਸੀ.ਏ, ਰਾਹਤ ਸ਼ਰਮਾ, ਅੰਕਿਤ ਠਾਕੁਰ, ਰੋਹਿਤ ਭਾਟੀਆ, ਕਰਨ ਭਾਟੀਆ, ਅੰਸ਼ੂ ਸ਼ਰਮਾ ਤੇ ਮਿੱਕੀ ਸਿੰਘ ਸਮੇਤ ਹੋਰ ਪਤਵੰਤੇ ਮੌਜੂਦ ਰਹੇ। ਸਾਰਿਆਂ ਨੇ ਉਮੀਦ ਜਿਤਾਈ ਕਿ ਨਵੇਂ ਪ੍ਰਧਾਨ ਦੀ ਅਗਵਾਈ ਹੇਠ ਨਹਿਰੂ ਮਾਰਕੀਟ ਦੇ ਦੁਕਾਨਦਾਰਾਂ ਨਾਲ ਸਬੰਧਿਤ ਮੁੱਦਿਆਂ ਨੂੰ ਪਹਿਲ ਦੇ ਆਧਾਰ ’ਤੇ ਉਠਾਇਆ ਜਾਵੇਗਾ ਅਤੇ ਮਾਰਕੀਟ ਦੇ ਵਿਕਾਸ ਲਈ ਮਿਲ ਕੇ ਕੰਮ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ‘ ਯੁਵਾ ਆਪਦਾ ਮਿੱਤਰ’ ਟ੍ਰੇਨਿੰਗ ਕੈਂਪ ’ਚ ਆਰ.ਆਰ.ਐੱਮ.ਕੇ. ਮਹਾਂਵਿਦਿਆਲਿਆ ਦੀਆਂ ਵਿਦਿਆਰਥਣਾਂ ਨੇ ਲਿਆ ਭਾਗ ਅਗਲੀ ਖ਼ਬਰ ਮਲਟੀਪਰਪਜ਼ ਸਪੋਰਟਸ ਸਟੇਡੀਅਮ ਲਮੀਣੀ ਵਿਖੇ ਪਹਿਲੀ ਰਿਹਰਸਲ ਕਰਵਾਈ * ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਦੇਸ਼ ਭਗਤ...
Ad Position 24