17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਮੁੱਲਾਂਪੁਰ ’ਚ ਮਹੰਤ ਜੋਗਿੰਦਰ ਦਾਸ ਦੀ ਬਰਸੀ ’ਤੇ ਭੰਡਾਰਾ 27 ਨੂੰ

ਮੁੱਲਾਂਪੁਰ-ਦਾਖਾ, 17 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਵੱਡਾ ਅਖਾੜਾ ਹਰਿਦੁਆਰ ਦੇ ਬ੍ਰਹਮਲੀਨ ਮਹੰਤ ਜੋਗਿੰਦਰ ਦਾਸ ਜੀ ਮੁੱਲਾਂਪੁਰ ਦੇ ਤਪ ਅਸਥਾਨ ਉਦਾਸੀਅਨ ਡੇਰਾ ਬਗੀਚੀ ਵਾਲਾ ਮੁੱਲਾਂਪੁਰ ਵਿਖੇ ਮਹੰਤ ਜੋਗਿੰਦਰ ਦਾਸ ਮੁੱਲਾਂਪੁਰ ਯਾਦਗਾਰੀ ਸੁਸਾਇਟੀ ਦੇ ਪ੍ਰਬੰਧਕੀ ਪ੍ਰਧਾਨ ਸਿਕੰਦਰ ਸਿੰਘ ਧਨੋਆ, ਮਾਰਕਫੈੱਡ ਪੰਜਾਬ ਡਾਇਰੈਕਟਰ ਕਰਨੈਲ ਸਿੰਘ ਗਿੱਲ, ਸਰਪੰਚ ਜਗਦੀਸ਼ ਸਿੰਘ ਪਮਾਲ, ਅਵਤਾਰ ਸਿੰਘ ਲੱਖੀ, ਚੇਅਰਮੈਨ ਅਮਰਜੀਤ ਸਿੰਘ ਮੁੱਲਾਂਪੁਰ, ਕ੍ਰਿਸ਼ਨ ਕੁਮਾਰ, ਸੁਰੇਸ਼ ਕੁਮਾਰ, ਹੋਰਨਾਂ ਵਲੋਂ ਸਮੂਹ ਨਗਰ, ਇਲਾਕੇ ਦੇ ਸਹਿਯੋਗ ਨਾਲ ਬਾਬਾ ਜੀ ਦੀ ਸਲਾਨਾ ਬਰਸੀ ਸਮਾਗਮ, ਵਿਸ਼ਾਲ ਭੰਡਾਰਾ ਸ਼ੁੱਕਰਵਾਰ 27 ਨਵੰਬਰ ਨੂੰ ਕਰਵਾਇਆ ਜਾ ਰਿਹਾ। ਡੇਰਾ ਬਗੀਚੀ ਵਾਲਾ ਦੇ ਮੁੱਖ ਸੇਵਾਦਾਰ ਦਵਿੰਦਰ ਸਿੰਘ ਅਨੁਸਾਰ ਸਵੇਰ 9 ਵਜੇ ਹਵਨ ਯੱਗ ਦੀ ਰਸਮ ਡੇਰਾ ਬਾਬਾ ਰੋਡੂ ਸ਼ਾਹ ਕਿਲ੍ਹਾ ਬੜੈਚ ਦੇ ਗੱਦੀਨਸ਼ੀਨ ਸੰਤ ਜੋਗੇ ਸ਼ਾਹ ਵਲੋਂ ਹੋਵੇਗੀ।

Ad Position 21
No active advertisement
ਅਜੀਤ ਡੈਸਕ 18-11-2026
ਮੁੱਲਾਂਪੁਰ-ਦਾਖਾ, 17 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਵੱਡਾ ਅਖਾੜਾ ਹਰਿਦੁਆਰ ਦੇ ਬ੍ਰਹਮਲੀਨ ਮਹੰਤ ਜੋਗਿੰਦਰ ਦਾਸ ਜੀ ਮੁੱਲਾਂਪੁਰ ਦੇ ਤਪ ਅਸਥਾਨ ਉਦਾਸੀਅਨ ਡੇਰਾ ਬਗੀਚੀ ਵਾਲਾ ਮੁੱਲਾਂਪੁਰ ਵਿਖੇ ਮਹੰਤ ਜੋਗਿੰਦਰ ਦਾਸ ਮੁੱਲਾਂਪੁਰ ਯਾਦਗਾਰੀ ਸੁਸਾਇਟੀ ਦੇ ਪ੍ਰਬੰਧਕੀ ਪ੍ਰਧਾਨ ਸਿਕੰਦਰ ਸਿੰਘ ਧਨੋਆ, ਮਾਰਕਫੈੱਡ ਪੰਜਾਬ ਡਾਇਰੈਕਟਰ ਕਰਨੈਲ ਸਿੰਘ ਗਿੱਲ, ਸਰਪੰਚ ਜਗਦੀਸ਼ ਸਿੰਘ ਪਮਾਲ, ਅਵਤਾਰ ਸਿੰਘ ਲੱਖੀ, ਚੇਅਰਮੈਨ ਅਮਰਜੀਤ ਸਿੰਘ ਮੁੱਲਾਂਪੁਰ, ਕ੍ਰਿਸ਼ਨ ਕੁਮਾਰ, ਸੁਰੇਸ਼ ਕੁਮਾਰ, ਹੋਰਨਾਂ ਵਲੋਂ ਸਮੂਹ ਨਗਰ, ਇਲਾਕੇ ਦੇ ਸਹਿਯੋਗ ਨਾਲ ਬਾਬਾ ਜੀ ਦੀ ਸਲਾਨਾ ਬਰਸੀ ਸਮਾਗਮ, ਵਿਸ਼ਾਲ ਭੰਡਾਰਾ ਸ਼ੁੱਕਰਵਾਰ 27 ਨਵੰਬਰ ਨੂੰ ਕਰਵਾਇਆ ਜਾ ਰਿਹਾ। ਡੇਰਾ ਬਗੀਚੀ ਵਾਲਾ ਦੇ ਮੁੱਖ ਸੇਵਾਦਾਰ ਦਵਿੰਦਰ ਸਿੰਘ ਅਨੁਸਾਰ ਸਵੇਰ 9 ਵਜੇ ਹਵਨ ਯੱਗ ਦੀ ਰਸਮ ਡੇਰਾ ਬਾਬਾ ਰੋਡੂ ਸ਼ਾਹ ਕਿਲ੍ਹਾ ਬੜੈਚ ਦੇ ਗੱਦੀਨਸ਼ੀਨ ਸੰਤ ਜੋਗੇ ਸ਼ਾਹ ਵਲੋਂ ਹੋਵੇਗੀ। ਮਹੰਤ ਭਗਵਾਨ ਦਾਸ ਦੀ ਤਪੇ ਵਾਲੇ ਮੰਡਲ ਸਮੇਤ ਸਮਾਗਮ ਵਿਚ ਵਿਸ਼ੇਸ਼ ਸ਼ਮੂਲੀਅਤ ਕਰਨਗੇਂ। ਬਰਸੀ ਸਮਾਗਮ ਸਮੇਂ ਵੱਖੋ-ਵੱਖ ਕਵੀਸ਼ਰੀ ਜੱਥਿਆਂ ਵਲੋਂ ਵਾਰਾਂ ਦਾ ਗਾਇਨ ਹੋਵੇਗਾ।
Ad Position 22
No active advertisement
ਪਿਛਲੀ ਖ਼ਬਰ ਪ੍ਰਭਦੀਪ ਸਿੰਘ ਨੱਥੋਵਾਲ ਧਾਰਮਿਕ ਅਸਥਾਨਾਂ ’ਤੇ ਹੋਏ ਨਤਮਸਤਕ ਅਗਲੀ ਖ਼ਬਰ ‘ਆਪ’ ਨੇ ਡਾ. ਕੰਗ ਦਾ ਹਲਕਾ ਦਾਖਾ ਤੋਂ ਮੁੜ ਟਿਕਟ ਦੇ ਕੇ ਮਾਣ ਵਧਾਇਆ-ਪ੍ਰਧਾਨ ਈਸੇਵਾਲ, ਪ੍ਰਧਾਨ ਲਖਵੀਰ
Ad Position 24