17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਮੈਕਰੋ ਗਲੋਬਲ ਮੁੱਲਾਂਪੁਰ ਬ੍ਰਾਂਚ ਰਾਹੀਂ ਲਕਸ਼ ਨੇ ਆਈਲਟਸ 7.5 ਬੈਂਡ ਲਏ

ਮੁੱਲਾਂਪੁਰ-ਦਾਖਾ, 17 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਆਈਲਟਸ ਦੀ ਕੋਚਿੰਗ ਅਤੇ ਇੰਮੀਗ੍ਰੇਸ਼ਨ ਸਬੰਧੀ ਸੇਵਾਵਾਂ ਵਿਚ ਮੋਹਰੀ ਮੈਕਰੋ ਗਲੋਬਲ ਗਰੁੱਪ ਆਫ਼ ਇੰਸਟੀਚਿਊਟਸ ਦੀ ਮੁੱਲਾਂਪੁਰ ਬ੍ਰਾਂਚ ਅੰਦਰ ਆਈਲੈਟਸ ਦੀ ਕੋਚਿੰਗ ਲੈ ਕੇ ਲਕਸ਼ ਪਿੰਡ ਤਲਵੰਡੀ ਖੁਰਦ ਨੇ ਲਿਸਨਿੰਗ-9, ਰੀਡਿੰਗ- 7, ਰਾਈਟਿੰਗ- 6. 5, ਸਪੀਕਿੰਗ- 6.

Ad Position 21
No active advertisement
ਮੈਕਰੋ ਗਲੋਬਲ ਦੀ ਮੁੱਲਾਂਪੁਰ ਬ੍ਰਾਂਚ ਰਾਹੀਂ ਕੋਚਿੰਗ ਲੈ ਕੇ ਆਈਲੈਟਸ 7.5 ਬੈਂਡ ਪ੍ਰਾਪਤ ਕਰਨ ਵਾਲੇ ਲਕਸ਼ ਨੂੰ ਟੀ. ਆਰ. ਐੱਫ ਦੀ ਕਾਪੀ ਦੇਣ ਸਮੇਂ ਬ੍ਰਾਂਚ ਦੇ ਸੀਨੀਅਰ। ਤਸਵੀਰ : ਕ੍ਰਿਪਾਲ ਹੰਬੜਾਂ 18-11-2026
ਮੁੱਲਾਂਪੁਰ-ਦਾਖਾ, 17 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਆਈਲਟਸ ਦੀ ਕੋਚਿੰਗ ਅਤੇ ਇੰਮੀਗ੍ਰੇਸ਼ਨ ਸਬੰਧੀ ਸੇਵਾਵਾਂ ਵਿਚ ਮੋਹਰੀ ਮੈਕਰੋ ਗਲੋਬਲ ਗਰੁੱਪ ਆਫ਼ ਇੰਸਟੀਚਿਊਟਸ ਦੀ ਮੁੱਲਾਂਪੁਰ ਬ੍ਰਾਂਚ ਅੰਦਰ ਆਈਲੈਟਸ ਦੀ ਕੋਚਿੰਗ ਲੈ ਕੇ ਲਕਸ਼ ਪਿੰਡ ਤਲਵੰਡੀ ਖੁਰਦ ਨੇ ਲਿਸਨਿੰਗ-9, ਰੀਡਿੰਗ- 7, ਰਾਈਟਿੰਗ- 6.5, ਸਪੀਕਿੰਗ- 6.5, ਓਵਰਆਲ 7.5 ਬੈਂਡ ਪ੍ਰਾਪਤ ਕਰਕੇ ਆਪਣੀ ਵਿਦੇਸ਼ ਪੜ੍ਹਾਈ ਲਈ ਰਾਹ ਪੱਧਰਾ ਕੀਤਾ। ਲਕਸ਼ ਨੂੰ ਟੀ. ਆਰ. ਐੱਫ ਕਾਪੀ ਦੇਣ ਸਮੇਂ ਬ੍ਰਾਂਚ ਦੇ ਸੀਨੀਅਰਜ਼ ਕਿਹਾ ਕਿ ਸ਼ਹਿਰੀ-ਦਿਹਾਤੀ ਖੇਤਰ ਅੰਦਰ ਮੈਕਰੋ ਗਲੋਬਲ ਦੀ ਮੁੱਲਾਂਪੁਰ ਬ੍ਰਾਂਚ ਦੇ ਚੰਗੇ ਆਈਲੈਟਸ ਨਤੀਜੇ ਸਾਡੇ ਤਜ਼ਰਬੇਕਾਰ ਟ੍ਰੇਨਰਾਂ ਅਤੇ ਵਿਦਿਆਰਥੀਆਂ ਦੀ ਮਿਹਨਤ ਦਾ ਮੁੱਲ ਹੈ। ਮੈਕਰੋ ਗਲੋਬਲ ਦੀ ਮੁੱਲਾਂਪੁਰ ਬ੍ਰਾਂਚ ਅੰਦਰ ਜਿਥੇ ਵਿਦਿਆਰਥੀਆਂ ਨੂੰ ਚੰਗੇ ਬੈਂਡ ਲੈਣ ਲਈ ਚੰਗੇ ਆਈਲੈਟਸ ਟ੍ਰੇਨਰਾਂ ਦੁਆਰਾ ਕੋਚਿੰਗ ਮਿਲ ਰਹੀ ਹੈ, ਉਥੇ ਇਸ ਬ੍ਰਾਂਚ ਦੇ ਇੰਮੀਗ੍ਰੇਸ਼ਨ ਸੈਕਸ਼ਨ ਦੁਆਰਾ ਵਿਜ਼ਟਰ ਵੀਜ਼ਾ, ਓਪਨ ਵਰਕ ਪਰਮਿਟ, ਸਟੱਡੀ, ਹੋਰ ਕੈਟਾਗਿਰੀ ਫਾਈਲਾਂ ਲਈ ਇੰਮੀਗ੍ਰੇਸ਼ਨ ਸਹਾਇਤਾ ਆਮ ਲੋਕਾਂ ਲਈ ਬੜੀ ਸ਼ਾਨਦਾਰ ਸਹਾਈ ਹੋ ਰਹੀ ਹੈ। ਇੰਸਟੀਚਿਊਟ ਦੇ ਐੱਮ. ਡੀ. ਗੁਰਮਿਲਾਪ ਸਿੰਘ ਡੱਲਾ ਵਲੋਂ ਸਮੇਂ-ਸਮੇਂ ’ਤੇ ਰਫਿਊਜ਼ਲ ਫਾਈਲਾਂ ਜਾਂ ਘੱਟ ਬੈਂਡ ਆਉਣ ਵਾਲੇ ਵਿਦਿਆਰਥੀਆਂ ਨਾਲ ਵੀ ਸਿੱਧੀ ਗੱਲਬਾਤ ਕਰਕੇ ਚੰਗੇ ਭਵਿੱਖ ਲਈ ਉਨ੍ਹਾਂ ਨੂੰ ਚੰਗੀ ਰਾਏ ਦਿੱਤੀ ਜਾਂਦੀ ਹੈ। ਇਥੇ ਵਰਣਨਯੋਗ ਹੈ ਕਿ ਮੈਕਰੋ ਗਲੋਬਲ ਦੀ ਮੁੱਲਾਂਪੁਰ ਬ੍ਰਾਂਚ ਵਿਚ ਇੰਮੀਗ੍ਰੇਸ਼ਨ ਦੀਆਂ ਸ਼ਾਨਦਾਰ ਸੇਵਾਵਾਂ ਕਰਕੇ ਵੱਡੀ ਗਿਣਤੀ ਵਿਦੇਸ਼ ਅਪਲਾਈ ਲਈ ਵੀਜ਼ਾ ਫਾਈਲਾਂ ਤਿਆਰੀ ਲਈ ਪਹੁੰਚ ਰਹੀਆਂ।
Ad Position 22
No active advertisement
ਪਿਛਲੀ ਖ਼ਬਰ ਮੰਡੀ ਮੁੱਲਾਂਪੁਰ ਈਸਟਵੁੱਡ ਸਕੂਲ ਅਥਲੀਟਾਂ ਦਾ ਸਹੋਦਿਆ ਸੀਨੀਅਰ ਅਥਲੈਟਿਕਸ ਮੀਟ ’ ਚ ਪ੍ਰਦਰਸ਼ਨ ਸ਼ਾਨਦਾਰ ਅਗਲੀ ਖ਼ਬਰ ਸੱਤਿਆ ਭਾਰਤੀ ਸਕੂਲ ਵਿਖੇ ਬਾਲ ਦਿਵਸ ਮੌਕੇ ਡਰਾਇੰਗ ਅਤੇ ਅੰਗਰੇਜ਼ੀ ਕੁਇਜ਼ ਮੁਕਾਬਲੇ ਕਰਵਾਏ
Ad Position 24