17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਪ੍ਰਵਾਸੀ ਤੋਂ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਮੋਬਾਈਲ ਤੇ ਸਾਈਕਲ ਖੋਹਿਆ

ਚੌਂਕੀਮਾਨ, 17 ਨਵੰਬਰ (ਤੇਜਿੰਦਰ ਸਿੰਘ ਚੱਢਾ)-ਲੁਧਿਆਣਾ ਜਗਰਾਉਂ ਮੁੱਖ ਮਾਰਗ ’ਤੇ ਪਿੰਡ ਅਲੀਗੜ੍ਹ ਦੇ ਨਜ਼ਦੀਕ ਇਕ ਪ੍ਰਵਾਸੀ ਤੋਂ ਮੋਟਰਸਾਈਕਲ ਸਵਾਰ ਦੋ ਨੌਜਵਾਨ ਮੋਬਾਇਲ ਫੋਨ ’ਤੇ ਸਾਈਕਲ ਖੋਹ ਕੇ ਫ਼ਰਾਰ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਵਾਸੀ ਦੀਵਾਕਰ ਪੁੱਤਰ ਸੁਸੀਲ ਮੰਡਲ (ਵਾਸੀ ਬਿਹਾਰ) ਨੇ ਦੱਸਿਆ ਕਿ ਮੈਂ ਸਾਈਕਲ ਤੇ ਜਗਰਾਉਂ ਵੱਲ ਨੂੰ ਜਾ ਰਿਹਾ ਸੀ ਤੇ ਰਿਲਾਇੰਸ ਪੰਪ ਕੇ ਨਜ਼ਦੀਕ ਮੇਰੇ ਪਿੱਛੇ ਆ ਰਹੇ ਦੋ ਮੋਟਰ ਸਾਈਕਲ ਸਵਾਰ ਨੌਜਵਾਨਾਂ ਨੇ ਮੇਰਾ ਨਾਲ ਧੱਕਾ ਮੁੱਕੀ ਕਰਕੇ ਮੇਰੇ ਕੋਲੋ ਮੋਬਾਇਲ ਫੋਨ ’ਤੇ ਸਾਈਕਲ ਖੋਹ ਲਿਆ ਤੇ ਮੋਟਰਸਾਈਕਲ ’ਤੇ ਭੱਜ ਗਏ।

Ad Position 21
No active advertisement
ਅਜੀਤ ਡੈਸਕ 18-11-2026
ਚੌਂਕੀਮਾਨ, 17 ਨਵੰਬਰ (ਤੇਜਿੰਦਰ ਸਿੰਘ ਚੱਢਾ)-ਲੁਧਿਆਣਾ ਜਗਰਾਉਂ ਮੁੱਖ ਮਾਰਗ ’ਤੇ ਪਿੰਡ ਅਲੀਗੜ੍ਹ ਦੇ ਨਜ਼ਦੀਕ ਇਕ ਪ੍ਰਵਾਸੀ ਤੋਂ ਮੋਟਰਸਾਈਕਲ ਸਵਾਰ ਦੋ ਨੌਜਵਾਨ ਮੋਬਾਇਲ ਫੋਨ ’ਤੇ ਸਾਈਕਲ ਖੋਹ ਕੇ ਫ਼ਰਾਰ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਵਾਸੀ ਦੀਵਾਕਰ ਪੁੱਤਰ ਸੁਸੀਲ ਮੰਡਲ (ਵਾਸੀ ਬਿਹਾਰ) ਨੇ ਦੱਸਿਆ ਕਿ ਮੈਂ ਸਾਈਕਲ ਤੇ ਜਗਰਾਉਂ ਵੱਲ ਨੂੰ ਜਾ ਰਿਹਾ ਸੀ ਤੇ ਰਿਲਾਇੰਸ ਪੰਪ ਕੇ ਨਜ਼ਦੀਕ ਮੇਰੇ ਪਿੱਛੇ ਆ ਰਹੇ ਦੋ ਮੋਟਰ ਸਾਈਕਲ ਸਵਾਰ ਨੌਜਵਾਨਾਂ ਨੇ ਮੇਰਾ ਨਾਲ ਧੱਕਾ ਮੁੱਕੀ ਕਰਕੇ ਮੇਰੇ ਕੋਲੋ ਮੋਬਾਇਲ ਫੋਨ ’ਤੇ ਸਾਈਕਲ ਖੋਹ ਲਿਆ ਤੇ ਮੋਟਰਸਾਈਕਲ ’ਤੇ ਭੱਜ ਗਏ। ਇਸ ਮੌਕੇ ਪੀੜਤ ਪ੍ਰਵਾਸੀ ਨੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਕੇ ਲੁਟੇਰਿਆ ਨੂੰ ਕਾਬੂ ਕਰਕੇ ਮੈਨੂੰ ਮੋਬਾਇਲ ਫੋਨ ’ਤੇ ਸਾਈਕਲ ਦਿਵਾਇਆ ਜਾਵੇ।
Ad Position 22
No active advertisement
ਪਿਛਲੀ ਖ਼ਬਰ ਮਾਤਾ ਗਹਿਲੀ ਮੰਦਰ ਪਿੰਡ ਬੀਲ੍ਹਾ ਵਿਖੇ ਮੋਦਗਿਲ ਬਰਾਦਰੀ ਦੀ ਮੀਟਿੰਗ ਅਗਲੀ ਖ਼ਬਰ ਪ੍ਰਮਾਤਮਾ ਦੀ ਅਪਾਰ ਕਿਰਪਾ ਸਦਕਾ ਸਰਦਾਰੀਆਂ ਮਿਲਦੀਆਂ - ਸੰਤ ਬਾਬਾ ਅਰਵਿੰਦਰ ਸਿੰਘ ਨਾਨਕਸਰ
Ad Position 24