ਆਕਾਸ਼ ਦੀਪ ਦੇ ਸਿਰ ’ਤੇ ਲੱਗੀ ਸੱਟ
ਤੀਜੇ ਦਿਨ ਭਾਰਤ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ ਪਹਿਲੀ ਪਾਰੀ ’ਚ ਟੀਮ ਦੇ ਸਭ ਤੋਂ ਸਫਲ ਗੇਂਦਬਾਜ਼ ਆਕਾਸ਼ ਦੀਪ ਦੇ ਸਿਰ ’ਚ ਸੱਟ ਲੱਗ ਗਈ ਅਤੇ ਉਹ ਮੈਚ ਤੋਂ ਬਾਹਰ ਹੋ ਗਏ। ਬੱਲੇਬਾਜ਼ੀ ਦੌਰਾਨ ਆਕਾਸ਼ ਦੀਪ ਦੇ ਹੈਲਮਟ ’ਤੇ ਇਕ ਹੀ ਓਵਰ ਦੌਰਾਨ 2 ਵਾਰ ਗੇਂਦ ਲੱਗੀ।
ਅਜੀਤ ਡੈਸਕ
30-11-2026