ਮੁਬਈ-ਬਿੱਗ ਬੌਸ-20 ਵਿਚੋਂ ਲਵ ਗਿੱਲ ਦਾ ਸਫ਼ਰ ਖ਼ਤਮ ਹੋ ਗਿਆ ਹੈ। ਸ਼ੋਅ ਵਿਚ 85 ਦਿਨ ਬਿਤਾਉਣ ਤੋਂ ਬਾਅਦ ਲਵ ਗਿੱਲ ਨੂੰ ਘਰ ਤੋਂ ਬਾਹਰ ਹੋਣਾ ਪਿਆ। ਉਨ੍ਹਾਂ ਦੀ ਬੇਦਖ਼ਲੀ ਨਾਲ ਪ੍ਰਸ਼ੰਸਕਾਂ ਵਿਚ ਨਿਰਾਸ਼ਾ ਦੇਖਣ ਨੂੰ ਮਿਲ ਰਹੀ ਹੈ। ਬਿੱਗ ਬੌਸ ਦੇ ਘਰ ਵਿਚ ਲਵ ਗਿੱਲ ਨੇ ਆਪਣੇ ਵਿਲੱਖਣ ਅੰਦਾਜ਼ ਅਤੇ ਖੇਡ ਨਾਲ ਦਰਸ਼ਕਾਂ ਦਾ ਧਿਆਨ ਖਿੱਚਿਆ।
ਤਾਜ਼ਾ ਖ਼ਬਰਾਂ
Free
ਲਵ ਗਿੱਲ ਦੀ ਬਿੱਗ ਬੌਸ-20 ਤੋਂ ਹੋਈ ਵਿਦਾਈ
ਮੁਬਈ-ਬਿੱਗ ਬੌਸ-20 ਵਿਚੋਂ ਲਵ ਗਿੱਲ ਦਾ ਸਫ਼ਰ ਖ਼ਤਮ ਹੋ ਗਿਆ ਹੈ। ਸ਼ੋਅ ਵਿਚ 85 ਦਿਨ...
ਅਜੀਤ ਡੈਸਕ
29-11-2026