30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਕੌਂਸਲਰ ਮਨਦੀਪ ਨਾਗਰਾ ਦੇ ਜਨਮ ਦਿਨ ਮੌਕੇ ਸਮਰਥਕਾਂ ਵਲੋਂ ਸ਼ੁਭਕਾਮਨਾਵਾਂ

ਵੈਨਕੂਵਰ, 30 ਸਤੰਬਰ (ਮਲਕੀਤ ਸਿੰਘ)-ਪੰਜਾਬੀ ਮੂਲ ਦੇ ਮੌਜੂਦਾ ਕੌਂਸਲਰ ਅਤੇ ਸੇਫ ਸਰੀ ਸਲੇਟ ਵਲੋਂ ਮੁੜ ਕੌਂਸਲਰ ਉਮੀਦਵਾਰ ਪੰਜਾਬੀ ਮੂਲ ਦੇ ਨੌਜਵਾਨ ਮਨਦੀਪ ਨਾਗਰਾ ਦੇ ਜਨਮਦਿਨ ਤੇ ਉਨ੍ਹਾਂ ਦੇ ਪਾਰਟੀ ਦੇ ਚੋਣ ਦਫਤਰ ‘ਚ ਇਕ ਸੰਖੇਪ ਸਮਾਗਮ ਆਯੋਜਿਤ ਕੀਤਾ ਗਿਆ, ਜਿਸ ਵਿੱਚ ਸਾਬਕਾ ਮੇਅਰ ਅਤੇ ਸੇਫ ਸਰੀ ਸਲੇਟ ਵਲੋਂ ਮੁੜ ਮੇਅਰ ਦੀ ਚੋਣ ਲੜ ਰਹੇ ਡਗ ਮੁਕਲਮ ਦੀ ਹਾਜਰੀ ਵਿੱਚ ਮਨਦੀਪ ਨਾਗਰਾ ਦੇ ਪਰਿਵਾਰ ਵਲੋਂ ਕੇਕ ਕੱਟਣ ਦੀ ਰਸਮ ਨਿਭਾਈ ਗਈ ਇਸ ਮੌਕੇ ਤੇ ਬੋਲਦਿਆਂ ਮਨਦੀਪ ਨਾਗਰਾ ਨੇ ਕਿਹਾ ਕਿ ਉਹ ਪਹਿਲਾਂ ਵਾਂਗ ਆਪਣੀਆਂ ਘਰੇਲੂ ਜਿੰਮੇਵਾਰੀਆਂ ਦੇ ਨਾਲ ਨਾਲ ਸਮਾਜ ਅਤੇ ਸਰੀ ਦੇ ਲੋਕਾਂ ਪ੍ਰਤੀ ਜਿੰਮੇਵਾਰੀਆਂ ਨੂੰ ਤਨਦੇਹੀ ਨਾਲ ਨਿਭਾਉਣ ਲਈ ਪੂਰੀ ਤਰ੍ਹਾਂ ਤਤਪਰ ਰਹਿਣਗੇ ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਉਹਨਾਂ ਦੀ ਮਾਤਾ ਗੁਰਪਾਲ ਕੌਰ ਨਾਗਰਾ,ਪਿਤਾ ਜਗੀਰ ਸਿੰਘ ਨਾਗਰਾ ਅਤੇ ਉਨ੍ਹਾਂ ਦੀ ਸਲੇਟ ਦੇ ਸਮਰਥਕ ਅਤੇ ਸਹਿਯੋਗੀ ਵੱਡੀ ਗਿਣਤੀ ਵਿੱਚ ਮੌਜੂਦ ਸਨ।

Ad Position 21
No active advertisement
ਅਜੀਤ ਡੈਸਕ 01-10-2026

Ad Position 22
No active advertisement
ਪਿਛਲੀ ਖ਼ਬਰ ਤਰਕਸ਼ੀਲ ਸੁਸਾਇਟੀ ਵਲੋਂ ਇਨਕਲਾਬੀ ਸਮਾਗਮ ਅਗਲੀ ਖ਼ਬਰ ਐਡੀਲੇਡ ’ ਚ ਦੋ ਰੱਖਿਆ ਸਥਾਨਾਂ ’ ਤੇ ਬਣਨ ਵਾਲੇ ਸੈਂਕੜੇ ਨਵੇਂ ਘਰਾਂ ਲਈ ਪ੍ਰਕਿਰਿਆ ਤੇਜ਼ ਕਰਨ ਦਾ ਐਲਾਨ
Ad Position 24