30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਫਲਾਈ-ਦੁਬਈ (flydubai) ਦੇ ਬਹਾਦਰ ਭਾਰਤੀ ਕੈਪਟਨ ਨੇ 9/11 ਵਰਗੇ ਦੂਜੇ ਅੱਤਵਾਦੀ ਹਮਲੇ ਨੂੰ ਰੋਕਿਆ, 180 ਲੋਕਾਂ ਦੀ ਜਾਨ ਬਚਾਈ

ਨਵੀਂ ਦਿੱਲੀ, 30 ਸਤੰਬਰ (ਇੰਟ)- ਫਲਾਈ-ਦੁਬਈ ਦੀ ਉਡਾਣ ਦੇ ਭਾਰਤੀ ਕੈਪਟਨ ਨੇ....

Ad Position 21
No active advertisement
ਅਜੀਤ ਡੈਸਕ 30-09-2026

ਨਵੀਂ ਦਿੱਲੀ, 30 ਸਤੰਬਰ (ਇੰਟ)- ਫਲਾਈ-ਦੁਬਈ ਦੀ ਉਡਾਣ ਦੇ ਭਾਰਤੀ ਕੈਪਟਨ ਨੇ ਉਸ ਸਹਿ-ਪਾਇਲਟ (ਕੋ-ਪਾਇਲਟ) ਦਾ ਮੁਕਾਬਲਾ ਕੀਤਾ ਜੋ ਜਹਾਜ਼ ਨੂੰ ਹਾਦਸਾਗ੍ਰਸਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ 180 ਤੋਂ ਵੱਧ ਲੋਕਾਂ ਦੀ ਜਾਨ ਬਚਾਈ।

ਚਾਕੂ ਦੇ ਵਾਰ ਝੱਲਣ ਦੇ ਬਾਵਜੂਦ, ਭਾਰਤੀ ਕੈਪਟਨ ਨੇ ਉਸ ਘਟਨਾ ਨੂੰ ਰੋਕ ਦਿੱਤਾ ਜਿਸ ਬਾਰੇ ਇਜ਼ਰਾਈਲੀ ਅਧਿਕਾਰੀ ਹੁਣ ਕਹਿ ਰਹੇ ਹਨ ਕਿ ਇਹ 9/11 ਵਰਗੇ ਦੂਜੇ ਅੱਤਵਾਦੀ ਹਮਲੇ ਦੀ ਕੋਸ਼ਿਸ਼ ਸੀ।

Ad Position 22
No active advertisement
ਪਿਛਲੀ ਖ਼ਬਰ IND vs WI: ਸ਼ੁਭਮਨ ਗਿੱਲ ਦਾ ਦੋਹਰਾ ਸੈਂਕੜਾ ਅਗਲੀ ਖ਼ਬਰ IND vs WI: ਸ਼ੁਭਮਨ ਗਿੱਲ ਨੇ 150 ਦੌੜਾਂ ਪੂਰੀਆਂ ਕੀਤੀਆਂ
Ad Position 24