19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਹੋਂਦ ਦਾ ਮਹੱਤਵ

ਹੋਂਦ ਦਾ ਮਹੱਤਵ

Ad Position 21
No active advertisement
ਅਜੀਤ ਡੈਸਕ 20-09-2026

|• ਮੈਨੂੰ ਅਲਵਿਦਾ ਨਾ ਕਹੋ, ਮੇਰਾ ਜਿਊਣਾ ਜ਼ਰੂਰੀ ਹੈ |

• ਧਰਤੀ ਦੇ ਸੰਤੁਲਨ ਲਈ ਰੁੱਖਾਂ ਦਾ ਹੋਣਾ ਜ਼ਰੂਰੀ ਹੈ |
• ਪੀਣ ਯੋਗ ਪਾਣੀ ਲਈ ਹਿਮਨਦਾਂ ਦਾ ਹੋਣਾ ਜ਼ਰੂਰੀ ਹੈ |
• ਦਿਲਾਂ ਦੀ ਸਾਂਝ ਲਈ ਸੱਚੇ ਦੋਸਤ ਦਾ ਹੋਣਾ ਜ਼ਰੂਰੀ ਹੈ |
• ਹਰ ਸਵੇਰ ਦੇ ਉਜਾਲੇ ਲਈ ਸੂਰਜ ਦਾ ਹੋਣਾ ਜ਼ਰੂਰੀ ਹੈ |
• ਸੱਚ ਦੀ ਬੁਲੰਦੀ ਲਈ ਇਖ਼ਲਾਕ ਦਾ ਹੋਣਾ ਜ਼ਰੂਰੀ ਹੈ |
• ਜ਼ਿੰਦਗੀ ਨੂੰ  ਅਰਥ ਦੇਣ ਲਈ ਮਕਸਦ ਦਾ ਹੋਣਾ ਜ਼ਰੂਰੀ ਹੈ |
• ਕਾਮਯਾਬੀ ਹਾਸਿਲ ਕਰਨ ਲਈ ਮਿਹਨਤੀ ਹੋਣਾ ਜ਼ਰੂਰੀ ਹੈ |

-ਸੂਰਿਆ ਸਿਟੀ, ਸਿਵਲ ਹਸਪਤਾਲ ਦੇ ਨੇੜੇ, ਤਪਾ ਮੰਡੀ, ਜ਼ਿਲ੍ਹਾ ਬਰਨਾਲਾ | ਮੋਬਾਈਲ : 82642-05775
nitikagarg3240gmail.com

Ad Position 22
No active advertisement
ਪਿਛਲੀ ਖ਼ਬਰ ਗ਼ਜ਼ਲ/ਜ਼ਰੂਰੀ ਏ ਅਗਲੀ ਖ਼ਬਰ ਆਜ਼ਾਦੀ ਦੇ ਜਸ਼ਨਾਂ ਥੱਲੇ ਦੱਬੀ ਗੁਲਾਮੀ
Ad Position 24