04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਕਾਂਗਰਸ ਹਾਈਕਮਾਂਡ ਦਾ ਫ਼ੈਸਲਾ ਪਾਰਟੀ ਦੇ ਉੱਜਵਲ ਭਵਿੱਖ ਦਾ ਸ਼ਾਨਦਾਰ ਆਗਾਜ਼-ਪ੍ਰਿਥੀਪੁਰ

ਮਾਛੀਵਾੜਾ ਸਾਹਿਬ, 4ਅਕਤੂਬਰ (ਮਨੋਜ ਕੁਮਾਰ)-ਕਾਂਗਰਸ ਪਾਰਟੀ ਦੇ ਦਿੱਗਜ ਬੁਲਾਰੇ ਤੇ ਬੇਬਾਕ ਆਗੂ ਵਿਧਾਇਕ ਪਰਗਟ ਸਿੰਘ ਹੱਥ ਪ੍ਰਦੇਸ਼ ਕਾਂਗਰਸ ਦੀ ਕਮਾਂਡ ਸੌਂਪਣ ‘ਤੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਜਗਜੀਤ ਸਿੰਘ ਪ੍ਰਿਥੀਪੁਰ ਨੇ ਇਸ ਫ਼ੈਸਲੇ ਨੂੰ ਇਤਿਹਾਸਿਕ ਦੱਸਦੇ ਹੋਏ ਪਾਰਟੀ ਦੇ ਉੱਜਵਲ ਭਵਿੱਖ ਦਾ ਸ਼ਾਨਦਾਰ ਆਗਾਜ਼ ਦੱਸਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਹਿਲਾਂ ਵੀ ਪਾਰਟੀ ਮੀਟਿੰਗਾਂ ‘ਤੇ ਮੁਲਾਕਾਤ ਹੋ ਚੁੱਕੀ ਹੈ ਤੇ ਪਰਗਟ ਸਿੰਘ ਇੱਕ ਮਿਹਨਤੀ ਮਿਲ਼ਨਸਾਰ ਤੇ ਵਰਕਰ ਦੀ ਪਿੱਠ ਪਿੱਛੇ ਖੜਨ ਵਾਲੇ ਆਗੂ ਹਨ, ਜਿਨ੍ਹਾਂ ਦੀ ਅਗਵਾਈ ਵਿਚ ਪਾਰਟੀ 2027 ਦੀ ਪਾਰੀ ਬੜੇ ਸ਼ਾਨਦਾਰ ਤੇ ਵੱਡੇ ਫ਼ਰਕ ਨਾਲ ਖੇਡੇਗੀ।

Ad Position 21
No active advertisement
ਅਜੀਤ ਡੈਸਕ 05-10-2026

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਵਰ੍ਹੇ ਨੂੰ ਸਮਰਪਿਤ ਪਟਿਆਲਾ ਵਿਖੇ ਗੁਰਮਤਿ ਸਮਾਗਮ ’ਚ ਕੋਟਾਂ ਕਾਲਜ ਦੇ ਲੈਕਚਰਾਰ ਨ... ਅਗਲੀ ਖ਼ਬਰ ਪਰਗਟ ਸਿੰਘ ਪੰਜਾਬ ਕਾਂਗਰਸ ਨੂੰ ਹੋਰ ਮਜਬੂਤ ਕਰਨ ’ਚ ਅਹਿਮ ਭੂਮਿਕਾ ਨਿਭਾਉਣਗੇ– ਚੇਅਰਮੈਨ ਜ਼ੁਲਮਗੜ੍ਹ, ਪ੍ਰੋ. ਗੋਮੀ ਸਿਆੜ...
Ad Position 24