04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਮੋਹਾਲੀ ਦੇ ਏਅਰਪੋਰਟ ਰੋਡ 'ਤੇ ਮਹਿੰਦਰਾ ਦੀ ਟੀ.ਯੂ.ਵੀ. ਗੱਡੀ ਨੂੰ ਲੱਗੀ ਅੱਗ

ਮੋਹਾਲੀ, 4 ਅਕਤੂਬਰ (ਭੁਪਿੰਦਰ ਸਾਗਰ)- ਮੋਹਾਲੀ ਦੇ ਏਅਰਪੋਰਟ ਰੋਡ 'ਤੇ ਮਹਿੰਦਰਾ ਦੀ...

Ad Position 21
No active advertisement
ਅਜੀਤ ਡੈਸਕ 04-10-2026

ਮੋਹਾਲੀ, 4 ਅਕਤੂਬਰ (ਭੁਪਿੰਦਰ ਸਾਗਰ)- ਮੋਹਾਲੀ ਦੇ ਏਅਰਪੋਰਟ ਰੋਡ 'ਤੇ ਮਹਿੰਦਰਾ ਦੀ ਟੀ.ਯੂ.ਵੀ. ਗੱਡੀ ਨੂੰ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਗੱਡੀ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਗਈ। ਗਨੀਮਤ ਇਹ ਰਹੀ ਕਿ ਇਸ ਵਿਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। 

ਚਾਲਕ ਮਹਿੰਦਰ ਕੁਮਾਰ ਨੇ ਦੱਸਿਆ ਕਿ ਅਚਾਨਕ ਧੂੰਆ ਨਿਕਲਿਆ ਗੱਡੀ ਦੇ ਇੰਜਨ ਵਿਚੋਂ ਤਾਂ ਗੱਡੀ ਦੇ ਸਾਈਡ ਤੇ ਜਦੋਂ ਰੋਕੀ ਤੇ ਇਕੋ ਦਮ ਅੱਗ ਨੇ ਪੂਰੀ ਘੇਰ ਲਿਆ ਅਤੇ ਉਹ ਛਾਲ ਮਾਰ ਕੇ ਗੱਡੀ ਵਿਚੋਂ ਬਾਹਰ ਆ ਗਏ। 

Ad Position 22
No active advertisement
ਪਿਛਲੀ ਖ਼ਬਰ ਸੀਟਾਂ ਦੀ ਵੰਡ ਨਾਲੋਂ ਗਠਜੋੜ ਦੀ ਜਿੱਤ ਵਧੇਰੇ ਅਹਿਮ- ਅਖਿਲੇਸ਼ ਯਾਦਵ ਅਗਲੀ ਖ਼ਬਰ ਕੱਲ੍ਹ ਪੰਜਾਬ ਕੈਬਨਿਟ ਦੀ ਹੋਣ ਜਾ ਰਹੀ ਅਹਿਮ ਮੀਟਿੰਗ
Ad Position 24