01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਰਾਹੁਲ ਗਾਂਧੀ ਦੀ ਸੰਗਰੂਰ ਆਮਦ ਨਾਲ ਪੰਜਾਬ...

ਵਾਅਦਿਆਂ ਵਿਚੋਂ ਕਿੰਨੇ ਪੂਰੇ ਹੋਏ ਤੇ ਕਿਹੜੇ ਵਾਅਦੇ ਅਜੇ ਵੀ ਅਧੂਰੇ ਹਨ। ਸ.

Ad Position 21
No active advertisement
(Ã ਸਫਾ 5 ਦੀ ਬਾਕੀ Æ) 01-11-2026
ਵਾਅਦਿਆਂ ਵਿਚੋਂ ਕਿੰਨੇ ਪੂਰੇ ਹੋਏ ਤੇ ਕਿਹੜੇ ਵਾਅਦੇ ਅਜੇ ਵੀ ਅਧੂਰੇ ਹਨ। ਸ. ਜਸਵੀਰ ਸਿੰਘ ਡਿੰਪਾ ਨੇ ਕਿਹਾ ਕਿ 4 ਨਵੰਬਰ ਨੂੰ ਕੌਮੀ ਆਗੂ ਰਾਹੁਲ ਗਾਂਧੀ ਦੀ ਸੰਗਰੂਰ ਆਮਦ ਪੰਜਾਬ ਦੀ ਰਾਜਨੀਤੀ ਵਿਚ ਅਹਿਮ ਸਾਬਤ ਹੋਵੇਗੀ। ਇਸ ਦੌਰੇ ਨਾਲ ਕਾਂਗਰਸ ਪਾਰਟੀ ਦੀਆਂ ਸਿਆਸੀ ਸਰਗਰਮੀਆਂ ਨੂੰ ਨਵੀਂ ਤੇਜ਼ੀ ਮਿਲੇਗੀ ਅਤੇ ਪਾਰਟੀ ਵਰਕਰਾਂ ਵਿਚ ਉਤਸ਼ਾਹ ਪੈਦਾ ਹੋਵੇਗਾ। ਇਸ ਮੌਕੇ ਪਰਮਿੰਦਰ ਸਿੰਘ ਪਿੰਕੀ, ਅਮਰਦੀਪ ਸਿੰਘ ਆਸ਼ੂ ਬੰਗੜ, ਰੋਹਿਤ ਕੁਮਾਰ ਮੌਂਟੂ ਵੋਹਰਾ, ਗੁਰਦੀਪ ਸਿੰਘ ਢਿੱਲੋਂ, ਜੋਗਿੰਦਰ ਪਾਲ ਭਾਟਾ, ਹਰਭਜਨ ਸਿੰਘ ਸਭਰਾ, ਸਰਬਜੀਤ ਕੌਰ ਬਰਾੜ ਪ੍ਰਧਾਨ ਮਹਿਲਾ ਕਾਂਗਰਸ ਫਿਰੋਜ਼ਪੁਰ, ਮੇਹਰ ਸਿੰਘ ਬਾਹਰਵਾਲੀ, ਬਲਜੀਤ ਸਿੰਘ ਬਰਾੜ, ਸੁਖਵਿੰਦਰ ਸਿੰਘ ਅਟਾਰੀ, ਸਿਵ ਸਾਗਰ, ਭੀਮ ਕੰਬੋਜ, ਕਵਲਪ੍ਰੀਤ ਸਿੰਘ ਗਿੱਲ, ਰਜਿੰਦਰ ਛਾਬੜਾ, ਸਤਪਾਲ ਚਾਵਲਾ, ਜਗਸੀਰ ਸਿੰਘ ਖੋਸਾ, ਤਜਿੰਦਰ ਸਿੰਘ ਬਿੱਟੂ, ਬੱਬਲ ਸ਼ਰਮਾ, ਓਮ ਪ੍ਰਕਾਸ਼, ਕੁਲਵਿੰਦਰ ਸਿੰਘ, ਲਖਵਿੰਦਰ ਸਿੰਘ ਟੂਰ, ਡਾਕਟਰ ਜੋਤੀ ਵਾਰਵਲ, ਆਤਮਾ ਸਿੰਘ ਐਮ. ਸੀ., ਹਰਿੰਦਰ ਸਿੰਘ ਖੋਸਾ, ਕਾਰਜ ਸਿੰਘ, ਸੁਖਜੀਤ ਸਿੰਘ ਗੋਗੀ, ਮਨੀਸ਼ ਸੁਲਹਾਣੀ, ਗੁਰਪ੍ਰੀਤ ਸਿੰਘ ਆਲਫੂ ਕੇ, ਸਰਵਣ ਮਸੀਹ, ਰੁਸਤਮ, ਬੋਹੜ ਸਿੰਘ ਬੋਹੜੀਆਂ, ਮਨਜੀਤ ਸਿੰਘ ਮੱਲਵਾਲ, ਰੋਮੀ ਚੋਪੜਾ, ਕੁਲਵਿੰਦਰ ਸਿੰਘ, ਨਵਦੀਪ ਕੁਮਾਰ ਨੰਬਰਦਾਰ, ਚਮਕੌਰ ਸਿੰਘ ਢੀਂਡਸਾ, ਕਸ਼ਮੀਰ ਸਿੰਘ ਬਾਜੇ ਕੇ, ਕਾਰਜ ਸਿੰਘ ਕਾਸੂ ਬੇਗੂ, ਪਰਮਿੰਦਰ ਸਿੰਘ ਹਾਂਡਾ, ਰਸਪਾਲ ਸਿੰਘ ਦੀਨੇ ਕੇ, ਜਰਨੈਲ ਸਿੰਘ, ਹਰਪ੍ਰੀਤ ਸਿੰਘ ਹੈਪੀ, ਰਜਨੀਸ਼ ਗੋਇਲ, ਜੋਗਿੰਦਰ ਸਿੰਘ ਬੂਈਆਂ ਵਾਲਾ, ਰਮਨ ਬਹਿਲ ਤੇ ਹੋਰ ਸੈਂਕੜੇ ਆਗੂ ਹਾਜ਼ਰ ਰਹੇ।
Ad Position 22
No active advertisement
ਪਿਛਲੀ ਖ਼ਬਰ ਵੇਟ ਲਿਫ਼ਟਿੰਗ ਮੁਕਾਬਲੇ ’ਚ ਜਿੱਤਿਆ ਕਾਂਸੀ ਦਾ ਤਗਮਾ ਅਗਲੀ ਖ਼ਬਰ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ, ਐੱਸ.ਐੱਸ.ਪੀ. ਤੇ ਮੁੱਖ ਖੇਤੀਬਾੜੀ ਅਫ਼ਸਰ...
Ad Position 24