01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਨਿਊਜ਼ੀਲੈਂਡ ਹੱਥੋਂ 5ਵਾਂ ਟੀ-20 ਹਾਰਨ ਦੇ ਬਾਵਜ਼ੂਦ ਭਾਰਤ ਨੇ ਜਿੱਤੀ ਲੜੀ

ਹੈਮਿਲਟਨ, 1 ਨਵੰਬਰ - ਨਿਊਜ਼ੀਲੈਂਡ ਨੇ 5ਵੇਂ ਤੇ ਆਖ਼ਰੀ ਟੀ-20 ਮੈਚ ਵਿਚ ਭਾਰਤ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਵਲੋਂ ਮਿਲੇ 192 ਦੌੜਾਂ ਦੇ ਟੀਚੇ ਨੂੰ ਨਿਊਜ਼ੀਲੈਂਡ ਨੇ 3 ਵਿਕਟਾਂ ਦੇ ਨੁਕਸਾਨ...

Ad Position 21
No active advertisement
ਅਜੀਤ ਡੈਸਕ 01-11-2026

ਹੈਮਿਲਟਨ, 1 ਨਵੰਬਰ - ਨਿਊਜ਼ੀਲੈਂਡ ਨੇ 5ਵੇਂ ਤੇ ਆਖ਼ਰੀ ਟੀ-20 ਮੈਚ ਵਿਚ ਭਾਰਤ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਵਲੋਂ ਮਿਲੇ 192 ਦੌੜਾਂ ਦੇ ਟੀਚੇ ਨੂੰ ਨਿਊਜ਼ੀਲੈਂਡ ਨੇ 3 ਵਿਕਟਾਂ ਦੇ ਨੁਕਸਾਨ 'ਤੇ 12 ਗੇਦਾਂ ਬਾਕੀ ਰਹਿੰਦਿਆਂ ਹਾਸਲ ਕਰ ਲਿਆ। ਨਿਊਜ਼ੀਲੈਂਡ ਵਲੋਂ ਸਲਾਮੀ ਬੱਲੇਬਾਜ਼ ਟਿਮ ਸਾਈਫਰਟ ਨੇ 93 (50 ਗੇਂਦਾਂ) ਦੌੜਾਂ ਬਣਾਈਆਂ। ਇਹ ਮੈਚ ਹਾਰਨ ਦੇ ਬਾਵਜ਼ੂਦ ਭਾਰਤ ਨੇ ਲੜੀ ਉੱਪਰ 3-2 ਨਾਲ ਕਰਬਜ਼ਾ ਕਰ ਲਿਆ।

Ad Position 22
No active advertisement
ਪਿਛਲੀ ਖ਼ਬਰ ਅੱਜ ਮਾਵਾਂ-ਭੈਣਾਂ ਦੇ ਖਾਤਿਆਂ 'ਚ 1291 ਕਰੋੜ ਰੁਪਏ ਦੀ ਸਨਮਾਨ ਰਾਸ਼ੀ ਟਰਾਂਸਫਰ ਕੀਤੀ- ਮੁੱਖ ਮੰਤਰੀ ਮਾਨ ਅਗਲੀ ਖ਼ਬਰ ਹੁਣ ਜਦੋਂ ਸ਼ਕੁਨੀ ਆਪਣੀ ਖੇਡ ਖੇਡ ਰਿਹਾ ਹੈ, ਅਸੀਂ ਵੀ ਇਹ ਲੜਾਈ ਲੜਨ ਲਈ ਮਜਬੂਰ ਹਾਂ - ਤੇਜਸਵੀ ਯਾਦਵ
Ad Position 24