ਨਿਯੁਕਤੀ ਉੱਤੇ ਦਿੱਤੀ ਵਧਾਈ
ਅਹਿਮਦਗੜ੍ਹ, 13 ਅਗਸਤ (ਸੁਖਜੀਤ ਸਿੰਘ ਖੇੜਾ) - ਸ਼੍ਰੋਮਣੀ ਅਕਾਲੀ ਦਲ ਦੇ ਅਮਰਗੜ੍ਹ ਹਲਕਾ ਇੰਚਾਰਜ ਜਸਬੀਰ ਸਿੰਘ ਜੱਸੀ ਮੰਨਵੀ ਨੇ ਜਗਤਾਰ ਸਿੰਘ ਮੰਡੇਰ (ਭੁਰਥਲਾ ਮੰਡੇਰ) ਅਤੇ ਮਨਸਾਂਤ ਸਿੰਘ ਢੀਂਡਸਾ (ਜਲਾਲਾਬਾਦ) ਨੂੰ ਪਾਰਟੀ ਦੀ ਰਾਜਸੀ ਮਾਮਲਿਆਂ ਬਾਰੇ ਕਮੇਟੀ ਪੀ. ਏ.
ਅਹਿਮਦਗੜ੍ਹ, 13 ਅਗਸਤ (ਸੁਖਜੀਤ ਸਿੰਘ ਖੇੜਾ) - ਸ਼੍ਰੋਮਣੀ ਅਕਾਲੀ ਦਲ ਦੇ ਅਮਰਗੜ੍ਹ ਹਲਕਾ ਇੰਚਾਰਜ ਜਸਬੀਰ ਸਿੰਘ ਜੱਸੀ ਮੰਨਵੀ ਨੇ ਜਗਤਾਰ ਸਿੰਘ ਮੰਡੇਰ (ਭੁਰਥਲਾ ਮੰਡੇਰ) ਅਤੇ ਮਨਸਾਂਤ ਸਿੰਘ ਢੀਂਡਸਾ (ਜਲਾਲਾਬਾਦ) ਨੂੰ ਪਾਰਟੀ ਦੀ ਰਾਜਸੀ ਮਾਮਲਿਆਂ ਬਾਰੇ ਕਮੇਟੀ ਪੀ.ਏ.ਸੀ ਦੇ ਮੈਂਬਰ ਨਿਯੁਕਤ ਹੋਣ ’ਤੇ ਦਿਲੋਂ ਵਧਾਈ ਦਿੱਤੀ ਹੈ। ਅਮਰਗੜ੍ਹ ਹਲਕੇ ਦੇ ਪਾਰਟੀ ਵਰਕਰਾਂ ਅਤੇ ਸਮਰਥਕਾਂ ਨੇ ਵੀ ਇਸ ਐਲਾਨ ਦਾ ਸਵਾਗਤ ਕੀਤਾ ਅਤੇ ਉਮੀਦ ਪ੍ਰਗਟਾਈ ਕਿ ਨਵੇਂ ਨਿਯੁਕਤ ਹੋਏ ਪੀ ਏ ਸੀ ਮੈਂਬਰ ਪਾਰਟੀ ਦੇ ਏਜੰਡੇ ਅਤੇ ਪੰਜਾਬ ਦੇ ਲੋਕਾਂ ਤੱਕ ਇਸ ਦੀ ਪਹੁੰਚ ਨੂੰ ਹੋਰ ਅੱਗੇ ਵਧਾਉਣ ਵਿੱਚ ਯੋਗਦਾਨ ਪਾਉਣਗੇ।