10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਸਵ: ਜਰਨੈਲ ਸਿੰਘ ਮਾਣੂੰਕੇ ਨਮਿਤ ਸ਼ਰਧਾਂਜਲੀ ਸਮਾਗਮ

ਬਾਘਾ ਪੁਰਾਣਾ, 9 ਅਕਤੂਬਰ (ਗੁਰਮੀਤ ਸਿੰਘ ਮਾਣੂੰਕੇ)-ਮੈਨੇਜਰ ਜਗਜੀਤ ਸਿੰਘ ਮਾਣੂੰਕੇ ਵਿਕਰਾਜ ਪੈਲੇਸ ਵਾਲੇ ਦੇ ਚਾਚਾ ਜਰਨੈਲ ਸਿੰਘ ਜੋ ਬੀਤੇ ਦਿਨੀਂ ਸੁਆਸਾਂ ਦੀ ਪੂੰਜੀ ਭੋਗਦੇ ਹੋਏ ਗੁਰੂ ਚਰਨਾਂ ‘ਚ ਜਾ ਬਿਰਾਜੇ ਸਨ, ਦੀ ਆਤਮਿਕ ਸ਼ਾਂਤੀ ਲਈ ਸ੍ਰੀ ਸਹਿਜ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਗੁਰਦੁਆਰਾ ਬਾਬਾ ਰਾਮਾ ਨੰਦ ਸਾਹਿਬ ਪਿੰਡ ਮਾਣੂੰਕੇ ਵਿਖੇ ਹੋਈ। ਇਸ ਮੌਕੇ ਬਾਬਾ ਸ਼ਿੰਦਰਪਾਲ ਸਿੰਘ ਵੱਲੋਂ ਮਨੁੱਖੀ ਜੀਵਨ ਨਾਸ਼ਵਾਨ ਹੈ ਬਾਰੇ ਦੱਸਦੇ ਹੋਏ ਸੰਗਤਾਂ ਨੂੰ ਗੁਰੂ ਦੇ ਚਰਨਾਂ ਨਾਲ ਜੁੜੇ ਰਹਿਣ ਬਾਰੇ ਸਿੱਖਿਆ ਦਿੱਤੀ ਜਿਸ ਉਪਰੰਤ ਮਨਜੀਤ ਸਿੰਘ ਢੇਸੀ ਡੀ.

Ad Position 21
No active advertisement
ਪ੍ਰਗਟ ਸਿੰਘ ਦੇ ਸੂਬਾ ਪ੍ਰਧਾਨ ਬਣਨ ’ਤੇ ਕਾਲੇਕੇ ਅਤੇ ਹੋਰ ਆਗੂਆਂ ਨੇ ਕੀਤਾ ਸਵਾਗਤ 10-10-2026
ਬਾਘਾ ਪੁਰਾਣਾ, 9 ਅਕਤੂਬਰ (ਗੁਰਮੀਤ ਸਿੰਘ ਮਾਣੂੰਕੇ)-ਮੈਨੇਜਰ ਜਗਜੀਤ ਸਿੰਘ ਮਾਣੂੰਕੇ ਵਿਕਰਾਜ ਪੈਲੇਸ ਵਾਲੇ ਦੇ ਚਾਚਾ ਜਰਨੈਲ ਸਿੰਘ ਜੋ ਬੀਤੇ ਦਿਨੀਂ ਸੁਆਸਾਂ ਦੀ ਪੂੰਜੀ ਭੋਗਦੇ ਹੋਏ ਗੁਰੂ ਚਰਨਾਂ ‘ਚ ਜਾ ਬਿਰਾਜੇ ਸਨ, ਦੀ ਆਤਮਿਕ ਸ਼ਾਂਤੀ ਲਈ ਸ੍ਰੀ ਸਹਿਜ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਗੁਰਦੁਆਰਾ ਬਾਬਾ ਰਾਮਾ ਨੰਦ ਸਾਹਿਬ ਪਿੰਡ ਮਾਣੂੰਕੇ ਵਿਖੇ ਹੋਈ।ਇਸ ਮੌਕੇ ਬਾਬਾ ਸ਼ਿੰਦਰਪਾਲ ਸਿੰਘ ਵੱਲੋਂ ਮਨੁੱਖੀ ਜੀਵਨ ਨਾਸ਼ਵਾਨ ਹੈ ਬਾਰੇ ਦੱਸਦੇ ਹੋਏ ਸੰਗਤਾਂ ਨੂੰ ਗੁਰੂ ਦੇ ਚਰਨਾਂ ਨਾਲ ਜੁੜੇ ਰਹਿਣ ਬਾਰੇ ਸਿੱਖਿਆ ਦਿੱਤੀ ਜਿਸ ਉਪਰੰਤ ਮਨਜੀਤ ਸਿੰਘ ਢੇਸੀ ਡੀ.ਐਸ.ਪੀ (ਸੀ.ਆਈ.ਡੀ ਵਿੰਗ ਮੋਗਾ), ਸੀਨੀਅਰ ਕਾਂਗਰਸੀ ਆਗੂ ਪਰਮਿੰਦਰ ਸਿੰਘ ਡਿੰਪਲ, ਸਰਪੰਚ ਪ੍ਰੀਤਇੰਦਰ ਸਿੰਘ ਮਿੰਟੂ ਰਣਸੀਂਹ, ਗ੍ਰੰਥੀ ਪਰਮਜੀਤ ਸਿੰਘ ਪੰਮਾ ਵੱਲੋਂ ਵਿੱਛੜੀ ਰੂਹ ਦੇ ਜੀਵਨ ਬਾਰੇ ਦੱਸਦੇ ਹੋਏ ਸ਼ਰਧਾ ਦੇ ਫ਼ੁੱਲ ਭੇਟ ਕੀਤੇ ਗਏ।ਇਸ ਮੌਕੇ ਸੁਆਮੀ ਗੰਗਾ ਰਾਮ ਜਲਾਲ ਵਾਲਾ, ਸੁਆਮੀ ਬ੍ਰਹਮੁਨੀ ਸੰਤ ਜਲਾਲ ਵਾਲੇ, ਸੁਆਮੀ ਸਰਬਾ ਨੰਦ ਹਰਿਦੁਆਰ ਵਾਲੇ, ਬਾਬਾ ਸੇਵਕ ਸਿੰਘ, ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਬਾਬਾ ਗੁਰਵਿੰਦਰ ਸਿੰਘ ਖੇੜੀ ਵਾਲਾ, ਜਥੇਦਾਰ ਤੀਰਥ ਸਿੰਘ ਮਾਹਲਾ, ਚੇਅਰਮੈਨ ਅਮਰਜੀਤ ਸਿੰਘ ਮਾਣੂੰਕੇ, ਚੇਅਰਮੈਨ ਖਣਮੁੱਖ ਭਾਰਤੀ ਪੱਤੋ, ਚੇਅਰਮੈਨ ਵਰਿੰਦਰ ਕੁਮਾਰ ਮਧੇਕੇ, ਐਸ.ਪੀ ਮੁਖਤਿਆਰ ਸਿੰਘ, ਪ੍ਰਧਾਨ ਹਰਮਨਦੀਪ ਸਿੰਘ ਦੀਦਾਰੇ ਵਾਲਾ, ਪ੍ਰਧਾਨ ਹਰੀ ਸਿੰਘ ਖਾਈ, ਸੰਮਤੀ ਮੈਂਬਰ ਬਲਕਰਨ ਸਿੰਘ ਮਾਣੂੰਕੇ, ਕੁਲਦੀਪ ਸਿੰਘ ਭੱਟੀ, ਸਰਪੰਚ ਨਿਰਮਲ ਸਿੰਘ, ਪ੍ਰਧਾਨ ਅਮਰਜੀਤ ਸਿੰਘ ਖ਼ਾਲਸਾ, ਸੈਕਟਰੀ ਰਾਜ ਬਹਾਦਰ ਸਿੰਘ, ਚਰਨਜੀਤ ਸਿੰਘ ਚਰਨਾ ਖੇਤੀ ਸਟੋਰ, ਪ੍ਰਧਾਨ ਪਰਮਵੀਰ ਸਿੰਘ, ਸੰਮਤੀ ਮੈਂਬਰ ਗੁਰਦੀਪ ਦੀਪਾ, ਰਵਿੰਦਰ ਸਿੰਘ ਭੋਲਾ, ਪਰਮਿੰਦਰ ਸਿੰਘ ਕੈਨੇਡਾ, ਪ੍ਰਧਾਨ ਬੂਟਾ ਸਿੰਘ, ਕਬੱਡੀ ਖਿਡਾਰੀ ਕਾਲਾ ਗਾਜੀਆਣਾ, ਸਰਪੰਚ ਜਸਮੇਲ ਸਿੰਘ ਰਣਸੀਂਹ ਕਲਾਂ, ਸਰਪੰਚ ਰਾਮ ਸਿੰਘ, ਪ੍ਰਧਾਨ ਹਰਫੂਲ ਸਿੰਘ, ਪ੍ਰਧਾਨ ਇੰਦਰਜੀਤ ਸਿੰਘ, ਮਨਪ੍ਰੀਤ ਸਿੰਘ ਮੰਨਾ, ਭਗੀਰਥ ਸ਼ਰਾਓ, ਸੋਨੀ ਦੀਨਾ ਸਾਹਿਬ, ਗੁਰਪਿਆਰ ਸਿੰਘ ਸਮਾਧ ਭਾਈ, ਬਲਜੀਤ ਸਿੰਘ ਸੀ.ਆਈ.ਡੀ, ਰਣਧੀਰ ਸਿੰਘ ਮਧੇਕੇ, ਗੁਰਚਰਨ ਸਿੰਘ ਸੀ.ਆਈ.ਡੀ, ਪ੍ਰਧਾਨ ਵਿਸਾਖਾ ਸਿੰਘ, ਅਸ਼ੋਕ ਆੜ੍ਹਤੀਆ, ਗਿਰੀ ਘੋਲੀਆ, ਮੰਦਰ ਸਿੰਘ ਕਲਕੱਤੇ ਵਾਲੇ, ਪ੍ਰਧਾਨ ਸੁਖਚੈਨ ਸਿੰਘ, ਕਰਨੈਲ ਸਿੰਘ ਹਲਵਾਈ, ਜਗਦੇਵ ਸਿੰਘ ਜੱਗੂ, ਪ੍ਰਧਾਨ ਲਾਭ ਸਿੰਘ, ਪਲਵਿੰਦਰ ਸਿੰਘ ਟਿਵਾਣਾ, ਕੁਲਦੀਪ ਸਿੰਘ ਕੋਟਕਪੂਰਾ, ਚਰਨਜੀਤ ਸਿੰਘ ਚਰਨਾ ਕਾਰ ਬਾਜ਼ਾਰ ਬਾਘਾਪੁਰਾਣਾ, ਤਰਸੇਮ ਸਿੰਘ ਗੋਭੀ, ਸਵਰਨ ਸਿੰਘ, ਜਗਸੀਰ ਸਿੰਘ, ਜਗਜੀਤ ਸਿੰਘ ਕੰਤਾ, ਪ੍ਰਧਾਨ ਸੁਰਜੀਤ ਸਿੰਘ ਸਾਬਕਾ ਸੈਨਿਕ, ਸੈਕਟਰੀ ਰਜਿੰਦਰ ਸਿੰਘ, ਸਨਦੀਪ ਸਿੰਘ ਮਿੰਟੂ, ਸਤਨਾਮ ਸਿੰਘ ਬਾਘਾ ਪੁਰਾਣਾ, ਰਾਜ ਬਰਾੜ ਬਾਘਾ ਪੁਰਾਣਾ, ਸੋਹਣ ਸਿੰਘ, ਕੱਤਰ ਸਿੰਘ ਬਿਲਾਸਪੁਰ, ਸੀਰਾ ਗ੍ਰੰਥੀ ਆਦਿ ਵੱਡੀ ਗਿਣਤੀ ‘ਚ ਹਲਕਾ ਅਤੇ ਪਿੰਡ ਦੇ ਪਤਵੰਤੇ ਸੱਜਣ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ‘ ਪੰਜਾਬ ਦੀ ਰੂਹ ਗਰਾਂਟ ਸੇਵਾ’ ਤਹਿਤ ਸੈਮੀਨਾਰ ਕਰਵਾਇਆ ਅਗਲੀ ਖ਼ਬਰ ਆਕਸਫੋਰਡ ਦੇ ਵਿਦਿਆਰਥੀਆਂ ਨੇ ਗੁਰਮਤਿ ਸਮਾਗਮ ਵਿਚ ਪ੍ਰਾਪਤ ਕੀਤੀਆਂ ਪੁਜ਼ੀਸ਼ਨਾਂ 20 ਸਕੂਲਾਂ ਦੇ 500 ਬੱਚਿਆਂ ਨੇ ਲਿਆ ਗੁਰ...
Ad Position 24