20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਤਿਉਹਾਰੀ ਸੀਜ਼ਨ ਦੌਰਾਨ ਆਦਰਸ਼ ਫ਼ਰਨੀਚਰ ਤੋਂ ਖ਼ਰੀਦਦਾਰੀ ਕਰਨ ‘ ਤੇ ਲੋਕਾਂ ਨੂੰ ਮਿਲੇਗੀ ਵਿਸ਼ੇਸ਼ ਛੋਟ

ਲੁਧਿਆਣਾ, 19 ਅਕਤੂਬਰ (ਅ. ਬ.)

Ad Position 21
No active advertisement
ਅਜੀਤ ਡੈਸਕ 20-10-2026
ਲੁਧਿਆਣਾ, 19 ਅਕਤੂਬਰ (ਅ. ਬ.)-ਆਦਰਸ਼ ਫ਼ਰਨੀਚਰ ਸਟੋਰ ਨੇੜੇ ਭਾਰਤ ਨਗਰ ਚੌਕ ਵਿਖੇ ਤਿਉਹਾਰੀ ਸੀਜ਼ਨ ਦੌਰਾਨ ਖ਼ਰੀਦਦਾਰੀ ਕਰਨ ’ਤੇ ਲੋਕਾਂ ਨੂੰ 50 ਪ੍ਰਤੀਸ਼ਤ ਤੱਕ ਦੀ ਵਿਸ਼ੇਸ਼ ਛੋਟ ਦਿੱਤੀ ਜਾ ਰਹੀ ਹੈ। ਪ੍ਰਬੰਧਕਾਂ ਨੇ ਦੱਸਿਆ ਕਿ ਗਾਹਕਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਸਟੋਰ ਗਾਹਕਾਂ ਲਈ ਹਫ਼ਤੇ ਦੇ 7 ਦਿਨ ਖੁੱਲ੍ਹਾ ਰਹੇਗਾ। ਉਨ੍ਹਾਂ ਦੱਸਿਆ ਕਿ ਸਟੋਰ ’ਤੇ ਭਾਰਤ ਤੇ ਵਿਦੇਸ਼ੀ (ਇੰਪੋਰਟਿਡ) ਫ਼ਰਨੀਚਰ ’ਤੇ ਵੀ ਵਿਸ਼ੇਸ਼ ਛੋਟ ਦਿੱਤੀ ਜਾ ਰਹੀ ਹੈ ਅਤੇ ਅਸਲੀ ਐਮ. ਪੀ. ਟੀਕ (ਸਾਗਵਾਨ) ਦੀ ਲੱਕੜੀ ਨਾਲ ਤਿਆਰ ਫ਼ਰਨੀਚਰ ਨਵੇਂ ਡਿਜ਼ਾਈਨ ਵਿਚ ਅਤੇ ਆਈਟਮਾਂ ’ਚ ਉਪਲਬਧ ਹੈ। ਇਸ ਤੋਂ ਇਲਾਵਾ ਚੋਣਵੇਂ ਉਤਪਾਦਾਂ ਤੇ ਆਰਮੋਨੀਆ ਦੇ ਉਤਪਾਦਾਂ ‘ ਤੇ ਵੀ 50 ਪ੍ਰਤੀਸ਼ਤ ਤੱਕ ਦੀ ਵਿਸ਼ੇਸ਼ ਛੋਟ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਆਦਰਸ਼ ਦੇ ਹੀ ਆਰਮੋਨੀਆ ਸਟੋਰ ‘ਤੇ ਘਰੇਲੂ ਸਜਾਵਟ, ਕਲਾਕ੍ਰਿਤੀਆਂ, ਮੂਰਤੀਆਂ, ਕੰਧ ਘੜੀਆਂ ਤੇ ਕੰਧ ’ਤੇ ਲਗਾਉਣ ਵਾਲੀਆਂ ਪੇਂਟਿੰਗਾਂ ਦੀ ਵਿਸ਼ਾਲ ਰੇਂਜ ਵੀ ਮੌਜੂਦ ਹੈ, ਜੋ ਕਿ ਕਿਫਾਇਤੀ ਮੁੱਲ ’ਤੇ ਕਿਸੇ ਵੀ ਘਰ ਦੀ ਸ਼ੋਭਾ ਨੂੰ ‘ਚਾਰ ਚੰਨ’ ਲਗਾਉਣ ਵਾਲੀ ਹੈ ਅਤੇ ਇਨ ਦਿਨਾਂ ਗਾਹਕਾਂ ਦੀ ਪਹਿਲੀ ਪਸੰਦ ਬਣੀ ਹੋਈ ਹੈ। ਜ਼ਿਕਰਯੋਗ ਹੈ ਕਿ ਆਦਰਸ਼ ਵਲੋਂ ਆਪਣੇ ਗਾਹਕਾਂ ਦੀ ਮੰਗ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ( ਬ ) ਦੇ ਨਵ - ਨਿਯੁਕਤ ਜਨਰਲ ਸਕੱਤਰ ਗੋਹਲਵੜੀਆ ਵਲੋਂ ਸੁਖਬੀਰ ਨਾਲ ਮੁਲਾਕਾਤ ਅਗਲੀ ਖ਼ਬਰ ਡਿਪਟੀ ਮੇਅਰ ਪ੍ਰਿੰਸ ਜੌਹਰ ਵਲੋਂ ਵਾਰਡ ਨੰਬਰ 40 ਵਿਚ ਵਿਕਾਸ ਕਾਰਜਾਂ ਦੀ ਸ਼ੁਰੂਆਤ
Ad Position 24