12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਚੌਧਰੀ ਓਮ ਬਜਾੜ ਕਰੀਮਪੁਰ ਧਿਆਨੀ ਨਹੀਂ ਰਹੇ, ਸਸਕਾਰ ਅੱਜ ਲੁਧਿਆਣਾ ਵਿਖੇ ਹੋਵੇਗਾ

ਟੱਪਰੀਆਂ ਖੁਰਦ/ ਸੜੋਆ/ ਪੋਜੇਵਾਲ ਸਰਾਂ, 11 ਸਤੰਬਰ (ਬੂਥਗੜ੍ਹੀਆ, ਹਰਮੇਲ ਸਹੂੰਗੜਾ, ਨਵਾਂਗਰਾਈਂ)-ਵਿਧਾਨ ਸਭਾ ਹਲਕਾ ਬਲਾਚੌਰ ਦੇ ਬਲਾਕ ਸੜੋਆ ਦੇ ਪਿੰਡ ਕਰੀਮਪੁਰ ਧਿਆਨੀ ਦੇ ਵਸਨੀਕ ਚੌਧਰੀ ਸਵੀਟ ਸ਼ਾਪ ਲੁਧਿਆਣਾ ਦੇ ਮਾਲਕ ਹਸਮੁੱਖ ਸ਼ਖ਼ਸੀਅਤ ਦੇ ਮਾਲਕ ਚੌ. ਓਮ ਪ੍ਰਕਾਸ਼ ਬਜਾੜ ਆਪਣੇ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ।

Ad Position 21
repet_subhas-goyals [Copy P29]
ਅਜੀਤ ਡੈਸਕ 12-09-2026
ਟੱਪਰੀਆਂ ਖੁਰਦ/ ਸੜੋਆ/ ਪੋਜੇਵਾਲ ਸਰਾਂ, 11 ਸਤੰਬਰ (ਬੂਥਗੜ੍ਹੀਆ, ਹਰਮੇਲ ਸਹੂੰਗੜਾ, ਨਵਾਂਗਰਾਈਂ)-ਵਿਧਾਨ ਸਭਾ ਹਲਕਾ ਬਲਾਚੌਰ ਦੇ ਬਲਾਕ ਸੜੋਆ ਦੇ ਪਿੰਡ ਕਰੀਮਪੁਰ ਧਿਆਨੀ ਦੇ ਵਸਨੀਕ ਚੌਧਰੀ ਸਵੀਟ ਸ਼ਾਪ ਲੁਧਿਆਣਾ ਦੇ ਮਾਲਕ ਹਸਮੁੱਖ ਸ਼ਖ਼ਸੀਅਤ ਦੇ ਮਾਲਕ ਚੌ. ਓਮ ਪ੍ਰਕਾਸ਼ ਬਜਾੜ ਆਪਣੇ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ। ਉਨ੍ਹਾਂ ਦਾ ਸਸਕਾਰ 12 ਸਤੰਬਰ ਨੂੰ ਦੁਪਹਿਰ 12 ਵਜੇ ਸ਼ਮਸ਼ਾਨਘਾਟ ਸੁਭਾਸ਼ ਨਗਰ ਇੰਦਰਾ ਕਾਲੋਨੀ ਲੁਧਿਆਣਾ ਵਿਖੇ ਪਰਿਵਾਰ ਵਲੋਂ ਸਮੂਹ ਮਿੱਤਰ ਸੱਜਣ ਤੇ ਰਿਸ਼ਤੇਦਾਰਾਂ ਦੀ ਹਾਜ਼ਰੀ ਵਿਚ ਕੀਤਾ ਜਾਵੇਗਾ। ਸਵ: ਚੌਧਰੀ ਓਮ ਪ੍ਰਕਾਸ਼ ਦੀ ਮੌਤ ’ਤੇ ਹਲਕਾ ਬਲਾਚੌਰ ਦੇ ਸਮੂਹ ਰਾਜਨੀਤਕ ਤੇ ਸਮਾਜ ਸੇਵੀ ਆਗੂਆਂ ਵਲੋਂ ਪਰਿਵਾਰ ਦੇ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਇਹ ਜਾਣਕਾਰੀ ਉਹਨਾਂ ਦੇ ਭਰਾ ਗੁਰਦਿਆਲ ਚੰਦ ਤੇ ਸਪੁੱਤਰ ਚੌਧਰੀ ਸੁਖਵਿੰਦਰ ਸੁੱਖਾ ਸਟੇਟ ਮੈਂਬਰ ਗੁੱਜਰ ਵੈਲਫੇਅਰ ਬੋਰਡ ਵਲੋਂ ਦਿੱਤੀ ਗਈ।
Ad Position 22
No active advertisement
ਪਿਛਲੀ ਖ਼ਬਰ ਮਾਸੂਮ ਬਾਲੜੀ ਨਾਲ ਛੇੜਖਾਨੀ ਕਰਨ ਵਾਲਾ ਨੌਜਵਾਨ ਕਾਬੂ ਅਗਲੀ ਖ਼ਬਰ ਪੁਲਿਸ ਮੁਲਾਜ਼ਮਾਂ ਨਾਲ ਉਲਝਣ ਵਾਲੇ ਆਮ ਆਦਮੀ ਪਾਰਟੀ ਦੇ ਆਗੂ ਖ਼ਿਲਾਫ਼ ਕੇਸ ਦਰਜ ਸਵਰਨਕਾਰ ਦੀ ਦੁਕਾਨ ਤੋਂ ਨੌਸਰਬਾਜ਼ 9 ਲੱ...
Ad Position 24