27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਬਾਬਾ ਰਾਮਦੇਵ ਮੰਦਰ ਵਿਚ ਸ਼ਰਦ ਪੂਰਨਿਮਾ ਤੇ ਮੀਰਾਂਬਾਈ ਜੈਅੰਤੀ ਮਨਾਈ

ਫ਼ਾਜ਼ਿਲਕਾ, 26 ਅਕਤੂਬਰ (ਦਵਿੰਦਰ ਪਾਲ ਸਿੰਘ)- ਪਿੰਡ ਬੋਦੀਵਾਲਾ ਪੀਥਾ ਸਥਿਤ ਬਾਬਾ ਰਾਮਦੇਵ ਦੇ ਮੰਦਰ ਵਿਚ ਸ਼ਰਦ ਪੂਰਨਿਮਾ ਮੌਕੇ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਭਗਵਾਨ ਸ੍ਰੀ ਕ੍ਰਿਸ਼ਨ ਦੀ ਪਰਮ ਭਗਤ ਮੀਰਾਂਬਾਈ ਦੀ ਜੈਅੰਤੀ ਵੀ ਸ਼ਰਧਾ ਨਾਲ ਮਨਾਈ ਗਈ।

Ad Position 21
No active advertisement
ਅਜੀਤ ਡੈਸਕ 27-10-2026
ਫ਼ਾਜ਼ਿਲਕਾ, 26 ਅਕਤੂਬਰ (ਦਵਿੰਦਰ ਪਾਲ ਸਿੰਘ)- ਪਿੰਡ ਬੋਦੀਵਾਲਾ ਪੀਥਾ ਸਥਿਤ ਬਾਬਾ ਰਾਮਦੇਵ ਦੇ ਮੰਦਰ ਵਿਚ ਸ਼ਰਦ ਪੂਰਨਿਮਾ ਮੌਕੇ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਭਗਵਾਨ ਸ੍ਰੀ ਕ੍ਰਿਸ਼ਨ ਦੀ ਪਰਮ ਭਗਤ ਮੀਰਾਂਬਾਈ ਦੀ ਜੈਅੰਤੀ ਵੀ ਸ਼ਰਧਾ ਨਾਲ ਮਨਾਈ ਗਈ। ਸ਼ਰਧਾਲੂਆਂ ਨੇ ਮੰਦਰ ਵਿਚ ਮੱਥਾ ਟੇਕ ਕੇ ਪੂਜਾ-ਅਰਚਨਾ ਕੀਤੀ ਤੇ ਭਜਨਾਂ ਰਾਹੀਂ ਭਗਵਾਨ ਦਾ ਗੁਣਗਾਨ ਕੀਤਾ। ਸਮਾਗਮ ਵਿਚ ਬ੍ਰਹਮਲੀਨ ਭਗਤ ਕੁਲਦੀਪ ਸਾਹੂ ਦੇ ਗੱਦੀਨਸ਼ੀਨ ਭਗਤ ਕੇਸ਼ਵ ਸਾਹੂ, ਲੀਲਾਧਰ ਸ਼ਰਮਾ, ਰਾਕੇਸ਼ ਨਾਗਪਾਲ, ਵਿਜੇ ਗੁਪਤਾ, ਪਰਮਹੰਸ ਅਗਰਵਾਲ, ਪ੍ਰਿਥਵੀਰਾਜ, ਅਮਨ, ਬਨ੍ਹਵਾਰੀ ਲਾਲ ਸਾਹੂ ਤੇ ਸੰਜੇ ਨੈਨ ਨੇ ਕੀਰਤਨ ਰਾਹੀਂ ਸ਼ਰਧਾਲੂਆਂ ਨੂੰ ਭਗਤੀ ਰਸ ਨਾਲ ਜੋੜਿਆ।
Ad Position 22
No active advertisement
ਪਿਛਲੀ ਖ਼ਬਰ ਸਾਈਬਰ ਧੋਖਾਧੜੀ ਪੀੜਤ ਵਿਅਕਤੀ 2 ਲੱਖ 30 ਹਜ਼ਾਰ ਦੀ ਰਕਮ ਬਠਿੰਡਾ ਪੁਲਿਸ ਨੇ ਵਾਪਸ ਕਰਵਾਈ ਅਗਲੀ ਖ਼ਬਰ ਪਿੰਡ ਬਾਰੇਕਾ ਵਿਖੇ ਕ੍ਰਿਕਟ ਟੂਰਨਾਮੈਂਟ ਕਰਵਾਇਆ, ਸ਼ਤੀਰ ਵਾਲਾ ਦੀ ਟੀਮ ਰਹੀ ਜੇਤੂ
Ad Position 24