26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਭਗਵਾਨ ਵਾਲਮੀਕਿ ਦਾ ਪ੍ਰਗਟ ਦਿਵਸ ਮਨਾਇਆ

ਮੰਡੀ ਅਰਨੀਵਾਲਾ, 26 ਅਕਤੂਬਰ (ਨਿਸ਼ਾਨ ਸਿੰਘ ਮੋਹਲ਼ਾ)- ਮੰਡੀ ਅਰਨੀਵਾਲਾ ਵਿਚ ਭਗਵਾਨ ਵਾਲਮੀਕਿ ਦਾ ਪ੍ਰਗਟ ਦਿਵਸ ਮਨਾਇਆ ਗਿਆ। ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਹੈਪੀ ਸੰਧੂ ਜੋੜਕੀ ਨਿੱਜੀ ਸਕੱਤਰ ਵਿਧਾਇਕ ਜਗਦੀਪ ਕੰਬੋਜ ਗੋਲਡੀ ਤੇ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਅਰਨੀਵਾਲਾ, ਸ਼ਿਵ ਕੁਮਾਰ ਭੱਲਾ ਵਾਈਸ ਪ੍ਰਧਾਨ ਨਗਰ ਪੰਚਾਇਤ ਅਰਨੀਵਾਲਾ, ਗੁਰਮੀਤ ਕੌਰ ਮੀਤ ਪ੍ਰਧਾਨ ਨਗਰ ਪੰਚਾਇਤ ਅਰਨੀਵਾਲਾ, ਪ੍ਰੇਮ ਕੁਮਾਰ ਭੱਲਾ, ਕੇਵਲ ਕੰਬੋਜ ਐਮ.

Ad Position 21
No active advertisement
ਅਜੀਤ ਡੈਸਕ 27-10-2026
ਮੰਡੀ ਅਰਨੀਵਾਲਾ, 26 ਅਕਤੂਬਰ (ਨਿਸ਼ਾਨ ਸਿੰਘ ਮੋਹਲ਼ਾ)- ਮੰਡੀ ਅਰਨੀਵਾਲਾ ਵਿਚ ਭਗਵਾਨ ਵਾਲਮੀਕਿ ਦਾ ਪ੍ਰਗਟ ਦਿਵਸ ਮਨਾਇਆ ਗਿਆ। ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਹੈਪੀ ਸੰਧੂ ਜੋੜਕੀ ਨਿੱਜੀ ਸਕੱਤਰ ਵਿਧਾਇਕ ਜਗਦੀਪ ਕੰਬੋਜ ਗੋਲਡੀ ਤੇ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਅਰਨੀਵਾਲਾ, ਸ਼ਿਵ ਕੁਮਾਰ ਭੱਲਾ ਵਾਈਸ ਪ੍ਰਧਾਨ ਨਗਰ ਪੰਚਾਇਤ ਅਰਨੀਵਾਲਾ, ਗੁਰਮੀਤ ਕੌਰ ਮੀਤ ਪ੍ਰਧਾਨ ਨਗਰ ਪੰਚਾਇਤ ਅਰਨੀਵਾਲਾ, ਪ੍ਰੇਮ ਕੁਮਾਰ ਭੱਲਾ, ਕੇਵਲ ਕੰਬੋਜ ਐਮ.ਸੀ, ਦੀਪੂ, ਅਜੇ ਕੁੱਕੜ ਪੁੱਜੇ। ਇਹ ਸਮਾਗਮ ਕਮੇਟੀ ਦੇ ਪ੍ਰਧਾਨ ਹਰਗੋਬਿੰਦ, ਮੀਤ ਪ੍ਰਧਾਨ ਵਿਕਰਮ, ਸਕੱਤਰ ਵਿਨੇ ਪ੍ਰਕਾਸ਼, ਰਜੇਸ਼ ਕੁਮਾਰ, ਸੁਭਾਸ਼ ਚੰਦਰ, ਸੁਦੇਸ਼ ਕੁਮਾਰ, ਅਜੈ ਕੁਮਾਰ, ਵਿਜੇ ਕੁਮਾਰ, ਮੁਕੇਸ਼ ਕੁਮਾਰ, ਵਿਨੋਦ ਕੁਮਾਰ, ਰਾਹੁਲ, ਸੰਜੇ, ਰੋਹਿਤ, ਸੌਰਵ, ਰਕੇਸ਼, ਗੁਲਸ਼ਨ, ਵਿਕੀ, ਭੂਰਾ ਰਾਮ , ਸੁਨੀਲ ਕੁਮਾਰ, ਰਵੀ, ਜਤਿਨ, ਮਲਕੀਤ ਸਿੰਘ, ਸੁਰਜੀਤ ਸਿੰਘ ਡਰਾਈਵਰ ਨੇ ਪੂਰਨ ਸਹਿਯੋਗ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਹੜ੍ਹ ਪ੍ਰਭਾਵਿਤ ਪਿੰਡ ਮਾਤਮ ਨਗਰ ਵਿਖੇ ਸੰਦੀਪ ਸਿੰਘ ਭੱਟੀ ਫਾਊਂਡੇਸ਼ਨ ਵਲੋਂ 300 ਦੇ ਕਰੀਬ ਸਿਲਾਈ ਮਸ਼ੀਨਾਂ ਦੀ ਵੰਡ ਅਗਲੀ ਖ਼ਬਰ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਮੌਕੇ ਗੁਰਜੋਤ ਸਿੰਘ ਸੰਧੂ ਤੇ ਹੋਰਨਾਂ ਨੇ ਮੰਦਰ ਵਿਖੇ ਨਤਮਸਤਕ ਹੋ ਕੇ ਲਗਵਾਈ ਹਾਜ਼ਰੀ
Ad Position 24