12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਪਿੰਡ ਭਾਗੋਕਾਵਾਂ ਦੀ ਪੰਚਾਇਤ ਵਲੋਂ ਆਂਗਣਵਾੜੀ ਸੈਂਟਰ ਨੂੰ ਇਨਵਰਟਰ ਤੇ ਅਲਮਾਰੀ ਭੇਟ

ਗੁਰਦਾਸਪੁਰ, 11 ਅਕਤੂਬਰ (ਚੱਕਰਾਜਾ)-ਪਿੰਡ ਭਾਗੋਕਾਵਾਂ ਦੇ ਸਰਪੰਚ ਸ਼ੋਭਾ ਸਿੰਘ ਵਲੋਂ ਸਮੂਹ ਪੰਚਾਇਤ ਮੈਂਬਰਾਂ ਦੇ ਸਹਿਯੋਗ ਨਾਲ ਆਂਗਣਵਾੜੀ ਸੈਂਟਰ ਭਾਗੋਕਾਵਾਂ-2 ਦੇ ਬੱਚਿਆਂ ਲਈ ਇਕ ਇਨਵਰਟਰ ਤੇ ਸਰਕਲ ਹੈੱਡ ਕੁਆਰਟਰ ਦਾ ਰਿਕਾਰਡ ਰੱਖਣ ਲਈ ਅਲਮਾਰੀ ਭੇਟ ਕੀਤੀ ਗਈ। ਜਿਸ ਦੀਆਂ ਚਾਬੀਆਂ ਸਰਪੰਚ ਸ਼ੋਭਾ ਸਿੰਘ ਵਲੋਂ ਸੁਪਰਵਾਈਜ਼ਰ ਰਜਵਿੰਦਰ ਕੌਰ ਨੂੰ ਦਿੱਤੀਆਂ ਗਈਆਂ।

Ad Position 21
No active advertisement
ਅਜੀਤ ਡੈਸਕ 12-10-2026
ਗੁਰਦਾਸਪੁਰ, 11 ਅਕਤੂਬਰ (ਚੱਕਰਾਜਾ)-ਪਿੰਡ ਭਾਗੋਕਾਵਾਂ ਦੇ ਸਰਪੰਚ ਸ਼ੋਭਾ ਸਿੰਘ ਵਲੋਂ ਸਮੂਹ ਪੰਚਾਇਤ ਮੈਂਬਰਾਂ ਦੇ ਸਹਿਯੋਗ ਨਾਲ ਆਂਗਣਵਾੜੀ ਸੈਂਟਰ ਭਾਗੋਕਾਵਾਂ-2 ਦੇ ਬੱਚਿਆਂ ਲਈ ਇਕ ਇਨਵਰਟਰ ਤੇ ਸਰਕਲ ਹੈੱਡ ਕੁਆਰਟਰ ਦਾ ਰਿਕਾਰਡ ਰੱਖਣ ਲਈ ਅਲਮਾਰੀ ਭੇਟ ਕੀਤੀ ਗਈ। ਜਿਸ ਦੀਆਂ ਚਾਬੀਆਂ ਸਰਪੰਚ ਸ਼ੋਭਾ ਸਿੰਘ ਵਲੋਂ ਸੁਪਰਵਾਈਜ਼ਰ ਰਜਵਿੰਦਰ ਕੌਰ ਨੂੰ ਦਿੱਤੀਆਂ ਗਈਆਂ। ਜਿਸ ’ਤੇ ਸੁਪਰਵਾਈਜਰ ਵਲੋਂ ਸਰਪੰਚ ਸ਼ੋਭਾ ਸਿੰਘ ਤੇ ਸਮੂਹ ਪੰਚਾਇਤ ਦਾ ਧੰਨਵਾਦ ਕੀਤਾ । ਇਸ ਮੌਕੇ ਆਂਗਣਵਾੜੀ ਵਰਕਰ ਸ਼ੁਭ ਲਤਾ, ਕੰਵਲਜੀਤ ਤੇ ਹੋਰ ਪੰਚਾਇਤ ਮੈਂਬਰ ਹਾਜ਼ਰ ਹਨ ।
Ad Position 22
No active advertisement
ਪਿਛਲੀ ਖ਼ਬਰ ਰਮਨ ਬਹਿਲ ਨੇ ਵੱਖ-ਵੱਖ ਸਕੂਲਾਂ ’ਚ ਮੈਗਾ ਮਾਪੇ ਅਧਿਆਪਕ ਮਿਲਣੀ ਸਮਾਗਮਾਂ ’ਚ ਕੀਤੀ ਸ਼ਿਰਕਤ ਅਗਲੀ ਖ਼ਬਰ ਟੀ.ਬੀ ਮੁਕਤ ਆਉਣ ’ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਬਲਾਕ ਸੰਮਤੀ ਮੈਂਬਰ ਤੇ ਸਰਪੰਚ ਦਾ ਸਨਮਾਨ
Ad Position 24