04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਐਡੀਲੇਡ 'ਚ ਵਿਸ਼ਾਲ ਸੁੰਦਰਖੰਡ ਸਮਾਰੋਹ

Ad Position 21
No active advertisement
ਅਜੀਤ ਡੈਸਕ 22-09-2025
ਐਡੀਲੇਡ, 21 ਸਤੰਬਰ (ਗੁਰਮੀਤ ਸਿੰਘ ਵਾਲੀਆ)-ਐਡੀਲੇਡ ਸਥਿਤ ਕਲੈਮਜ਼ਿਗ ਕਮਿਊਨਿਟੀ ਹਾਲ ਵਿਖੇ 20 ਸਤੰਬਰ ਨੂੰ ਦਿਵਯ ਜੋਤੀ ਜਾਗਰਤੀ ਸੰਸਥਾਨ ਵੱਲੋਂ ਵਿਸ਼ਾਲ ਸੁੰਦਰਖੰਡ ਪਾਠ ਸਮਾਰੋਹ ਕਰਵਾਇਆ ਗਿਆ | ਸਾਧਵੀ ਸ਼ੈਲਾਸਾ ਭਾਰਤੀ, ਸਾਧਵੀ ਸਰਵਗਝਯਾਨਾ ਭਾਰਤੀ ਤੇ ਸਾਧਵੀ ਪਰਮਾ ਭਾਰਤੀ ਵਲੋਂ ਰੂਹਾਨੀ ਗਿਆਨ ਦੀ ਵਰਖਾ ਕੀਤੀ ਗਈ | ਸ੍ਰੀ ਸੁੰਦਰਖੰਡ, ਰਾਮਚਰਿਤ ਮਾਨਸ ਦਾ ਮਹੱਤਵਪੂਰਨ ਅਧਿਆਇ, ਹਨੁਮਾਨ ਦੀ ਸ਼ਕਤੀ, ਭਗਤੀ ਤੇ ਸੀਤਾ ਮਾਤਾ ਲਈ ਉਨ੍ਹਾਂ ਦੀ ਲਗਨ ਨੂੰ ਦਰਸਾਉਂਦਾ ਹੈ | ਸਮਾਪਤੀ 'ਤੇ ਚਾਹ ਤੇ ਲੰਗਰ ਦੀ ਅਟੁੱਟ ਸੇਵਾ ਹੋਈ | ਪ੍ਰਬੰਧਕਾਂ ਵੱਲੋਂ ਸੰਗਤ ਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਦਰਦਨਾਕ ਸੜਕ ਹਾਦਸੇ 'ਚ ਬੱਚੇ ਦੀ ਮੌਤ ਅਗਲੀ ਖ਼ਬਰ ਗਲਾਸਗੋ 'ਚ ਗੈਰ ਕਾਨੂੰਨੀ ਲੋਕਾਂ ਨੂੰ ਦੇਸ਼ 'ਚੋਂ ਕੱਢਣ ਤੇ ਪੱਖ ਜ਼ੋਰਦਾਰ ਪ੍ਰਦਰਸ਼ਨ
Ad Position 24