ਚੰਡੀਗੜ੍ਹ, 4 ਨਵੰਬਰ (ਭੁਪਿੰਦਰ ਬੱਬਰ)- ਦਲਜੀਤ ਸਿੰਘ ਦਾ ਅੰਤਿਮ ਸੰਸਕਾਰ ਪੀ.ਜੀ.ਆਈ. ਵਿਚ ਪੋਸਟਮਾਰਟਮ ਤੋਂ ਬਾਅਦ ਉਸ ਦੇ ਪਿੰਡ ’ਚ ਹੀ ਹੋਵੇਗਾ। ਇਹ ਹੁਕਮ ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਸੁਣਾਇਆ ਗਿਆ ਹੈ।
ਤਾਜ਼ਾ ਖ਼ਬਰਾਂ
Free
ਪੋਸਟਮਾਰਟਮ ਤੋਂ ਬਾਅਦ ਪਿੰਡ ’ਚ ਹੀ ਹੋਵੇਗਾ ਦਲਜੀਤ ਦਾ ਸਸਕਾਰ- ਹਾਈਕੋਰਟ
ਚੰਡੀਗੜ੍ਹ, 4 ਨਵੰਬਰ (ਭੁਪਿੰਦਰ ਬੱਬਰ)- ਦਲਜੀਤ ਸਿੰਘ ਦਾ ਅੰਤਿਮ ਸੰਸਕਾਰ ਪੀ.ਜੀ.ਆਈ. ਵਿਚ ਪੋਸਟਮਾਰਟਮ ਤੋਂ ਬਾਅਦ ਉਸ ਦੇ ਪਿੰਡ ’ਚ ਹੀ ਹੋਵੇਗਾ। ਇਹ ਹੁਕਮ ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਸੁਣਾਇਆ ਗਿਆ ਹੈ।
ਅਜੀਤ ਡੈਸਕ
04-11-2026