12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ’ਤੇ ਸਿਟੀ ਵਾਲਮੀਕਿ ਸਭਾ ਤੇ ਭਗਵਾਨ ਵਾਲਮੀਕਿ ਨੌਜਵਾਨ ਸਭਾ ਨੇ ਕੱਢੀਆਂ ਪ੍ਰਭਾਤ ਫੇਰੀਆਂ

ਕਪੂਰਥਲਾ, 11 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)-ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਸਬੰਧ ਵਿਚ ਅੱਜ ਸਿਟੀ ਵਾਲਮੀਕ ਸਭਾ ਤੇ ਭਗਵਾਨ ਵਾਲਮੀਕਿ ਨੌਜਵਾਨ ਸਭਾ ਮੁਹੱਲਾ ਰਾਇਕਾ ਵਲੋਂ ਸ਼ਹਿਰ ਵਿਚ ਵੱਖ-ਵੱਖ ਪ੍ਰਭਾਤ ਫੇਰੀਆਂ ਕੱਢੀਆਂ ਗਈਆਂ | ਸਿਟੀ ਵਾਲਮੀਕਿ ਸਭਾ ਵਲੋਂ ਮੁਹੱਲਾ ਸ਼ਹਿਰੀਆਂ ਦੇ ਵਾਲਮੀਕਿ ਕੇਂਦਰੀ ਮੰਦਿਰ ਤੋਂ ਭਗਵਾਨ ਵਾਲਮੀਕਿ ਜੀ ਦਾ ਪਾਵਨ ਸਰੂਪ ਜੋ ਖ਼ੂਬਸੂਰਤ ਫੁੱਲਾਂ ਨਾਲ ਸਜਾਈ ਪਾਲਕੀ ਵਿਚ ਸੁਸ਼ੋਭਿਤ ਸਨ, ਦੀ ਅਗਵਾਈ ਵਿਚ ਪ੍ਰਭਾਤ ਫੇਰੀ ਕੱਢੀ ਗਈ, ਜੋ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚੋਂ ਹੁੰਦੀ ਹੋਈ ਮੁੜ ਮੁਹੱਲਾ ਸ਼ਹਿਰੀਆਂ ਦੇ ਵਾਲਮੀਕਿ ਕੇਂਦਰੀ ਮੰਦਿਰ ਵਿਖੇ ਸਮਾਪਤ ਹੋਈ | ਪ੍ਰਭਾਤ ਫੇਰੀ ਦਾ ਵੱਖ-ਵੱਖ ਥਾਵਾਂ ‘ਤੇ ਸੰਗਤਾਂ ਨੇ ਸਵਾਗਤ ਕੀਤਾ | ਇਸ ਮੌਕੇ ਸਿਟੀ ਵਾਲਮੀਕਿ ਸਭਾ ਦੇ ਸਮੂਹ ਆਗੂਆਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ‘ਤੇ 23 ਅਕਤੂਬਰ ਨੂੰ ਦੁਪਹਿਰ 3 ਵਜੇ ਕੱਢੀ ਜਾਣ ਵਾਲੀ ਸ਼ੋਭਾ ਯਾਤਰਾ ਵਿਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ | ਪ੍ਰਭਾਤ ਫੇਰੀ ਵਿਚ ਸਭਾ ਦੇ ਸੰਸਥਾਪਕ ਮਨੋਜ ਕੁਮਾਰ ਨਾਹਰ, ਸਰਪ੍ਰਸਤ ਹਰਿੰਦਰ ਸ਼ੀਤਲ, ਪਰਮਜੀਤ ਸਿੰਘ ਐਡਵੋਕੇਟ, ਰੌਸ਼ਨ ਲਾਲ ਸਭਰਵਾਲ, ਪ੍ਰੋ. ਸੁਖਵਿੰਦਰ ਸਾਗਰ, ਤਜਿੰਦਰ ਸਿੰਘ ਭੰਡਾਰੀ, ਪ੍ਰਧਾਨ ਪ੍ਰਵੀਨ ਨਾਹਰ, ਸੀਨੀਅਰ ਉਪ ਪ੍ਰਧਾਨ ਅਮਨਦੀਪ ਸਿੱਪੀ, ਚੇਅਰਮੈਨ ਚਰਨਜੀਤ ਹੰਸ, ਉਪ ਚੇਅਰਮੈਨ ਕੁਮਾਰ ਗੌਰਵ, ਅਮਨਪ੍ਰੀਤ ਸਭਰਵਾਲ, ਕੁਲਦੀਪ ਲਾਹੋਰੀਆ, ਅਰਜਨ ਸਭਰਵਾਲ, ਤੁਸ਼ਾਰ ਸਾਗਰ, ਕੁਲਦੀਪ ਮਾਣਕ, ਮਨੋਜ ਨਾਹਰ, ਅਨਿਲ ਸ਼ੇਰਗਿੱਲ, ਗੁਰਸ਼ਰਨ ਸਿੰਘ, ਰਾਹੁਲ ਨਾਹਰ, ਜਸਪਾਲ ਨਾਹਰ, ਕਰਨ ਕੁਮਾਰ, ਨੰਬਰਦਾਰ ਨਰਿੰਦਰ ਸ਼ੀਤਲ, ਰਘੂ ਨਾਹਰ, ਕੇਵਲ ਨਾਰੰਗ, ਰਾਮ ਕਲਿਆਣ, ਬਲਵਿੰਦਰ ਸਹੋਤਾ, ਅਸ਼ਵਨੀ ਸਭਰਵਾਲ, ਬੀਬੀ ਅਮਰਜੀਤ ਕੌਰ, ਐਡਵੋਕੇਟ ਦੀਪਿਕਾ ਸ਼ੀਤਲ, ਹਨੀ ਨਾਹਰ, ਜਸਵੰਤ ਨਾਹਰ, ਜੋਤੀ ਨਾਹਰ, ਜੋਗਿੰਦਰ ਨਾਹਰ ਤੋਂ ਇਲਾਵਾ ਸ਼ਹਿਰ ਦੀਆਂ ਵਾਲਮੀਕ ਭਾਈਚਾਰੇ ਨਾਲ ਸਬੰਧਿਤ ਸੰਗਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ | ਭਗਵਾਨ ਵਾਲਮੀਕਿ ਨੌਜਵਾਨ ਸਭਾ ਮੁਹੱਲਾ ਰਾਇਕਾ ਨੇ ਕੱਢੀ ਪ੍ਰਭਾਤ ਫੇਰੀ : ਸਥਾਨਕ ਮੁਹੱਲਾ ਸ਼ਹਿਰੀਆਂ ਤੋਂ ਭਗਵਾਨ ਵਾਲਮੀਕ ਸਭਾ ਮੁਹੱਲਾ ਰਾਇਕਾ ਵਲੋਂ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਦੇ ਸਬੰਧ ਵਿਚ ਭਗਵਾਨ ਵਾਲਮੀਕ ਸਭਾ ਦੇ ਪ੍ਰਧਾਨ ਕੋਮਲ ਸਹੋਤਾ ਦੀ ਅਗਵਾਈ ਵਿਚ ਪ੍ਰਭਾਤ ਫੇਰੀ ਕੱਢੀ ਗਈ, ਜਿਸ ਦਾ ਵਾਲਮੀਕ ਕੇਂਦਰੀ ਮੰਦਿਰ ਮੁਹੱਲਾ ਸ਼ਹਿਰੀਆਂ ਵਿਖੇ ਪੁੱਜਣ ‘ਤੇ ਸੰਗਤਾਂ ਨੇ ਸਵਾਗਤ ਕੀਤਾ ਤੇ ਪ੍ਰਭਾਤ ਫੇਰੀ ਵਿਚ ਸ਼ਾਮਲ ਹੋਏ ਸਭਾ ਦੇ ਆਗੂਆਂ ਤੇ ਹੋਰ ਸ਼ਖ਼ਸੀਅਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਕੋਮਲ ਸਹੋਤਾ ਨੇ ਦੱਸਿਆ ਕਿ 24 ਅਕਤੂਬਰ ਨੂੰ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਦੇ ਸਬੰਧ ਵਿਚ ਸਭਾ ਵਲੋਂ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ | ਉਨ੍ਹਾਂ ਸੰਗਤਾਂ ਨੂੰ ਇਸ ਸ਼ੋਭਾ ਯਾਤਰਾ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ | ਇਸ ਮੌਕੇ ਸਭਾ ਦੇ ਸਰਪ੍ਰਸਤ ਰਾਜੂ ਅਟਵਾਲ, ਪ੍ਰਧਾਨ ਭਾਰਤੀ ਸਹੋਤਾ, ਸੰਜੂ ਨਾਹਰ, ਹੈਪੀ, ਅਨਿਲ ਸਲੋਹਤਰਾ, ਡਾ.

Ad Position 21
No active advertisement
ਅਜੀਤ ਡੈਸਕ 12-10-2026
ਕਪੂਰਥਲਾ, 11 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)-ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਸਬੰਧ ਵਿਚ ਅੱਜ ਸਿਟੀ ਵਾਲਮੀਕ ਸਭਾ ਤੇ ਭਗਵਾਨ ਵਾਲਮੀਕਿ ਨੌਜਵਾਨ ਸਭਾ ਮੁਹੱਲਾ ਰਾਇਕਾ ਵਲੋਂ ਸ਼ਹਿਰ ਵਿਚ ਵੱਖ-ਵੱਖ ਪ੍ਰਭਾਤ ਫੇਰੀਆਂ ਕੱਢੀਆਂ ਗਈਆਂ | ਸਿਟੀ ਵਾਲਮੀਕਿ ਸਭਾ ਵਲੋਂ ਮੁਹੱਲਾ ਸ਼ਹਿਰੀਆਂ ਦੇ ਵਾਲਮੀਕਿ ਕੇਂਦਰੀ ਮੰਦਿਰ ਤੋਂ ਭਗਵਾਨ ਵਾਲਮੀਕਿ ਜੀ ਦਾ ਪਾਵਨ ਸਰੂਪ ਜੋ ਖ਼ੂਬਸੂਰਤ ਫੁੱਲਾਂ ਨਾਲ ਸਜਾਈ ਪਾਲਕੀ ਵਿਚ ਸੁਸ਼ੋਭਿਤ ਸਨ, ਦੀ ਅਗਵਾਈ ਵਿਚ ਪ੍ਰਭਾਤ ਫੇਰੀ ਕੱਢੀ ਗਈ, ਜੋ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚੋਂ ਹੁੰਦੀ ਹੋਈ ਮੁੜ ਮੁਹੱਲਾ ਸ਼ਹਿਰੀਆਂ ਦੇ ਵਾਲਮੀਕਿ ਕੇਂਦਰੀ ਮੰਦਿਰ ਵਿਖੇ ਸਮਾਪਤ ਹੋਈ | ਪ੍ਰਭਾਤ ਫੇਰੀ ਦਾ ਵੱਖ-ਵੱਖ ਥਾਵਾਂ ‘ਤੇ ਸੰਗਤਾਂ ਨੇ ਸਵਾਗਤ ਕੀਤਾ | ਇਸ ਮੌਕੇ ਸਿਟੀ ਵਾਲਮੀਕਿ ਸਭਾ ਦੇ ਸਮੂਹ ਆਗੂਆਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ‘ਤੇ 23 ਅਕਤੂਬਰ ਨੂੰ ਦੁਪਹਿਰ 3 ਵਜੇ ਕੱਢੀ ਜਾਣ ਵਾਲੀ ਸ਼ੋਭਾ ਯਾਤਰਾ ਵਿਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ | ਪ੍ਰਭਾਤ ਫੇਰੀ ਵਿਚ ਸਭਾ ਦੇ ਸੰਸਥਾਪਕ ਮਨੋਜ ਕੁਮਾਰ ਨਾਹਰ, ਸਰਪ੍ਰਸਤ ਹਰਿੰਦਰ ਸ਼ੀਤਲ, ਪਰਮਜੀਤ ਸਿੰਘ ਐਡਵੋਕੇਟ, ਰੌਸ਼ਨ ਲਾਲ ਸਭਰਵਾਲ, ਪ੍ਰੋ. ਸੁਖਵਿੰਦਰ ਸਾਗਰ, ਤਜਿੰਦਰ ਸਿੰਘ ਭੰਡਾਰੀ, ਪ੍ਰਧਾਨ ਪ੍ਰਵੀਨ ਨਾਹਰ, ਸੀਨੀਅਰ ਉਪ ਪ੍ਰਧਾਨ ਅਮਨਦੀਪ ਸਿੱਪੀ, ਚੇਅਰਮੈਨ ਚਰਨਜੀਤ ਹੰਸ, ਉਪ ਚੇਅਰਮੈਨ ਕੁਮਾਰ ਗੌਰਵ, ਅਮਨਪ੍ਰੀਤ ਸਭਰਵਾਲ, ਕੁਲਦੀਪ ਲਾਹੋਰੀਆ, ਅਰਜਨ ਸਭਰਵਾਲ, ਤੁਸ਼ਾਰ ਸਾਗਰ, ਕੁਲਦੀਪ ਮਾਣਕ, ਮਨੋਜ ਨਾਹਰ, ਅਨਿਲ ਸ਼ੇਰਗਿੱਲ, ਗੁਰਸ਼ਰਨ ਸਿੰਘ, ਰਾਹੁਲ ਨਾਹਰ, ਜਸਪਾਲ ਨਾਹਰ, ਕਰਨ ਕੁਮਾਰ, ਨੰਬਰਦਾਰ ਨਰਿੰਦਰ ਸ਼ੀਤਲ, ਰਘੂ ਨਾਹਰ, ਕੇਵਲ ਨਾਰੰਗ, ਰਾਮ ਕਲਿਆਣ, ਬਲਵਿੰਦਰ ਸਹੋਤਾ, ਅਸ਼ਵਨੀ ਸਭਰਵਾਲ, ਬੀਬੀ ਅਮਰਜੀਤ ਕੌਰ, ਐਡਵੋਕੇਟ ਦੀਪਿਕਾ ਸ਼ੀਤਲ, ਹਨੀ ਨਾਹਰ, ਜਸਵੰਤ ਨਾਹਰ, ਜੋਤੀ ਨਾਹਰ, ਜੋਗਿੰਦਰ ਨਾਹਰ ਤੋਂ ਇਲਾਵਾ ਸ਼ਹਿਰ ਦੀਆਂ ਵਾਲਮੀਕ ਭਾਈਚਾਰੇ ਨਾਲ ਸਬੰਧਿਤ ਸੰਗਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ | ਭਗਵਾਨ ਵਾਲਮੀਕਿ ਨੌਜਵਾਨ ਸਭਾ ਮੁਹੱਲਾ ਰਾਇਕਾ ਨੇ ਕੱਢੀ ਪ੍ਰਭਾਤ ਫੇਰੀ : ਸਥਾਨਕ ਮੁਹੱਲਾ ਸ਼ਹਿਰੀਆਂ ਤੋਂ ਭਗਵਾਨ ਵਾਲਮੀਕ ਸਭਾ ਮੁਹੱਲਾ ਰਾਇਕਾ ਵਲੋਂ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਦੇ ਸਬੰਧ ਵਿਚ ਭਗਵਾਨ ਵਾਲਮੀਕ ਸਭਾ ਦੇ ਪ੍ਰਧਾਨ ਕੋਮਲ ਸਹੋਤਾ ਦੀ ਅਗਵਾਈ ਵਿਚ ਪ੍ਰਭਾਤ ਫੇਰੀ ਕੱਢੀ ਗਈ, ਜਿਸ ਦਾ ਵਾਲਮੀਕ ਕੇਂਦਰੀ ਮੰਦਿਰ ਮੁਹੱਲਾ ਸ਼ਹਿਰੀਆਂ ਵਿਖੇ ਪੁੱਜਣ ‘ਤੇ ਸੰਗਤਾਂ ਨੇ ਸਵਾਗਤ ਕੀਤਾ ਤੇ ਪ੍ਰਭਾਤ ਫੇਰੀ ਵਿਚ ਸ਼ਾਮਲ ਹੋਏ ਸਭਾ ਦੇ ਆਗੂਆਂ ਤੇ ਹੋਰ ਸ਼ਖ਼ਸੀਅਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਕੋਮਲ ਸਹੋਤਾ ਨੇ ਦੱਸਿਆ ਕਿ 24 ਅਕਤੂਬਰ ਨੂੰ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਦੇ ਸਬੰਧ ਵਿਚ ਸਭਾ ਵਲੋਂ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ | ਉਨ੍ਹਾਂ ਸੰਗਤਾਂ ਨੂੰ ਇਸ ਸ਼ੋਭਾ ਯਾਤਰਾ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ | ਇਸ ਮੌਕੇ ਸਭਾ ਦੇ ਸਰਪ੍ਰਸਤ ਰਾਜੂ ਅਟਵਾਲ, ਪ੍ਰਧਾਨ ਭਾਰਤੀ ਸਹੋਤਾ, ਸੰਜੂ ਨਾਹਰ, ਹੈਪੀ, ਅਨਿਲ ਸਲੋਹਤਰਾ, ਡਾ. ਮੱਟੂ, ਬਬਰੀਕ, ਸੰਨੀ, ਰਿਸ਼ੀ, ਬਬਰੀਕ ਆਦੀਆ, ਸੰਜੀਵ ਕੁਮਾਰ ਲਾਲੀ, ਕੁਲਵਿੰਦਰ ਸ਼ਾਸਤਰੀ, ਰਾਕੇਸ਼ ਗਿੱਲ, ਦੀਪਕ ਕਲਿਆਣ, ਅਭੀ ਲੰਕੇਸ਼, ਰੋਹਿਤ ਭੱਟੀ, ਵਿਜੇ ਲੰਕੇਸ਼, ਦੀਪਕ ਥਾਪਰ, ਗਗਨ ਥਾਪਰ, ਸ਼ਿਵਾ ਗਿੱਲ, ਲਾਡੀ ਗਿੱਲ, ਟਿੰਕੂ ਖੋਸਲਾ, ਰੱਜਤ ਥਾਪਰ, ਰੋਬਿਨ ਕਲਿਆਣ, ਸੰਨੀ ਕਲਿਆਣ, ਸਤੀਸ਼ ਗੋਲਡੀ, ਜਸਬੀਰ, ਹੈਰੀ ਗੱਗੀ, ਰਿੱਕੀ ਪੰਡਿਤ, ਮੌਂਟੀ ਨਾਹਰ, ਰਵੀ ਸ਼ੇਰਗਿੱਲ, ਕਰਨ ਕਾਕਾ, ਜਸਬੀਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਰਗਟ ਸਿੰਘ ਦੀ ਤਾਜਪੋਸ਼ੀ ਸਮਾਗਮ ਲਈ ਕਾਂਗਰਸੀ ਵਰਕਰਾਂ ਦਾ ਜਥਾ ਚੰਡੀਗੜ੍ਹ ਰਵਾਨਾ ਅਗਲੀ ਖ਼ਬਰ ਚੋਣ ਰੋਲ ਆਬਜ਼ਰਵਰ ਰਾਹੁਲ ਭੰਡਾਰੀ ਵੱਲੋਂ ਅੱਜ ਅੰਤਿਮ ਵੋਟਰ ਸੂਚੀਆਂ ਦੇ ਪ੍ਰਕਾਸ਼ਨ ਸਬੰਧੀ ਤਿਆਰੀਆਂ ਦਾ ਜਾਇਜ਼ਾ
Ad Position 24