29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਮਿਆਂਮਾਰ ’ਚ ਫ਼ੌਜੀ ਹਵਾਈ ਹਮਲਿਆਂ ’ਚ 70 ਤੋਂ ਵੱਧ ਲੋਕਾਂ ਦੀ ਮੌਤ

ਬੈਂਕਾਕ, 29 ਨਵੰਬਰ (ਏ. ਪੀ.)

Ad Position 21
No active advertisement
ਅਜੀਤ ਡੈਸਕ 30-11-2026
ਬੈਂਕਾਕ, 29 ਨਵੰਬਰ (ਏ.ਪੀ.)-ਮਿਆਂਮਾਰ ’ਚ ਫ਼ੌਜ ਵਲੋਂ 2 ਵੱਖ-ਵੱਖ ਦਿਨਾਂ ਦੌਰਾਨ ਕੀਤੇ ਗਏ ਹਵਾਈ ਹਮਲਿਆਂ ਵਿਚ ਬੱਚਿਆਂ ਸਮੇਤ 70 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਤੇ ਕਈ ਹੋਰ ਜ਼ਖ਼ਮੀ ਹੋ ਗਏ। ਵਿਰੋਧੀ ਸਮੂਹਾਂ ਅਤੇ ਬਚਾਅ ਅਧਿਕਾਰੀਆਂ ਅਨੁਸਾਰ ਹਮਲੇ ਸ਼ਾਨ, ਰਖਾਈਨ ਅਤੇ ਮਗਵੇ ਖੇਤਰਾਂ ’ਚ ਕੀਤੇ ਗਏ। ਇਨ੍ਹਾਂ ਵਿਚ ਵਿਆਹ ਸਮਾਗਮ ਵਾਲੀ ਥਾਂ, ਸਕੂਲਾਂ, ਬੋਧੀ ਮੱਠ ਤੇ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਮਿਆਂਮਾਰ ਵਿਚ 2021 ਦੇ ਫ਼ੌਜੀ ਤਖ਼ਤਾ ਪਲਟ ਤੋਂ ਬਾਅਦ ਹਿੰਸਕ ਸੰਘਰਸ਼ ਜਾਰੀ ਹੈ। ਫ਼ੌਜੀ ਸਰਕਾਰ ਨੇ ਇਨ੍ਹਾਂ ਹਮਲਿਆਂ ਬਾਰੇ ਕੋਈ ਤੁਰੰਤ ਪ੍ਰਤੀਕਿਰਿਆ ਨਹੀਂ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਗਲਾਸਗੋ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਕ੍ਰਾਈਸਟਚਰਚ ਟੈਸਟ ਨਿਊਜ਼ੀਲੈਂਡ ਮਜ਼ਬੂਤ ਸਥਿਤੀ ’ਚ ਭਾਰਤ ’ਤੇ 243 ਦੌੜਾਂ ਦੀ ਬੜ੍ਹਤ
Ad Position 24