21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਬਰਤਾਨੀਆ ਤੋਂ ਵੱਖ ਹੋ ਕੇ ਆਜ਼ਾਦ ਰਾਜ ਬਣਾਉਣ ਦੇ ਹੱਕ ’ਚ ਪਿੰਡ ਵਾਸੀਆਂ ਦਾ ਫ਼ਤਵਾ, 285 ਲੋਕਾਂ ਨੇ ਪਾਈਆਂ ਵੋਟਾਂ

ਲੈਸਟਰ,(ਇੰਗਲੈਂਡ), 21 ਨਵੰਬਰ (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ’ਚ ਸ਼ਰਨ ਮੰਗਣ ਵਾਲਿਆਂ ਨੂੰ ਸਾਬਕਾ ਫੌਜੀ ਅੱਡਿਆਂ ਵਿਚ ਰੱਖਣ ਦੀ ਸਰਕਾਰੀ ਯੋਜਨਾ ਦੇ ਵਿਰੋਧ ਵਿਚ ਆਕਸਫੋਰਡਸ਼ਾਇਰ ਦੇ ਪਿਡਿੰਗਟਨ ਪਿੰਡ ਦੇ ਵਸਨੀਕਾਂ ਨੇ ਅਨੋਖਾ ਕਦਮ ਚੁੱਕਦਿਆਂ ਬਰਤਾਨੀਆ ਤੋਂ ਵੱਖ ਹੋ ਕੇ ਆਜ਼ਾਦ ਰਾਜ ਬਣਾਉਣ ਦੇ ਹੱਕ ਵਿਚ ਵੋਟਾਂ ਪਾਈਆਂ ਹਨ। ਮੀਡੀਆ ਰਿਪੋਰਟਾ ਅਨੁਸਾਰ ਇਸ ਸਾਲ ਸਤੰਬਰ ਮਹੀਨੇ ਕਰਵਾਏ ਗਏ ਪ੍ਰਤੀਕਾਤਮਕ ਜਨਮਤ ਸੰਗ੍ਰਹਿ ਦੌਰਾਨ ਕੁੱਲ 312 ਵੋਟਾਂ ਪਈਆਂ, ਜਿਨ੍ਹਾਂ ਵਿੱਚੋਂ 285 ਲੋਕਾਂ ਨੇ ਬਰਤਾਨੀਆ ਤੋਂ ਵੱਖ ਹੋਣ ਦੇ ਹੱਕ ਵਿੱਚ ਅਤੇ 26 ਨੇ ਵਿਰੋਧ ਵਿੱਚ ਵੋਟ ਪਾਈ, ਜਦਕਿ ਇੱਕ ਵੋਟ ਰੱਦ ਹੋ ਗਈ।

Ad Position 21
No active advertisement
ਅਜੀਤ ਡੈਸਕ 22-11-2026

ਲੈਸਟਰ,(ਇੰਗਲੈਂਡ), 21 ਨਵੰਬਰ (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ’ਚ ਸ਼ਰਨ ਮੰਗਣ ਵਾਲਿਆਂ ਨੂੰ ਸਾਬਕਾ ਫੌਜੀ ਅੱਡਿਆਂ ਵਿਚ ਰੱਖਣ ਦੀ ਸਰਕਾਰੀ ਯੋਜਨਾ ਦੇ ਵਿਰੋਧ ਵਿਚ ਆਕਸਫੋਰਡਸ਼ਾਇਰ ਦੇ ਪਿਡਿੰਗਟਨ ਪਿੰਡ ਦੇ ਵਸਨੀਕਾਂ ਨੇ ਅਨੋਖਾ ਕਦਮ ਚੁੱਕਦਿਆਂ ਬਰਤਾਨੀਆ ਤੋਂ ਵੱਖ ਹੋ ਕੇ ਆਜ਼ਾਦ ਰਾਜ ਬਣਾਉਣ ਦੇ ਹੱਕ ਵਿਚ ਵੋਟਾਂ ਪਾਈਆਂ ਹਨ। ਮੀਡੀਆ ਰਿਪੋਰਟਾ ਅਨੁਸਾਰ ਇਸ ਸਾਲ ਸਤੰਬਰ ਮਹੀਨੇ ਕਰਵਾਏ ਗਏ ਪ੍ਰਤੀਕਾਤਮਕ ਜਨਮਤ ਸੰਗ੍ਰਹਿ ਦੌਰਾਨ ਕੁੱਲ 312 ਵੋਟਾਂ ਪਈਆਂ, ਜਿਨ੍ਹਾਂ ਵਿੱਚੋਂ 285 ਲੋਕਾਂ ਨੇ ਬਰਤਾਨੀਆ ਤੋਂ ਵੱਖ ਹੋਣ ਦੇ ਹੱਕ ਵਿੱਚ ਅਤੇ 26 ਨੇ ਵਿਰੋਧ ਵਿੱਚ ਵੋਟ ਪਾਈ, ਜਦਕਿ ਇੱਕ ਵੋਟ ਰੱਦ ਹੋ ਗਈ। ਇਸ ਤਰ੍ਹਾਂ 91 ਫ਼ੀਸਦੀ ਤੋਂ ਵੱਧ ਵੋਟਰਾਂ ਨੇ ਆਜ਼ਾਦ ਰਾਜ ਬਣਾਉਣ ਦੇ ਪ੍ਰਸਤਾਵ ਦੀ ਹਮਾਇਤ ਕੀਤੀ।

Ad Position 22
No active advertisement
ਪਿਛਲੀ ਖ਼ਬਰ ਅਲਾਸਕਾ ’ ਚ ਸੈਨੇਟ ਚੋਣਾਂ ਦੀ ਜੇਤੂ ਪੈਲਟੋਲਾ ਦੀ ਚੋਣ ਮੁਹਿੰਮ ਸੰਘੀ ਜਾਂਚ ਦੇ ਘੇਰੇ ’ ਚ ਅਗਲੀ ਖ਼ਬਰ ਸਕੁਐਮਿਸ਼ ਨੇੜੇ ਕਿਸ਼ਤੀ ਪਲਟਣ ਕਾਰਨ 29 ਸਾਲਾ ਮੁਟਿਆਰ ਦੀ ਮੌਤ
Ad Position 24