14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਮਾਰੀਸਾ ਰਾਏ ਨੂੰ ਲਾਸ ਏਂਜਲਸ ਦੀ ਅਟਾਰਨੀ ਚੁਣਿਆ

ਸੈਕਰਾਮੈਂਟੋ, 14 ਨਵੰਬਰ (ਹੁਸਨ ਲੜੋਆ ਬੰਗਾ)-ਮਾਰੀਸਾ ਰਾਏ ਨੂੰ ਲਾਸ ਏਂਜਲਸ ਸ਼ਹਿਰ ਦੀ ਅਟਾਰਨੀ ਚੁਣਿਆ ਗਿਆ ਹੈ। ਕੈਲੀਫੋਰਨੀਆ ਦੇ ਡਿਪਟੀ ਅਟਾਰਨੀ ਜਨਰਲ ਰਾਏ ਨੇ ਪਿਛਲੇ ਹਫ਼ਤੇ ਹੋਏ ਰਨਆਫ ਵਿਚ ਡਿਪਟੀ ਜ਼ਿਲ੍ਹਾ ਅਟਾਰਨੀ ਜੌਨ ਮੈਕਕਿਨੀ ਨੂੰ ਹਰਾਇਆ ਸੀ।

Ad Position 21
No active advertisement
ਅਜੀਤ ਡੈਸਕ 15-11-2026
ਸੈਕਰਾਮੈਂਟੋ, 14 ਨਵੰਬਰ (ਹੁਸਨ ਲੜੋਆ ਬੰਗਾ)-ਮਾਰੀਸਾ ਰਾਏ ਨੂੰ ਲਾਸ ਏਂਜਲਸ ਸ਼ਹਿਰ ਦੀ ਅਟਾਰਨੀ ਚੁਣਿਆ ਗਿਆ ਹੈ। ਕੈਲੀਫੋਰਨੀਆ ਦੇ ਡਿਪਟੀ ਅਟਾਰਨੀ ਜਨਰਲ ਰਾਏ ਨੇ ਪਿਛਲੇ ਹਫ਼ਤੇ ਹੋਏ ਰਨਆਫ ਵਿਚ ਡਿਪਟੀ ਜ਼ਿਲ੍ਹਾ ਅਟਾਰਨੀ ਜੌਨ ਮੈਕਕਿਨੀ ਨੂੰ ਹਰਾਇਆ ਸੀ। ਰਾਏ ਨੇ ਕਿਹਾ ਕਿ ਜਨਤਕ ਹਿੱਤ ਕਾਨੂੰਨ ਪ੍ਰਤੀ ਉਸ ਦੀ ਵਚਨਬੱਧਤਾ ਕੈਲੀਫੋਰਨੀਆ ਦੇ ਪ੍ਰਸਤਾਵ 8 ਉੱਤੇ ਕਾਨੂੰਨੀ ਲੜਾਈ ਤੋਂ ਉੱਭਰੀ, ਜਿਸ ਨੇ ਰਾਜ ਵਿਚ ਸਮਲਿੰਗੀ ਵਿਆਹ ’ਤੇ ਪਾਬੰਦੀ ਲਗਾਈ ਸੀ। ਇਸ ਮੁੱਦੇ ਨੇ ਉਸ ਨੂੰ ਨਿੱਜੀ ਤੌਰ ’ਤੇ ਵੀ ਛੂਹਿਆ ਕਿਉਂਕਿ ਇਸ ਕਦਮ ਨੇ ਸਿੱਧੇ ਤੌਰ ’ਤੇ ਉਸ ਦੇ ਛੋਟੇ ਭਰਾ ਨੂੰ ਵੀ ਪ੍ਰਭਾਵਿਤ ਕੀਤਾ, ਜੋ ਕਿ ਸਮਲੰਗੀ ਹੈ। ਰਾਏ ਨੂੰ ਕਈ ਪ੍ਰਮੁੱਖ ਰਾਜਨੀਤਿਕ ਹਸਤੀਆਂ ਤੋਂ ਸਮਰਥਨ ਮਿਲਿਆ।
Ad Position 22
No active advertisement
ਪਿਛਲੀ ਖ਼ਬਰ ਰਿਮੈਂਬਰੈਂਸ ਡੇਅ ਮੌਕੇ ਵਾਲਸਾਲ ਵਿਖੇ ਸ਼ਹੀਦ ਫ਼ੌਜੀਆਂ ਨੂੰ ਸ਼ਰਧਾਂਜਲੀਆਂ ਵਿਸ਼ਵ ਜੰਗਾਂ ’ਚ ਸਿੱਖ ਫ਼ੌਜੀਆਂ ਦੀਆਂ ਕੁਰਬਾਨੀਆਂ... ਅਗਲੀ ਖ਼ਬਰ ਵੈਭਵ ਸੂਰਿਆਵੰਸ਼ੀ ਪੁਰਸ਼ ਟੀ -20 ਕ੍ਰਿਕਟ ਦੇ ਸਭ ਤੋਂ ਘੱਟ ਉਮਰ ਦੇ ਬਣੇ ਕਪਤਾਨ
Ad Position 24