26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਗਲਾਸਗੋ ਦਾ ਭਾਰਤੀ ਕੌਂਸਲਰ ਸੇਵਾ ਕੈਂਪ ਰੱਦ

ਗਲਾਸਗੋ, 25 ਸਤੰਬਰ (ਹਰਜੀਤ ਸਿੰਘ ਦੁਸਾਂਝ)-ਐਡਿਨਬਰਾ ਸਥਿਤ ਭਾਰਤੀ ਕੌਂਸਲੇਟ ਵਲੋਂ 26 ਸਤੰਬਰ ਨੂੰ ਗਲਾਸਗੋ ਦੇ ਸੈਂਟਰਲ ਗੁਰਦੁਆਰਾ ਸਿੰਘ ਸਭਾ, ਬਰਕਲੇਅ ਸਟਰੀਟ ਵਿਖੇ ਲਗਾਇਆ ਜਾਣ ਵਾਲਾ ਵਿਸ਼ੇਸ਼ ਕੌਂਸਲਰ ਸੇਵਾ ਕੈਂਪ ਰੱਦ ਹੋ ਗਿਆ ਹੈ। ਪ੍ਰੋਗਰਾਮ ਨੂੰ ਲੈ ਕੇ ਕਈ ਸਿੱਖ ਜਥੇਬੰਦੀਆਂ, ਸੰਗਤ ਦੇ ਇਕ ਹਿੱਸੇ ਵਲੋਂ ਵਿਰੋਧ ਅਤੇ ਵਿਵਾਦ ਸਾਹਮਣੇ ਆਉਣ ਮਗਰੋਂ ਇਹ ਫ਼ੈਸਲਾ ਲਿਆ ਗਿਆ ਹੈ।

Ad Position 21
No active advertisement
ਸੈਂਟਰਲ ਗੁਰਦੁਆਰਾ ਸਿੰਘ ਸਭਾ, ਗਲਾਸਗੋ। 26-09-2026
ਗਲਾਸਗੋ, 25 ਸਤੰਬਰ (ਹਰਜੀਤ ਸਿੰਘ ਦੁਸਾਂਝ)-ਐਡਿਨਬਰਾ ਸਥਿਤ ਭਾਰਤੀ ਕੌਂਸਲੇਟ ਵਲੋਂ 26 ਸਤੰਬਰ ਨੂੰ ਗਲਾਸਗੋ ਦੇ ਸੈਂਟਰਲ ਗੁਰਦੁਆਰਾ ਸਿੰਘ ਸਭਾ, ਬਰਕਲੇਅ ਸਟਰੀਟ ਵਿਖੇ ਲਗਾਇਆ ਜਾਣ ਵਾਲਾ ਵਿਸ਼ੇਸ਼ ਕੌਂਸਲਰ ਸੇਵਾ ਕੈਂਪ ਰੱਦ ਹੋ ਗਿਆ ਹੈ। ਪ੍ਰੋਗਰਾਮ ਨੂੰ ਲੈ ਕੇ ਕਈ ਸਿੱਖ ਜਥੇਬੰਦੀਆਂ, ਸੰਗਤ ਦੇ ਇਕ ਹਿੱਸੇ ਵਲੋਂ ਵਿਰੋਧ ਅਤੇ ਵਿਵਾਦ ਸਾਹਮਣੇ ਆਉਣ ਮਗਰੋਂ ਇਹ ਫ਼ੈਸਲਾ ਲਿਆ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਇਟਲੀ ਦੇ ਮਾਲਪੈਂਸਾ ( ਮਿਲਾਨ ) ਹਵਾਈ ਅੱਡੇ ਦਾ ਨਾਂਅ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਸਿਲਵੀਓ ਬੈਰਲੁਸਕੋਨੀ ਦੇ ਉਪਰ ਰੱਖਿਆ ਅਗਲੀ ਖ਼ਬਰ ਨਨਾਇਮੋ ’ਚ 132ਵੀਂ ਸਾਲਾਨਾ ਵੈਨਕੂਵਰ ਆਈਲੈਂਡ ਪ੍ਰਦਰਸ਼ਨੀ ਸ਼ੁਰੂ
Ad Position 24