13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਪੰਜਾਬੀ ਮਕਾਨ ਮਾਲਕਣ ਤੇ ਕਿਰਾਏਦਾਰ ਵਿਚਾਲੇ ਹੋਈ ਝੜਪ ਦੀ ਵੀਡੀਓ ਵਾਇਰਲ

ਵੈਨਕੂਵਰ, 12 ਸਤੰਬਰ (ਮਲਕੀਤ ਸਿੰਘ)-ਸਰੀ ਸ਼ਹਿਰ ’ਚ ਪੰਜਾਬੀ ਮੂਲ ਦੀ ਮਕਾਨ ਮਾਲਕਣ ਵਲੋਂ ਆਪਣੇ ਘਰ ‘ਚ ਰੱਖੇ ਇਕ ਕਿਰਾਏਦਾਰ ਨਾਲ ਹੋਈ ਝੜਪ ਦੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਕਾਫੀ ਚਰਚਾ ਹੋ ਰਹੀ ਹੈ । ਵਾਇਰਲ ਵੀਡੀਓ ਦੇ ਇਕ ਹਿੱਸੇ ਵਿਚ ਮਕਾਨ ਮਾਲਕਣ ਕਿਰਾਏਦਾਰ ਦੇ ਕਮਰੇ ਅੰਦਰ ਵੜ ਕੇ ਉਸ ਨਾਲ ਬਹਿਸ ਕਰਦੀ ਨਜ਼ਰ ਆ ਰਹੀ ਹੈ ਅਤੇ ਵੀਡੀਓ ਦੇ ਦੂਸਰੇ ਹਿੱਸੇ ‘ਚ ਕਿਰਾਏਦਾਰ ਦੇ ਬਾਰਬੀਕਿਊ ਉਪਰ ਪਏ ਖਾਣ ਵਾਲੇ ਸਾਮਾਨ ਨੂੰ ਉਕਤ ਔਰਤ ਵਲੋਂ ਹੇਠਾਂ ਸੁੱਟਣ ਦੀ ਕੋਸ਼ਿਸ਼ ਕਰ ਰਹੀ ਦਿਖਾਈ ਦੇ ਰਹੀ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 13-09-2026
ਵੈਨਕੂਵਰ, 12 ਸਤੰਬਰ (ਮਲਕੀਤ ਸਿੰਘ)-ਸਰੀ ਸ਼ਹਿਰ ’ਚ ਪੰਜਾਬੀ ਮੂਲ ਦੀ ਮਕਾਨ ਮਾਲਕਣ ਵਲੋਂ ਆਪਣੇ ਘਰ ‘ਚ ਰੱਖੇ ਇਕ ਕਿਰਾਏਦਾਰ ਨਾਲ ਹੋਈ ਝੜਪ ਦੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਕਾਫੀ ਚਰਚਾ ਹੋ ਰਹੀ ਹੈ । ਵਾਇਰਲ ਵੀਡੀਓ ਦੇ ਇਕ ਹਿੱਸੇ ਵਿਚ ਮਕਾਨ ਮਾਲਕਣ ਕਿਰਾਏਦਾਰ ਦੇ ਕਮਰੇ ਅੰਦਰ ਵੜ ਕੇ ਉਸ ਨਾਲ ਬਹਿਸ ਕਰਦੀ ਨਜ਼ਰ ਆ ਰਹੀ ਹੈ ਅਤੇ ਵੀਡੀਓ ਦੇ ਦੂਸਰੇ ਹਿੱਸੇ ‘ਚ ਕਿਰਾਏਦਾਰ ਦੇ ਬਾਰਬੀਕਿਊ ਉਪਰ ਪਏ ਖਾਣ ਵਾਲੇ ਸਾਮਾਨ ਨੂੰ ਉਕਤ ਔਰਤ ਵਲੋਂ ਹੇਠਾਂ ਸੁੱਟਣ ਦੀ ਕੋਸ਼ਿਸ਼ ਕਰ ਰਹੀ ਦਿਖਾਈ ਦੇ ਰਹੀ ਹੈ। ਵੀਡੀਓ ਦੇ ਇਕ ਹੋਰ ਹਿੱਸੇ ਵਿਚ ਪੁਲਿਸ ਵਲੋਂ ਮਕਾਨ ਮਾਲਕ ਔਰਤ ਨੂੰ ਹੱਥਘੜੀ ਲਗਾਈ ਦੇਖਿਆ ਜਾ ਸਕਦਾ ਹੈ । ਉਕਤ ਸਾਰੇ ਘਟਨਾਕਰਮ ਤੋਂ ਕੁਝ ਸਮੇਂ ਬਾਅਦ ਮਕਾਨ ਮਾਲਕ ਔਰਤ ਵਲੋਂ ਇਕ ਮੀਡੀਆ ਅਦਾਰੇ ਦੇ ਨੁਮਾਇੰਦੇ ਨੂੰ ਆਪਣਾ ਪੱਖ ਦੱਸਦਿਆ ਆਪਣੇ ਆਪ ਨੂੰ ਬੇਕਸੂਰ ਦੱਸਿਆ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਭਾਰਤੀ ਨਾਗਰਿਕ ’ ਤੇ ਅਮਰੀਕਾ ਦੀਆਂ ਆਮ ਚੋਣਾਂ ’ ਚ ਵੋਟ ਪਾਉਣ ਦਾ ਦੋਸ਼ ਅਗਲੀ ਖ਼ਬਰ ਮਹਿਲਾ ਟੀ-20 ਏਸ਼ੀਆ ਕੱਪ ਦਾ ਫਾਈਨਲ ਅੱਜ
Ad Position 24