06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਮੈਟਰਹੌਰਨ ਚੋਟੀ ਚੜ੍ਹਨ ਮਗਰੋਂ ਸਕੁਐਮਿਸ਼ ਦੀ 38 ਸਾਲਾ ਦੌੜਾਕ ਲਾਪਤਾ

ਵੈਨਕੂਵਰ, 5 ਸਤੰਬਰ (ਮਲਕੀਤ ਸਿੰਘ)-ਸਕੁਐਮਿਸ਼ ਦੀ 38 ਸਾਲਾ ਦੌੜਾਕ ਅਤੇ ਪਰਬਤਾਰੋਹੀ ਕੈਲੀ ਮੈਕਕ੍ਰਿਸਟਲ ਮੈਟਰਹੌਰਨ ਪਹਾੜ ਦੀ ਚੋਟੀ ’ਤੇ ਚੜ੍ਹਨ ਮਗਰੋਂ ਲਾਪਤਾ ਹੋ ਗਈ ਹੈ। ਉਸ ਦੀ ਭਾਲ ਜਾਰੀ ਹੈ ਅਤੇ ਪਰਿਵਾਰਕ ਮੈਂਬਰ ਤੇ ਦੋਸਤ ਉਸ ਦੇ ਸੁਰੱਖਿਅਤ ਮਿਲਣ ਦੀ ਆਸ ਲਾਈ ਬੈਠੇ ਹਨ।

Ad Position 21
repet_subhas-goyals [Copy P29]
ਅਜੀਤ ਡੈਸਕ 06-09-2026
ਵੈਨਕੂਵਰ, 5 ਸਤੰਬਰ (ਮਲਕੀਤ ਸਿੰਘ)-ਸਕੁਐਮਿਸ਼ ਦੀ 38 ਸਾਲਾ ਦੌੜਾਕ ਅਤੇ ਪਰਬਤਾਰੋਹੀ ਕੈਲੀ ਮੈਕਕ੍ਰਿਸਟਲ ਮੈਟਰਹੌਰਨ ਪਹਾੜ ਦੀ ਚੋਟੀ ’ਤੇ ਚੜ੍ਹਨ ਮਗਰੋਂ ਲਾਪਤਾ ਹੋ ਗਈ ਹੈ। ਉਸ ਦੀ ਭਾਲ ਜਾਰੀ ਹੈ ਅਤੇ ਪਰਿਵਾਰਕ ਮੈਂਬਰ ਤੇ ਦੋਸਤ ਉਸ ਦੇ ਸੁਰੱਖਿਅਤ ਮਿਲਣ ਦੀ ਆਸ ਲਾਈ ਬੈਠੇ ਹਨ। ਜਾਣਕਾਰੀ ਅਨੁਸਾਰ ਮੈਕਕ੍ਰਿਸਟਲ ਦੀ ਭਾਲ ਲਈ ਹੈਲੀਕਾਪਟਰ ਰਾਹੀਂ ਚਲਾਈਆਂ ਜਾ ਰਹੀਆਂ ਕਾਰਵਾਈਆਂ ਫਿਲਹਾਲ ਰੋਕ ਦਿੱਤੀਆਂ ਗਈਆਂ ਹਨ, ਪਰ ਹੋਰਨਾ ਤਰੀਕਿਆਂ ਰਾਹੀਂ ਉਸ ਦੀ ਭਾਲ ਅਜੇ ਵੀ ਜਾਰੀ ਹੈ। ਮੈਕਕ੍ਰਿਸਟਲ ਸਕੁਐਮਿਸ਼ ਦੀ ਰਹਿਣ ਵਾਲੀ ਦੌੜਾਕ ਅਤੇ ਪਰਬਤਾਰੋਹੀ ਹੈ। ਮੈਟਰਹੌਰਨ ਦੀ ਚੜ੍ਹਾਈ ਤੋਂ ਬਾਅਦ ਉਸ ਦੇ ਲਾਪਤਾ ਹੋਣ ਕਾਰਨ ਪਰਿਵਾਰ ਅਤੇ ਦੋਸਤ ਚਿੰਤਤ ਹਨ ਅਤੇ ਉਸ ਦੇ ਸਹੀ ਸਲਾਮਤ ਵਾਪਸ ਪਰਤਣ ਦੀ ਉਡੀਕ ਕਰ ਰਹੇ ਹਨ। ਤਸਵੀਰ: ਵੈਨਕੂਵਰ 14 ਕੈਲੀ ਮੈਕਕ੍ਰਿਸਟਲ
Ad Position 22
No active advertisement
ਪਿਛਲੀ ਖ਼ਬਰ ਅਮਰੀਕੀਆਂ ਦੀ ਤਨਖਾਹ ’ਚ ਵਾਧਾ ਮਹਿੰਗਾਈ ਅੱਗੇ ਬੌਣਾ ਸਾਬਤ ਹੋਇਆ ਅਗਲੀ ਖ਼ਬਰ ਕਈ ਦਿਨਾਂ ਤੋਂ ਪਹਾੜਾਂ ’ਚ ਲਾਪਤਾ ਵਿਅਕਤੀ ਜਿਊਂਦਾ ਮਿਲਿਆ
Ad Position 24