06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਕਈ ਦਿਨਾਂ ਤੋਂ ਪਹਾੜਾਂ ’ਚ ਲਾਪਤਾ ਵਿਅਕਤੀ ਜਿਊਂਦਾ ਮਿਲਿਆ

ਵੈਨਕੂਵਰ, 5 ਸਤੰਬਰ (ਮਲਕੀਤ ਸਿੰਘ)-ਬ੍ਰਿਟਿਸ਼ ਕੋਲੰਬੀਆ ਦੇ ਸਕੁਆਮਿਸ਼ ਇਲਾਕੇ ਦਾ ਇਕ ਵਿਅਕਤੀ, ਜੋ ਕਈ ਦਿਨਾਂ ਤੋਂ ਪਹਾੜੀ ਖੇਤਰ ਵਿਚ ਲਾਪਤਾ ਸੀ, ਆਖ਼ਰਕਾਰ ਜਿਊਂਦਾ ਮਿਲ ਗਿਆ ਹੈ। ਉਸ ਦੇ ਸੁਰੱਖਿਅਤ ਮਿਲਣ ਨਾਲ ਪਰਿਵਾਰ ਅਤੇ ਉਸ ਦੀ ਭਾਲ ਵਿੱਚ ਲੱਗੇ ਲੋਕਾਂ ਨੇ ਵੱਡੀ ਰਾਹਤ ਮਹਿਸੂਸ ਕੀਤੀ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 06-09-2026
ਵੈਨਕੂਵਰ, 5 ਸਤੰਬਰ (ਮਲਕੀਤ ਸਿੰਘ)-ਬ੍ਰਿਟਿਸ਼ ਕੋਲੰਬੀਆ ਦੇ ਸਕੁਆਮਿਸ਼ ਇਲਾਕੇ ਦਾ ਇਕ ਵਿਅਕਤੀ, ਜੋ ਕਈ ਦਿਨਾਂ ਤੋਂ ਪਹਾੜੀ ਖੇਤਰ ਵਿਚ ਲਾਪਤਾ ਸੀ, ਆਖ਼ਰਕਾਰ ਜਿਊਂਦਾ ਮਿਲ ਗਿਆ ਹੈ। ਉਸ ਦੇ ਸੁਰੱਖਿਅਤ ਮਿਲਣ ਨਾਲ ਪਰਿਵਾਰ ਅਤੇ ਉਸ ਦੀ ਭਾਲ ਵਿੱਚ ਲੱਗੇ ਲੋਕਾਂ ਨੇ ਵੱਡੀ ਰਾਹਤ ਮਹਿਸੂਸ ਕੀਤੀ ਹੈ।ਵੇਰਵਿਆ ਮੁਤਾਬਕ ਪਿਛਲੇ ਕੁਝ ਦਿਨਾਂ ਤੋਂ ਲਾਪਤਾ ਵਿਅਕਤੀ ਦੀ ਭਾਲ ਲਈ ਖੋਜ ਅਤੇ ਬਚਾਅ ਕਾਰਜ ਚਲਾਏ ਜਾ ਰਹੇ ਸਨ। ਕਈ ਦਿਨ ਬੀਤਣ ਕਾਰਨ ਉਸ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਵਧਦੀ ਜਾ ਰਹੀ ਸੀ, ਪਰ ਆਖ਼ਰ ਉਸ ਨੂੰ ਜਿਊਂਦਾ ਲੱਭ ਲਿਆ ਗਿਆ।ਖੋਜ ਮੁਹਿੰਮ ਦੇ ਪ੍ਰਬੰਧਕਾਂ ਨੇ ਵਿਅਕਤੀ ਦੇ ਇੰਨੇ ਦਿਨ ਪਹਾੜਾਂ ਵਿਚ ਰਹਿਣ ਦੇ ਬਾਵਜੂਦ ਬਚ ਜਾਣ ਨੂੰ ‘ਬੇਹੱਦ ਹੈਰਾਨੀਜਨਕ’ ਦੱਸਿਆ ਹੈ।
Ad Position 22
No active advertisement
ਪਿਛਲੀ ਖ਼ਬਰ ਮੈਟਰਹੌਰਨ ਚੋਟੀ ਚੜ੍ਹਨ ਮਗਰੋਂ ਸਕੁਐਮਿਸ਼ ਦੀ 38 ਸਾਲਾ ਦੌੜਾਕ ਲਾਪਤਾ ਅਗਲੀ ਖ਼ਬਰ ਸਾਇੰਸ ਵਰਲਡ ਤੋਂ ਉਤਰੇਗੀ ਵਿਸ਼ਵ ਕੱਪ ਦੇ ਵਿਸ਼ਾਲ ਫੁੱਟਬਾਲ ਦੀ ਅਕਿਰਤੀ
Ad Position 24