22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਸ੍ਰੀ ਬਾਲਾਜੀ ਦਾ ਵਿਸ਼ਾਲ ਜਾਗਰਣ 28 ਨੂੰ ਸ੍ਰੀ ਸਾਲਾਸਰ ਧਾਮ ਤੋਂ ਤਪਾ ’ਚ ਅੱਜ ਪਹੁੰਚੇਗੀ ਪਵਿੱਤਰ ਜੋਤ

ਤਪਾ ਮੰਡੀ, 22 ਨਵੰਬਰ (ਵਿਜੇ ਸ਼ਰਮਾ)-ਸ੍ਰੀ ਬਾਲਾ ਜੀ ਪ੍ਰਚਾਰ ਮੰਡਲ ਤਪਾ ਵਲੋਂ ਸ੍ਰੀ ਬਾਲਾ ਜੀ ਦਾ 18ਵਾਂ ਵਿਸ਼ਾਲ ਜਾਗਰਣ ਨੇੜੇ ਟਰੱਕ ਯੂਨੀਅਨ, ਸ੍ਰੀ ਰਾਮ ਲੀਲਾ ਗਰਾਊਂਡ ਵਿਚ 28 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਸ੍ਰੀ ਬਾਲਾ ਜੀ ਪ੍ਰਚਾਰ ਮੰਡਲ ਦੇ ਪ੍ਰਧਾਨ ਅਸ਼ੋਕ ਕੁਮਾਰ ਘੜੈਲਾ ਨੇ ਦੱਸਿਆ ਕਿ 23 ਨਵੰਬਰ ਨੂੰ ਸ੍ਰੀ ਸਾਲਾਸਰ ਧਾਮ (ਰਾਜਸਥਾਨ) ਤੋਂ ਪਵਿੱਤਰ ਜੋਤ ਲਿਆਂਦੀ ਜਾਵੇਗੀ।

Ad Position 21
No active advertisement
ਅਜੀਤ ਡੈਸਕ 23-11-2026
ਤਪਾ ਮੰਡੀ, 22 ਨਵੰਬਰ (ਵਿਜੇ ਸ਼ਰਮਾ)-ਸ੍ਰੀ ਬਾਲਾ ਜੀ ਪ੍ਰਚਾਰ ਮੰਡਲ ਤਪਾ ਵਲੋਂ ਸ੍ਰੀ ਬਾਲਾ ਜੀ ਦਾ 18ਵਾਂ ਵਿਸ਼ਾਲ ਜਾਗਰਣ ਨੇੜੇ ਟਰੱਕ ਯੂਨੀਅਨ, ਸ੍ਰੀ ਰਾਮ ਲੀਲਾ ਗਰਾਊਂਡ ਵਿਚ 28 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਸ੍ਰੀ ਬਾਲਾ ਜੀ ਪ੍ਰਚਾਰ ਮੰਡਲ ਦੇ ਪ੍ਰਧਾਨ ਅਸ਼ੋਕ ਕੁਮਾਰ ਘੜੈਲਾ ਨੇ ਦੱਸਿਆ ਕਿ 23 ਨਵੰਬਰ ਨੂੰ ਸ੍ਰੀ ਸਾਲਾਸਰ ਧਾਮ (ਰਾਜਸਥਾਨ) ਤੋਂ ਪਵਿੱਤਰ ਜੋਤ ਲਿਆਂਦੀ ਜਾਵੇਗੀ। ਪਵਿੱਤਰ ਜੋਤ ਨੂੰ ਲਿਆਉਣ ਲਈ 22 ਨਵੰਬਰ ਨੂੰ ਕਲੱਬ ਮੈਂਬਰ ਸਵੇਰੇ ਰਵਾਨਾ ਹੋ ਗਏ ਹਨ। ਪਵਿੱਤਰ ਜੋਤ ਆਉਣ ’ਤੇ ਕਲੱਬ ਮੈਂਬਰਾਂ ਅਤੇ ਸ਼ਹਿਰ ਵਾਸੀਆਂ ਵਲੋਂ ਨਿੱਘਾ ਸਵਾਗਤ ਕੀਤਾ ਜਾਵੇਗਾ। ਇਸ ਮੌਕੇ ਸ੍ਰੀ ਬਾਲਾ ਜੀ ਪ੍ਰਚਾਰ ਮੰਡਲ ਦੇ ਪ੍ਰਧਾਨ ਅਸ਼ੋਕ ਕੁਮਾਰ ਘੜੈਲਾ, ਮੀਤ ਪ੍ਰਧਾਨ ਮੁਨੀਸ਼ ਕੁਮਾਰ ਬਹੱਲਪੁਰੀਆ, ਕੈਸ਼ੀਅਰ ਅਸ਼ੋਕ ਕੁਮਾਰ ਸ਼ਹਿਣਾ, ਸਕੱਤਰ ਡਾ: ਸੰਦੀਪ ਵਿੱਕੀ, ਸੁਧੀਰ ਕੁਮਾਰ ਹੈਪੀ ਸੂਦ, ਰਾਜੂ ਤਨੇਜਾ, ਰਮਨ ਬਾਂਸਲ, ਵਿਜੈ ਕੁਮਾਰ ਧੂਰਕੋਟੀਆ, ਕੇਵਲ ਕ੍ਰਿਸ਼ਨ ਮਿੱਤਲ, ਸਤਪਾਲ ਵਾਲਾ, ਰਾਮ ਲਾਲ ਟੈਂਟ ਵਾਲਾ, ਪ੍ਰਮੋਦ ਸੁਨਾਮੀਆ, ਐਡਵੋਕੇਟ ਨਵੀਨ, ਰੱਬੀ ਸੁਨਾਮੀਆ ਤੋਂ ਇਲਾਵਾ ਯੋਗੇਸ਼ ਕੁਮਾਰ ਰਾਜੂ ਘੜੈਲਾ, ਚੂਨੀ ਲਾਲ ਢੀਂਗਰਾ, ਤਰਸੇਮ ਲਾਲ, ਕਾਲਾ ਰਾਮ, ਅੰਕਿਤ ਸਿੰਗਲਾ ਅਤੇ ਵੱਡੀ ਵਿਚ ਸ਼ਹਿਰ ਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਖ਼ਜ਼ਾਨਾ ਦਫ਼ਤਰ ਵਿਖੇ ਤਿੰਨ ਰੋਜ਼ਾ ‘ਸਰਕਾਰੀ ਪੈਨਸ਼ਨਰ ਸੇਵਾ ਮੇਲਾ’ ਲਗਾਇਆ ਪੈਂਡਿੰਗ ਈ-ਕੇ.ਵਾਈ.ਸੀ. ਵਾਲੇ ਪੈਨਸ਼ਨਰਾਂ... ਅਗਲੀ ਖ਼ਬਰ 34 ਪੇਟੀਆਂ 408 ਬੋਤਲਾਂ ਦੇ ਨਾਜਾਇਜ਼ ਸ਼ਰਾਬ ਕੇਸ ’ਚੋਂ ਦੋਸ਼ੀ ਬਰੀ
Ad Position 24