22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

34 ਪੇਟੀਆਂ 408 ਬੋਤਲਾਂ ਦੇ ਨਾਜਾਇਜ਼ ਸ਼ਰਾਬ ਕੇਸ ’ਚੋਂ ਦੋਸ਼ੀ ਬਰੀ

ਧੂਰੀ, 22 ਨਵੰਬਰ (ਸੁਖਵੰਤ ਸਿੰਘ ਭੁੱਲਰ)-ਅਦਾਲਤ ਜੁਡੀਸ਼ਅਲ ਮਜਿਸਟਰੇਟ ਫਸਟ ਕਲਾਸ ਧੂਰੀ ਸ੍ਰੀਮਤੀ ਕੁਲਵਿੰਦਰ ਕੌਰ ਦੀ ਅਦਾਲਤ ਵੱਲੋਂ ਦੋਸੀ ਸਤਿਗੁਰ ਸਿੰਘ ਉਰਫ ਸੱਤੀ ਵਾਸੀ ਸ਼ਮਸ਼ੇਰ ਕਲੋਨੀ ਝਨੇੜੀ ਥਾਣਾ ਭਵਾਨੀਗੜ੍ਹ ਨੂੰ ਬਾਇੱਜਤ ਬਰੀ ਕਰਨ ਦੇ ਹੁਕਮ ਸੁਣਾਇਆ ਗਿਆ ਉਕਤ ਜਾਣਕਾਰੀ ਸ ਬਲਜੀਤ ਸਿੰਘ ਸਿੱਧੂ ਐਡਵੋਕੇਟ ਧੂਰੀ ਦੋਸੀ ਦੇ ਵਕੀਲ ਵੱਲੋਂ ਦਿੱਤੀ ਗਈ ਉਹਨਾਂ ਦੱਸਿਆ ਕਿ ਪੁਲਿਸ ਥਾਣਾ ਸਦਰ ਧੂਰੀ ਦੀ ਐਂਟੀ ਨੌਰਕੋਟਿਕ ਸੈਲ ਸੰਗਰੂਰ ਵੱਲੋਂ ਇਹ ਮੁਕਦਮਾ ਦਰਜ ਕੀਤਾ ਗਿਆ ਸੀ ਕੀ ਪੁਲਿਸ ਪਾਰਟੀ ਦੀ ਪੁਆਇੰਟ ਕਾਂਝਲਾ ਸੱਕੀ ਪੁਰਸਾਂ ਦੀ ਚੈਕਿੰਗ ਲਈ ਮੌਜੂਦ ਸੀ ਤਾਂ ਇੱਕ ਫੀਗੋ ਗੱਡੀ ਰੰਗ ਚਿੱਟਾ ਆਈ ਅਤੇ ਚੈਕ ਤਾਂ ਪੁਲਿਸ ਪਾਰਟੀ ਨੂੰ ਸਤਿਗੁਰ ਸਿੰਘ ਨਾਮ ਦੇ ਵਿਅਕਤੀ ਪਾਸੋਂ 34 ਡੱਬੇ 408 ਬੋਤਲਾਂ ਸ਼ਰਾਬ ਨਜਾਇਜ਼ ਮਾਰਕਾ ਰਸੀਲਾ ਮਾਲਟਾ ਹਰਿਆਣਾ ਬਰਾਮਦ ਹੋਈਆਂ ਅਤੇ ਪੁਲਿਸ ਵੱਲੋਂ ਮੁਕਦਮਾ ਨੰਬਰ 119 ਮਿਤੀ 5-5- 19 ਬਰਖਿਲਾਫ ਦੋਸੀ ਦਰਜ ਕੀਤਾ ਗਿਆ ਚਲਾਨ ਅਦਾਲਤ ਪੇਸ਼ ਕੀਤਾ ਇਹ ਕੇਸ ਸਾਲ 2019 ਤੋਂ 2026 ਤੱਕ ਅਦਾਲਤ ਵਿੱਚ ਪੈਂਡਿੰਗ ਰਿਹਾ ਅਦਾਲਤ ਜੁਡੀਸ਼ਅਲ ਮਜਿਸਟਰੇਟ ਧੂਰੀ ਨੇ ਦੋਸ਼ੀ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ।

Ad Position 21
No active advertisement
ਅਜੀਤ ਡੈਸਕ 23-11-2026

Ad Position 22
No active advertisement
ਪਿਛਲੀ ਖ਼ਬਰ ਸ੍ਰੀ ਬਾਲਾਜੀ ਦਾ ਵਿਸ਼ਾਲ ਜਾਗਰਣ 28 ਨੂੰ ਸ੍ਰੀ ਸਾਲਾਸਰ ਧਾਮ ਤੋਂ ਤਪਾ ’ਚ ਅੱਜ ਪਹੁੰਚੇਗੀ ਪਵਿੱਤਰ ਜੋਤ ਅਗਲੀ ਖ਼ਬਰ ਗੁਰਮਤਿ ਸਮਾਗਮ ਭਲਕੇ
Ad Position 24