ਟਿਕਾਣਾ ਭਾਈ ਜਗਤਾ ਜੀ ਸਾਹਿਬ ਦੇ ਸੇਵਾਪੰਥੀ ਸੰਤ ਰਣਜੀਤ ਸਿੰਘ ਦਾ ਦਿਹਾਂਤ
ਗੋਨਿਆਣਾ, 9 ਸਤੰਬਰ (ਲਛਮਣ ਦਾਸ ਗਰਗ)- ਗੁਰਦੁਆਰਾ ਟਿਕਾਣਾ ਭਾਈ ਜਗਤਾ ਜੀ ਸਾਹਿਬ ਗੋੋਨਿਆਣਾ ਮੰਡੀ ਦੇ ਸੇਵਾਪੰਥੀ ਸੰਤ ਰਣਜੀਤ ਸਿੰਘ ਅੱਜ ਇਸ ਦੁਨੀਆਂ ਨੂੰ ਅਲਵਿਦਾ ਕਹਿ ਕੇ ਸੱਚਖੰਡ ਜਾ ਬਿਰਾਜੇ ਹਨ । ਸੰਤ ਰਣਜੀਤ ਸਿੰਘ ਨੇ ਲੁਧਿਆਣਾ ਵਿਖੇ ਦੁਬਾਰਾ ਟਰਾਂਸਪਲਾਂਟ ਦੇ ਚੱਲ ਰਹੇ ਇਲਾਜ ਦੌਰਾਨ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਿਹਾ।
ਗੋਨਿਆਣਾ, 9 ਸਤੰਬਰ (ਲਛਮਣ ਦਾਸ ਗਰਗ)- ਗੁਰਦੁਆਰਾ ਟਿਕਾਣਾ ਭਾਈ ਜਗਤਾ ਜੀ ਸਾਹਿਬ ਗੋੋਨਿਆਣਾ ਮੰਡੀ ਦੇ ਸੇਵਾਪੰਥੀ ਸੰਤ ਰਣਜੀਤ ਸਿੰਘ ਅੱਜ ਇਸ ਦੁਨੀਆਂ ਨੂੰ ਅਲਵਿਦਾ ਕਹਿ ਕੇ ਸੱਚਖੰਡ ਜਾ ਬਿਰਾਜੇ ਹਨ । ਸੰਤ ਰਣਜੀਤ ਸਿੰਘ ਨੇ ਲੁਧਿਆਣਾ ਵਿਖੇ ਦੁਬਾਰਾ ਟਰਾਂਸਪਲਾਂਟ ਦੇ ਚੱਲ ਰਹੇ ਇਲਾਜ ਦੌਰਾਨ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਿਹਾ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ 10 ਸਤੰਬਰ ਦਿਨ ਵੀਰਵਾਰ ਨੂੰ ਗੋਨਿਆਣਾ ਮੰਡੀ ਦੇ ਰਾਮਬਾਗ ਵਿਚ ਸਵੇਰੇ 11 ਵਜੇ ਹੋਵੇਗਾ। ਸੰਤ ਰਣਜੀਤ ਸਿੰਘ ਦੇ ਦਿਹਾਂਤ ਦੀ ਖ਼ਬਰ ਇਲਾਕੇ ਵਿਚ ਫੈਲੀ ਤਾਂ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ।