09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਸਹਾਰਾ ਸੰਸਥਾ ਨੇ ਬਜ਼ੁਰਗ ਬੇਸਹਾਰਾ ਵਿਅਕਤੀ ਨੂੰ ਹਸਪਤਾਲ ਦਾਖ਼ਲ ਕਰਵਾਇਆ

ਬਠਿੰਡਾ , 9 ਸਤੰਬਰ ( ਅਵਤਾਰ ਸਿੰਘ ਕੈਂਥ )- ਸਥਾਨਕ ਸ਼ਹਿਰ ਦੇ ਰੇਲਵੇ ਸਟੇਸ਼ਨ ਨੇੜੇ ਪੱਟਾ ਮਾਰਕੀਟ ਵਿਚ ਕਿਸੇ ਨੇ ਸਹਾਰਾ ਦਫ਼ਤਰ ਸੂਚਿਤ ਕੀਤਾ ਕਿ ਪੱਟਾ ਮਾਰਕੀਟ ਵਿਚ ਇੱਕ ਵਿਅਕਤੀ ਬੇਹੋਸ਼ ਪਿਆ ਹੈ । ਸੂਚਨਾ ਮਿਲਣ ’ ਤੇ ਸਹਾਰਾ ਜਨ ਸੇਵਾ ਦੀ ਟੀਮ ਹਰਬੰਸ ਸਿੰਘ , ਸੰਦੀਪ ਗਿੱਲ ਪਹੁੰਚੇ ਅਤੇ ਦੇਖਿਆ ਕਿ ਇੱਕ ਵਿਅਕਤੀ ਉੱਥੇ ਬੇਸੁੱਧ ਪਿਆ ਸੀ ।

Ad Position 21
repet_subhas-goyals [Copy P29]
ਅਜੀਤ ਡੈਸਕ 10-09-2026
ਬਠਿੰਡਾ , 9 ਸਤੰਬਰ ( ਅਵਤਾਰ ਸਿੰਘ ਕੈਂਥ )- ਸਥਾਨਕ ਸ਼ਹਿਰ ਦੇ ਰੇਲਵੇ ਸਟੇਸ਼ਨ ਨੇੜੇ ਪੱਟਾ ਮਾਰਕੀਟ ਵਿਚ ਕਿਸੇ ਨੇ ਸਹਾਰਾ ਦਫ਼ਤਰ ਸੂਚਿਤ ਕੀਤਾ ਕਿ ਪੱਟਾ ਮਾਰਕੀਟ ਵਿਚ ਇੱਕ ਵਿਅਕਤੀ ਬੇਹੋਸ਼ ਪਿਆ ਹੈ । ਸੂਚਨਾ ਮਿਲਣ ’ ਤੇ ਸਹਾਰਾ ਜਨ ਸੇਵਾ ਦੀ ਟੀਮ ਹਰਬੰਸ ਸਿੰਘ , ਸੰਦੀਪ ਗਿੱਲ ਪਹੁੰਚੇ ਅਤੇ ਦੇਖਿਆ ਕਿ ਇੱਕ ਵਿਅਕਤੀ ਉੱਥੇ ਬੇਸੁੱਧ ਪਿਆ ਸੀ । ਜਦੋਂ ਸਹਾਰਾ ਟੀਮ ਨੇ ਵਿਅਕਤੀ ਦਾ ਮੁਆਇਨਾ ਕੀਤਾ ਤਾਂ ਉਹ ਵਿਅਕਤੀ ਜ਼ਿੰਦਾ ਸੀ । ਵਿਅਕਤੀ ਦੀ ਹਾਲਤ ਬਹੁਤ ਗੰਭੀਰ ਸੀ , ਜਿਸਨੂੰ ਸਹਾਰਾ ਟੀਮ ਨੇ ਸਹਾਰਾ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਪਹੁੰਚਾਇਆ , ਜਿੱਥੇ ਡਿਊਟੀ ’ ਤੇ ਮੌਜੂਦ ਡਾਕਟਰ ਨੇ ਇਲਾਜ ਸ਼ੁਰੂ ਕਰ ਦਿੱਤਾ ।
Ad Position 22
No active advertisement
ਪਿਛਲੀ ਖ਼ਬਰ ਧਰਨਿਆਂ ਵਿਚੋਂ ਨਿਕਲੀ ਪਾਰਟੀ ਲੋਕਾਂ ਦੀ ਜ਼ੁਬਾਨਬੰਦੀ ਕਰਵਾਉਣ ਲੱਗੀ-ਕੋਟਭਾਰਾ ਅਗਲੀ ਖ਼ਬਰ ਗੁਰਬਚਨ ਸਿੰਘ ਸੇਵਾ ਸੰਮਤੀ ਸੁਸਾਇਟੀ ਬੱਲੋ ਵਲੋਂ ਕੇਸਧਾਰੀ ਬੱਚਿਆਂ ਦਾ ਸਨਮਾਨ
Ad Position 24