03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਸ਼੍ਰੋਮਣੀ ਅਕਾਲੀ ਦਲ ਵਲੋਂ ਜਥੇਬੰਦਕ ਢਾਂਚੇ ਦਾ ਕੀਤਾ ਵਿਸਥਾਰ

ਧੂਰੀ, 2 ਨਵੰਬਰ (ਲਖਵੀਰ ਸਿੰਘ ਧਾਂਦਰਾ)-ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਦੇ ਜੰਥੇਬੰਦਕ ਢਾਂਚੇ ਵਿੱਚ ਕੀਤੇ ਗਏ ਵੱਡੇ ਵਿਸਥਾਰ ਤਹਿਤ ਨਵ-ਨਿਯੁਕਤ ਹੋਏ ਆਹੁਦੇਦਾਰਾਂ ਨੂੰ ਅੱਜ ਇੱਕ ਸੰਖੇਪ ਸਮਾਗਮ ਦੌਰਾਨ ਹਲਕਾ ਇੰਚਾਰਜ ਰਣਜੀਤ ਸਿੰਘ ਕਾਤਰੋਂ ਨੇ ਹਲਕਾ ਨਿਗਰਾਨ ਪਰਮਜੀਤ ਕੌਰ ਵਿਰਕ ਅਤੇ ਜ਼ਿਲ੍ਹਾ ਯੂਥ ਵਿੰਗ ਦੇ ਪ੍ਰਧਾਨ ਗੁਰਵਿੰਦਰ ਸਿੰਘ ਦੀ ਮੌਜੂਦਗੀ ਵਿੱਚ ਨਵੇਂ ਬਣੇ ਅਹੁਦੇਦਾਰਾਂ ਨੂੰ ਨਿਯੁਕਤ ਪੱਤਰ ਸੌਂਪੇ, ਜਿਨ੍ਹਾਂ ਵਿੱਚ ਬਲਜਿੰਦਰ ਕੌਰ ਭਲਵਾਨ (ਸਰਕਲ ਪ੍ਰਧਾਨ ਇਸਤਰੀ ਵਿੰਗ ਧੂਰੀ), ਮਧੂ ਬਾਲਾ ਧੰਦੀਵਾਲ (ਮੀਤ ਪ੍ਰਧਾਨ ਹਲਕਾ ਧੂਰੀ ਇਸਤਰੀ ਵਿੰਗ), ਮਾਇਆ ਦੇਵੀ ਭਲਵਾਨ (ਜਨਰਲ ਸਕੱਤਰ ਇਸਤਰੀ ਵਿੰਗ ਹਲਕਾ ਧੂਰੀ), ਰਮਨਦੀਪ ਸਿੰਘ ਕੱਕੜਵਾਲ (ਸਰਕਲ ਪ੍ਰਧਾਨ ਯੂਥ ਵਿੰਗ), ਪਵਨ ਕੁਮਾਰ ਦੌਲਤਪੁਰ (ਸੀਨੀਅਰ ਮੀਤ ਪ੍ਰਧਾਨ) ਅਤੇ ਜਸਵੀਰ ਸਿੰਘ (ਵਾਰਡ ਪ੍ਰਧਾਨ ਵਾਰਡ ਨੰਬਰ 17 ਧੂਰੀ) ਸ਼ਾਮਿਲ ਹਨ। ਇਸ ਮੌਕੇ ਆਗੂਆਂ ਨੇ ਨਵੇਂ ਅਹੁਦੇਦਾਰਾਂ ਦਾ ਮੂੰਹ ਮਿੱਠਾ ਕਰਵਾ ਕੇ ਉਨ੍ਹਾਂ ਨੂੰ ਪਾਰਟੀ ਦੀਆਂ ਨੀਤੀਆਂ ਘਰ-ਘਰ ਪਹੁੰਚਾਉਣ ਤੇ ਦਿਨ-ਰਾਤ ਮਿਹਨਤ ਕਰਨ ਲਈ ਹੱਲਾਸ਼ੇਰੀ ਦਿੱਤੀ।

Ad Position 21
No active advertisement
ਅਜੀਤ ਡੈਸਕ 03-11-2026
ਧੂਰੀ, 2 ਨਵੰਬਰ (ਲਖਵੀਰ ਸਿੰਘ ਧਾਂਦਰਾ)-ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਦੇ ਜੰਥੇਬੰਦਕ ਢਾਂਚੇ ਵਿੱਚ ਕੀਤੇ ਗਏ ਵੱਡੇ ਵਿਸਥਾਰ ਤਹਿਤ ਨਵ-ਨਿਯੁਕਤ ਹੋਏ ਆਹੁਦੇਦਾਰਾਂ ਨੂੰ ਅੱਜ ਇੱਕ ਸੰਖੇਪ ਸਮਾਗਮ ਦੌਰਾਨ ਹਲਕਾ ਇੰਚਾਰਜ ਰਣਜੀਤ ਸਿੰਘ ਕਾਤਰੋਂ ਨੇ ਹਲਕਾ ਨਿਗਰਾਨ ਪਰਮਜੀਤ ਕੌਰ ਵਿਰਕ ਅਤੇ ਜ਼ਿਲ੍ਹਾ ਯੂਥ ਵਿੰਗ ਦੇ ਪ੍ਰਧਾਨ ਗੁਰਵਿੰਦਰ ਸਿੰਘ ਦੀ ਮੌਜੂਦਗੀ ਵਿੱਚ ਨਵੇਂ ਬਣੇ ਅਹੁਦੇਦਾਰਾਂ ਨੂੰ ਨਿਯੁਕਤ ਪੱਤਰ ਸੌਂਪੇ, ਜਿਨ੍ਹਾਂ ਵਿੱਚ ਬਲਜਿੰਦਰ ਕੌਰ ਭਲਵਾਨ (ਸਰਕਲ ਪ੍ਰਧਾਨ ਇਸਤਰੀ ਵਿੰਗ ਧੂਰੀ), ਮਧੂ ਬਾਲਾ ਧੰਦੀਵਾਲ (ਮੀਤ ਪ੍ਰਧਾਨ ਹਲਕਾ ਧੂਰੀ ਇਸਤਰੀ ਵਿੰਗ), ਮਾਇਆ ਦੇਵੀ ਭਲਵਾਨ (ਜਨਰਲ ਸਕੱਤਰ ਇਸਤਰੀ ਵਿੰਗ ਹਲਕਾ ਧੂਰੀ), ਰਮਨਦੀਪ ਸਿੰਘ ਕੱਕੜਵਾਲ (ਸਰਕਲ ਪ੍ਰਧਾਨ ਯੂਥ ਵਿੰਗ), ਪਵਨ ਕੁਮਾਰ ਦੌਲਤਪੁਰ (ਸੀਨੀਅਰ ਮੀਤ ਪ੍ਰਧਾਨ) ਅਤੇ ਜਸਵੀਰ ਸਿੰਘ (ਵਾਰਡ ਪ੍ਰਧਾਨ ਵਾਰਡ ਨੰਬਰ 17 ਧੂਰੀ) ਸ਼ਾਮਿਲ ਹਨ। ਇਸ ਮੌਕੇ ਆਗੂਆਂ ਨੇ ਨਵੇਂ ਅਹੁਦੇਦਾਰਾਂ ਦਾ ਮੂੰਹ ਮਿੱਠਾ ਕਰਵਾ ਕੇ ਉਨ੍ਹਾਂ ਨੂੰ ਪਾਰਟੀ ਦੀਆਂ ਨੀਤੀਆਂ ਘਰ-ਘਰ ਪਹੁੰਚਾਉਣ ਤੇ ਦਿਨ-ਰਾਤ ਮਿਹਨਤ ਕਰਨ ਲਈ ਹੱਲਾਸ਼ੇਰੀ ਦਿੱਤੀ। ਇਸ ਮੌਕੇ ਗੱਲਬਾਤ ਕਰਦਿਆਂ ਹਲਕਾ ਇੰਚਾਰਜ ਰਣਜੀਤ ਸਿੰਘ ਕਾਤਰੋਂ, ਹਲਕਾ ਨਿਗਰਾਨ ਪਰਮਜੀਤ ਕੌਰ ਵਿਰਕ ਅਤੇ ਯੂਥ ਪ੍ਰਧਾਨ ਗੁਰਵਿੰਦਰ ਸਿੰਘ ਨੇ ਆਖਿਆ ਕਿ ਅਕਾਲੀ ਦਲ ਹਮੇਸ਼ਾ ਹੀ ਮਿਹਨਤੀ ਤੇ ਵਫ਼ਾਦਾਰ ਵਰਕਰਾਂ ਦਾ ਮਾਣ-ਸਤਿਕਾਰ ਕਰਦਾ ਆਇਆ ਹੈ। ਇਸ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਰਸ਼ਵਿੰਦਰ ਸਿੰਘ ਰੱਸ਼ੂ ਪੁੰਨਾਵਾਲ ਸੀਨੀਅਰ ਮੀਤ ਪ੍ਰਧਾਨ ਯੂਥ ਅਕਾਲੀ ਦਲ, ਨਿਰਭੈ ਸਿੰਘ ਹੇੜੀਕੇ, ਸੰਜੀਵ ਕੁਮਾਰ ਪਿੰਟਾ (ਸ਼ਹਿਰੀ ਪ੍ਰਧਾਨ ਧੂਰੀ), ਸੱਤਿਆ ਦੇਵੀ ਸੰਗਰੂਰ, ਤੇਜ ਕੌਰ ਮੰਗਵਾਲ, ਰਿੰਪੀ ਕੌਰ ਨਾਈਵਾਲ, ਗੁਰਦਿਆਲ ਸਿੰਘ ਕਾਂਝਲਾ, ਲਖਵੀਰ ਸਿੰਘ ਕਾਂਝਲਾ, ਅਮਰੀਕ ਸਿੰਘ (ਐੱਸ.ਸੀ . ਪ੍ਰਧਾਨ ਧੂਰੀ) ਅਤੇ ਸਰਬਜੀਤ ਸਿੰਘ (ਸਾਬਕਾ ਸਰਪੰਚ ਕਾਤਰੋਂ) ਸਮੇਤ ਵੱਡੀ ਗਿਣਤੀ ਵਿੱਚ ਅਕਾਲੀ ਆਗੂ ਤੇ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਟਾਕਿਆਂ ਦੀ ਵਿਕਰੀ ਤੇ ਵਰਤੋਂ ਸੰਬੰਧੀ ਕੁਦਰਤ-ਮਾਨਵ ਕੇਂਦਰਿਤ ਲੋਕ ਲਹਿਰ ਨੇ ਐੱਸ.ਡੀ.ਐੱਮ. ਨੂੰ ਸੌਂਪਿਆ ਮੰਗ-ਪੱਤਰ ਅਗਲੀ ਖ਼ਬਰ ਪੰਜਾਬ ਵਿੱਚ ਵਿਕਾਸ ਨੂੰ ਲੈ ਕੇ ਆਪ ਸਰਕਾਰ ਵਲੋਂ ਜਨਤਾ ਕੋਲ ਕੀਤੇ ਜਾ ਰਹੇ ਹਨ ਝੂਠੇ ਦਾਅਵੇ-ਪਰਮਿੰਦਰ ਸਿੰਘ ਢੀਂਡਸਾ
Ad Position 24