16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਯੂਰੋ ਕਿੱਡ ਸਕੂਲ ਦਾ ਉਦਘਾਟਨ <br/>

Ad Position 21
No active advertisement
ਯੂਰੋ ਕਿੱਡ ਸਕੂਲ ਦਾ ਉਦਘਾਟਨ ਕੀਤੇ ਜਾਣ ਦਾ ਦਿ੍ਸ਼ | ਤਸਵੀਰ: ਮੁਕੇਸ਼ ਕੁਮਾਰ <br/> 02-03-2026
ਸੰਗਰੂਰ, 1 ਮਾਰਚ (ਚੌਧਰੀ ਨੰਦ ਲਾਲ ਗਾਂਧੀ)-ਅੱਜ ਸੰਗਰੂਰ ਵਿਖੇ ਛੋਟੇ ਬੱਚਿਆਂ ਦਾ ਪਲੇਅ ਵੇ ਤੋ ਯੂ.ਕੇ.ਜੀ ਸਕੂਲ ਯੂਰੋ ਕਿੱਡ ਇੰਟਰਨੈਸ਼ਨਲ ਪ੍ਰੀ ਸਕੂਲ ਦਾ ਉਦਘਾਟਨ ਹੋਇਆ | ਇਸ ਮੌਕੇ ਤੇ ਅਰਵਿੰਦ ਖੰਨਾ ਨੇ ਸਕੂਲ ਸਟਾਫ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਹ ਆਸ ਕਰਦੇ ਹਨ ਕਿ ਇਹ ਸਕੂਲ ਆਪਣੀ ਮਿਹਨਤ ਦੇ ਦਮ ਤੇ ਅੱਗੇ ਜਾ ਕੇ ਹੋਰ ਵੀ ਤਰੱਕੀ ਕਰੇਗਾ ਅਤੇ ਸੰਗਰੂਰ ਸ਼ਹਿਰ ਦੇ ਬੱਚਿਆਂ ਨੂੰ ਚੰਗਾ ਭਵਿੱਖ ਦੇਣ ਲਈ ਰਾਹ ਦਸੇਰਾ ਬਣੇਗਾ | ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਕੂਲ ਦੀ ਪਿ੍ੰਸੀਪਲ ਤਮੰਨਾ ਵੈਦ ਨੇ ਕਿਹਾ ਕਿ ਉਨ੍ਹਾਂ ਨੇ ਛੋਟਿਆਂ ਬੱਚਿਆਂ ਦਾ ਯੂਰੋ ਕਿੱਡ ਸੰਸਥਾ ਦਾ ਸਕੂਲ ਪਲੇਅਵੇ ਤੋਂ ਲੈ ਕੇ ਯੂਕੇਜੀ ਤੱਕ ਸ਼ੁਰੂ ਕੀਤਾ ਹੈ | ਅੱਜ ਸਕੂਲ ਦੇ ਉਦਘਾਟਨ ਮੌਕੇ ਸੈਂਕੜੇ ਮਾਪਿਆਂ ਨੇ ਇਸ ਮੌਕੇ 'ਤੇ ਡਾਇਰੈਕਟਰ ਮਹਿਕ ਗਰਗ, ਸੁਰੇਸ਼ ਗੋਇਲ, ਤਰੁਣ ਗੋਇਲ, ਆਸਵੀਨ ਕੌਰ, ਮੈਡਮ ਖੁਸ਼ਬੂ, ਲੱਕੀ, ਜੋਨੀ ਅਤੇ ਹੋਰ ਸਟਾਫ ਵੀ ਹਾਜ਼ਰ ਸੀ |

Ad Position 22
No active advertisement
ਪਿਛਲੀ ਖ਼ਬਰ ਪਿ੍ੰਸੀਪਲ ਨੀਰੂ ਟੁਟੇਜਾ ਦੀ ਅਗਵਾਈ ਹੇਠ ਸਕੂਲ ਨਵੀਆਂ ਉਚਾਈਆਂ ਛੂਹੇਗਾ <br/> ਅਗਲੀ ਖ਼ਬਰ ਸਰਜੀਵਨ ਜਿੰਦਲ ਨੂੰ ਭਾਜਪਾ ਦਾ ਕਾਰਜਕਾਰੀ ਜ਼ਿਲ੍ਹਾ ਪ੍ਰਧਾਨ ਬਣਾਉਣ 'ਤੇ ਕਰਮ ਲਹਿਲ ਸਣੇ ਭਾਜਪਾ ਆਗੂਆਂ ਨੇ ਮਨਾਈ ਖ਼ੁਸ...
Ad Position 24