29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਸੰਤ ਬਾਬਾ ਬਾਬੂ ਰਾਮ ਦੀ ਬਰਸੀ ’ਤੇ ਸਮਾਗਮ 9 ਤੋਂ 11 ਦਸੰਬਰ ਤੱਕ ਹੋਣਗੇ- ਬਾਬਾ ਸੁਖਦੀਪ ਸਿੰਘ ਦੱਦਾਹੂਰ

ਮੋਗਾ, 29 ਨਵੰਬਰ (ਗੁਰਤੇਜ ਸਿੰਘ ਬੱਬੀ)- ਸੰਤ ਬਾਬਾ ਬਾਬੂ ਰਾਮ ਦੀ 38ਵੀਂ ਸਾਲਾਨਾ ਬਰਸੀ 9, 10, 11 ਦਸੰਬਰ 2026 ਨੂੰ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਈ ਜਾਵੇਗੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੰਤ ਬਾਬਾ ਸੁਖਦੀਪ ਸਿੰਘ ਦੱਦਾਹੂਰ ਮੁੱਖ ਸੇਵਾਦਾਰ ਡੇਰਾ ਝਿੜੀ ਬੰਦੇਆਣਾ ਪਿੰਡ ਦੱਦਾਹੂਰ ਨੇ ਦੱਸਿਆ ਕਿ ਬਰਸੀ ਸਮਾਗਮ ਦੀ ਆਰੰਭਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ੍ਰੀ ਅਖੰਡ ਪਾਠ ਸਾਹਿਬ ਨਾਲ 9 ਦਸੰਬਰ ਨੂੰ ਹੋਵੇਗੀ ਅਤੇ 11 ਦਸੰਬਰ ਨੂੰ ਭੋਗ ਤੋਂ ਉਪਰੰਤ ਰੁਮਾਣਿਆਂ ਵਾਲੇ ਕਵੀਸ਼ਰੀ ਜਥੇ ਵਲੋਂ ਇਤਿਹਾਸਕ ਵਾਰਾਂ ਗਾ ਕੇ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਿਆ ਜਾਵੇਗਾ।

Ad Position 21
No active advertisement
ਅਜੀਤ ਡੈਸਕ 30-11-2026

Ad Position 22
No active advertisement
ਪਿਛਲੀ ਖ਼ਬਰ ਸੋਮਵਾਰ, 30 ਨਵੰਬਰ, 2026 ਸੇਵਾ ਮੁਕਤੀ ’ਤੇ ਵਿਸ਼ੇਸ਼- ਖੇਤੀਬਾੜੀ ਡਿਪਟੀ ਡਾਇਰੈਕਟਰ ਡਾ. ਨਵਦੀਪ ਸਿੰਘ ਜੌੜਾ ਅਗਲੀ ਖ਼ਬਰ ਰਾਜ ਪੱਧਰੀ ਪੈਰਾ ਖੇਡਾਂ ’ਚ ਮੋਗਾ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ
Ad Position 24