ਲਾਹੌਰ ਹਵਾਈ ਅੱਡੇ ’ਤੇ ਬ੍ਰਿਟਿਸ਼ ਕੌਂਸਲਰ ਦਾਲਤ ਅਲੀ ਨੂੰ ਹਿਰਾਸਤ ’ਚ ਲਿਆ
ਅੰਮ੍ਰਿਤਸਰ, 30 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਨੇ ਬ੍ਰਿਟਿਸ਼ ਕੌਂਸਲਰ ਦਾਲਤ ਅਲੀ ਨੂੰ ਲਾਹੌਰ ਹਵਾਈ ਅੱਡੇ ’ਤੇ ਹਿਰਾਸਤ ’ਚ ਲਿਆ ਹੈ। ਉਹ ਜਦੋਂ ਪਾਕਿ ਤੋਂ ਵਾਪਸ ਬਰਤਾਨੀਆ ਜਾਣ ਲੱਗੇ ਸਨ ਤਾਂ ਉਨ੍ਹਾਂ ਨੂੰ ਹਵਾਈ ਅੱਡੇ ’ਤੇ ਰੋਕ ਲਿਆ ਗਿਆ।
ਜਾਣਕਾਰੀ ਦਿੰਦੇ ਹੋਏ ਬ੍ਰਿਟਿਸ਼ ਕੌਂਸਲਰ ਦਾਲਤ ਅਲੀ। ਤਸਵੀਰ ਰਾਹੀਂ: ਸੁਰਿੰਦਰ ਕੋਛੜ
31-10-2026