08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਨੇ ਵੱਖ-ਵੱਖ ਅਹੁਦੇਦਾਰ ਐਲਾਨੇ

ਚੰਡੀਗੜ੍ਹ, 8 ਅਗਸਤ (ਪ੍ਰੋ. ਅਵਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵਲੋਂ 24 ਮੀਤ ਪ੍ਰਧਾਨ, 3 ਜਨਰਲ ਸਕੱਤਰ, 8 ਜਥੇਬੰਦਕ ਸਕੱਤਰ, 4 ਜ਼ਿਲ੍ਹਾ ਪ੍ਰਧਾਨ, 4 ਸੰਯੁਕਤ ਸਕੱਤਰ, 7 ਸਕੱਤਰ ਅਤੇ 1 ਪ੍ਰਚਾਰ ਸਕੱਤਰ ਐਲਾਨੇ ਗਏ ਹਨ।

Ad Position 21
No active advertisement
ਅਜੀਤ ਡੈਸਕ 09-08-2026
ਚੰਡੀਗੜ੍ਹ, 8 ਅਗਸਤ (ਪ੍ਰੋ. ਅਵਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵਲੋਂ 24 ਮੀਤ ਪ੍ਰਧਾਨ, 3 ਜਨਰਲ ਸਕੱਤਰ, 8 ਜਥੇਬੰਦਕ ਸਕੱਤਰ, 4 ਜ਼ਿਲ੍ਹਾ ਪ੍ਰਧਾਨ, 4 ਸੰਯੁਕਤ ਸਕੱਤਰ, 7 ਸਕੱਤਰ ਅਤੇ 1 ਪ੍ਰਚਾਰ ਸਕੱਤਰ ਐਲਾਨੇ ਗਏ ਹਨ। ਪਾਰਟੀ ਦੇ ਦਫ਼ਤਰ ਸਕੱਤਰ ਜਗਜੀਤ ਸਿੰਘ ਕੋਹਲੀ ਤੇ ਮੀਡੀਆ ਇੰਚਾਰਜ ਤੇਜਿੰਦਰ ਸਿੰਘ ਪੰਨੂ ਵਲੋਂ ਜਾਰੀ ਇਕ ਸੂਚੀ ਅਨੁਸਾਰ ਹਰਜਿੰਦਰ ਸਿੰਘ, ਚੇਅਰਮੈਨ ਗੁਰਸੰਤ ਸਿੰਘ, ਭੀਮ ਸੈਨ ਗਰਗ, ਰਾਮ ਨਿਵਾਸ ਗਰਗ, ਮਦਨ ਸਿੰਘ ਕਲੇਰ, ਵਿਸਾਖਾ ਸਿੰਘ, ਅਮਰਜੀਤ ਸਿੰਘ, ਸੁਖਪਾਲ ਸਿੰਘ , ਹਰਦੇਵ ਸਿੰਘ ,ਕੁਲਵੰਤ ਸਿੰਘ ਗਹਿਲਾਂ, ਸਰਪੰਚ ਮੱਖਣ ਸ਼ਰਮਾ, ਬਿੰਦਰਪਾਲ ਸ਼ਰਮਾ, ਕੁਲਦੀਪ ਸਿੰਘ ਬੁੱਗਰ, ਬਲਵਿੰਦਰ ਸਿੰਘ ਮਾੜੂ, ਮੱਖਣ ਸਿੰਘ, ਰੂਪ ਸਿੰਘ ਸ਼ੇਰੋਂ, ਰੇਸ਼ਮ ਸਿੰਘ, ਬਲਬੀਰ ਸਿੰਘ ਬੈਂਸ, ਬਾਬੂ ਜੀਵਨ ਗਰਗ, ਹਰਦੇਵ ਸਿੰਘ ਜਵੰਧਾ, ਬਲਦੇਵ ਸਿੰਘ, ਸੰਦੀਪ ਦਾਨੀਆ, ਭਗਵਾਨ ਸਿੰਘ ਅਤੇ ਚਰਨ ਸਿੰਘ ਨੂੰ ਮੀਤ ਪ੍ਰਧਾਨ ਮੈਂਬਰ ਐਲਾਨਿਆ ਗਿਆ। ਇਸੇ ਤਰ੍ਹਾਂ ਚੇਅਰਮੈਨ ਪਾਲ ਸਿੰਘ, ਚੇਅਰਮੈਨ ਮਹੀਪਾਲ ਸਿੰਘ, ਲਾਜਪਤ ਰਾਏ ਨੂੰ ਜਨਰਲ ਸਕੱਤਰ , ਰਘਵੀਰ ਸਿੰਘ, ਜਗਦੀਸ਼ ਸਿੰਘ, ਮਿੱਠੂ ਸਿੰਘ, ਅਮਰ ਸਿੰਘ, ਨਿਹਾਲ ਸਿੰਘ, ਚਰਨਜੀਤ ਸਿੰਘ, ਰਸ਼ਪਾਲ ਸਿੰਘ, ਬਲਜਿੰਦਰ ਸਿੰਘ ਗੋਗੀ ਨੂੰ ਜਥੇਬੰਦਕ ਸਕੱਤਰ, ਦਾਰਾ ਸਿੰਘ ਮਾਨ, ਸੁਖਦੇਵ ਸਿੰਘ, ਭੋਲਾ ਸਿੰਘ ਨਹਿਰੂ, ਸਰਪੰਚ ਦਲਵੀਰ ਸਿੰਘ ਨੂੰ ਸੰਯੁਕਤ ਸਕੱਤਰ, ਚੇਅਰਮੈਨ ਸਤਪਾਲ ਸਿੰਘ, ਓਮ ਪ੍ਰਕਾ , ਨਾਇਬ ਸਿੰਘ, ਗੁਰਚਰਨ ਸਿੰਘ ਢੀਂਡਸਾ, ਮਾ. ਸੁਖਦਰਸ਼ਨ ਸਿੰਘ, ਕਰਮ ਸਿੰਘ ਅਤੇ ਅਜੈਬ ਸਿੰਘ ਨੂੰ ਸਕੱਤਰ ਅਤੇ ਗੁਰਪ੍ਰੀਤਮ ਸਿੰਘ ਮੋਗਾ ਨੂੰ ਪ੍ਰਚਾਰ ਸਕੱਤਰ ਲਗਾਇਆ ਗਿਆ ਹੈ। ਇਸੇ ਤਰ੍ਹਾਂ ਅਮਰਿੰਦਰ ਸਿੰਘ ਮੰਡੀਆਂ ਨੂੰ ਮਲੇਰਕੋਟਲਾ, ਪ੍ਰੀਤਮ ਸਿੰਘ ਕੁੱਸਾ ਨੂੰ ਮੋਗਾ, ਸੁਰਿੰਦਰ ਸਿੰਘ ਬੱਸੀ ਨੂੰ ਮੁਹਾਲੀ (ਸ਼ਹਿਰੀ) ਅਤੇ ਜੋਰਾ ਸਿੰਘ ਭੁੱਲਰ ਮੁਹਾਲੀ (ਦਿਹਾਤੀ) ਨੂੰ ਜ਼ਿਲ੍ਹਾ ਪ੍ਰਧਾਨ ਲਗਾਇਆ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਪਾਕਿਸਤਾਨ ਦੇ ਵਾਹਗਾ ਸਟੇਸ਼ਨ ’ਤੇ ਖੜ੍ਹੀ ਸਮਝੌਤਾ ਐਕਸਪ੍ਰੈੱਸ ਨਹੀਂ ਪਰਤ ਸਕੀ ਭਾਰਤ ਅਗਲੀ ਖ਼ਬਰ ਬਹੁ-ਕਰੋੜੀ ਸਬ-ਸਟੈਂਡਰਡ ਡੀ.ਏ.ਪੀ. ਖਾਦ ਘੁਟਾਲੇ ਦੀ ਹਾਈ ਕੋਰਟ ’ਚ ਸੁਣਵਾਈ
Ad Position 24