08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਏਅਰ ਇੰਡੀਆ ਨੇ 15 ਏਅਰਬੱਸ ਏ 321 ਨੀਓ ਆਰਡਰਾਂ ਨੂੰ ਨਵੀਨਤਮ ਪੀੜ੍ਹੀ ਦੇ ਏ321ਐਕਸ ਐੱਲ ਆਰ 'ਚ ਬਦਲਿਆ

Ad Position 21
No active advertisement
ਅਜੀਤ ਡੈਸਕ 30-01-2026
ਹੈਦਰਾਬਾਦ, 29 ਜਨਵਰੀ (ਪੀ. ਟੀ. ਆਈ.)-ਭਾਰਤ ਦੀ ਮੋਹਰੀ ਗਲੋਬਲ ਏਅਰਲਾਈਨ ਏਅਰ ਇੰਡੀਆ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਉਸਨੇ ਏਅਰਬੱਸ ਏ321 ਨੀਓ ਜਹਾਜ਼ਾਂ ਲਈ ਆਪਣੇ ਮÏਜੂਦਾ 15 ਆਰਡਰਾਂ ਨੂੰ ਐਡਵਾਂਸਡ ਏਅਰਬੱਸ ਏ321 ਐੱਕਸ ਐੱਲ (ਐਕਸਟਰਾ ਲÏਾਗ ਰੇਂਜ) ਵੇਰੀਐਂਟ 'ਚ ਬਦਲ ਦਿੱਤਾ ਹੈ | ਆਰਡਰ ਪਰਿਵਰਤਨ ਦਾ ਐਲਾਨ ਵਿੰਗਜ਼ ਇੰਡੀਆ 2026 ਦੇ ਮÏਕੇ 'ਤੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਕੇ. ਰਾਮ ਮੋਹਨ ਨਾਇਡੂ ਦੀ ਮÏਜੂਦਗੀ 'ਚ ਕੀਤਾ ਗਿਆ | ਇਹ ਪਰਿਵਰਤਨ 2023 'ਚ ਏਅਰਬੱਸ ਦੇ ਨਾਲ ਏਅਰ ਇੰਡੀਆ ਦੇ ਇਤਿਹਾਸਕ ਆਦੇਸ਼ ਦਾ ਹਿੱਸਾ ਹੈ, 2024 'ਚ ਹੋਰ ਜੋੜਾਂ ਦੇ ਨਾਲ, ਕੁੱਲ 50 ਟਵਿਨ-ਆਈਸਲ 1350 ਅਤੇ 300 ਸਿੰਗਲ-ਆਈਸਲ 1320 ਫੈਮਿਲੀ ਏਅਰਕ੍ਰਾਫਟ ਸ਼ਾਮਿਲ ਹਨ |

Ad Position 22
No active advertisement
ਪਿਛਲੀ ਖ਼ਬਰ ਡਾ. ਐਮ. ਐਸ. ਰੰਧਾਵਾ ਦੇ ਪਿੰਡ ਬੋਦਲ ਵਿਖੇ ਜਨਮ ਸਥਾਨ ਨੂੰ ਯਾਦਗਾਰ ਵਜੋਂ ਵਿਕਸਿਤ ਕੀਤਾ ਜਾਵੇਗਾ-ਸਤਿੰਦਰ ਸਰਤਾਜ <br... ਅਗਲੀ ਖ਼ਬਰ ਪੰਜਾਬੀ ਦੇ ਉਘੇ ਸ਼ਾਇਰ ਪ੍ਰੋ. ਮਹਿੰਦਰ ਸਿੰਘ ਬਾਗੀ (ਮਿੰਦਰ) ਦਾ ਦਿਹਾਂਤ, ਸਸਕਾਰ ਅੱਜ <br/>
Ad Position 24