08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਏਅਰ ਇੰਡੀਆ ਵਲੋਂ ਬੋਇੰਗ ਤੋਂ 30 ਸਿੰਗਲ-ਆਈਸਲ ਜਹਾਜ਼ਾਂ ਦਾ ਆਰਡਰ

Ad Position 21
No active advertisement
ਅਜੀਤ ਡੈਸਕ 30-01-2026
ਹੈਦਰਾਬਾਦ, 29 ਜਨਵਰੀ (ਪੀ.ਟੀ.ਆਈ.) ਏਅਰ ਇੰਡੀਆ ਨੇ ਵੀਰਵਾਰ ਨੂੰ 30 ਸਿੰਗਲ-ਆਈਸਲ ਜਹਾਜ਼ਾਂ ਦਾ ਆਰਡਰ ਦਿੱਤਾ ਹੈ¢ਵਿੰਗਜ਼ ਇੰਡੀਆ 2026 ਦੇ ਮÏਕੇ 'ਤੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਕੇ. ਰਾਮ ਮੋਹਨ ਨਾਇਡੂ ਦੀ ਮÏਜੂਦਗੀ ਵਿੱਚ ਇਹ ਸਮਝÏਤਾ ਕੀਤਾ ਗਿਆ ਸੀ¢ਇਸ ਤੋਂ ਇਲਾਵਾ, ਏਅਰ ਇੰਡੀਆ ਨੇ ਆਪਣੇ ਕੰਪੋਨੈਂਟ ਸੇਵਾਵਾਂ ਪ੍ਰੋਗਰਾਮ ਲਈ ਬੋਇੰਗ ਗਲੋਬਲ ਸਰਵਿਸਿਜ਼ ਨਾਲ ਇਕ ਬਹੁ-ਸਾਲਾ ਸਮਝÏਤਾ ਵੀ ਕੀਤਾ ਹੈ, ਜਿਸ ਵਿੱਚ ਏਅਰਲਾਈਨ ਦੇ ਪੂਰੇ ਬੋਇੰਗ 787 ਫਲੀਟ, ਮÏਜੂਦਾ ਅਤੇ ਆਰਡਰ ਕੀਤੇ ਗਏ ਦੋਵੇਂ ਜਹਾਜ਼ ਸ਼ਾਮਿਲ ਹਨ¢

Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਦੇ ਉਘੇ ਸ਼ਾਇਰ ਪ੍ਰੋ. ਮਹਿੰਦਰ ਸਿੰਘ ਬਾਗੀ (ਮਿੰਦਰ) ਦਾ ਦਿਹਾਂਤ, ਸਸਕਾਰ ਅੱਜ <br/> ਅਗਲੀ ਖ਼ਬਰ ਸਰਹੱਦੀ ਪਿੰਡ ਧਨੋਆ ਕਲਾਂ ਤੋਂ 22 ਪਰਿਵਾਰ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ
Ad Position 24