ਘੱਗਾ ਦੇ ਬਾਜ਼ੀਗਰ ਭਾਈਚਾਰੇ ਨੇ ਬੀਬੀ ਲੂੰਬਾ ਦੀ ਅਗਵਾਈ ’ਚ ‘ਆਪ’ ’ਚ ਕੰਮ ਕਰਨ ਦਾ ਕੀਤਾ ਐਲਾਨ
ਪਾਤੜਾਂ, 5 ਅਕਤੂਬਰ (ਜਗਦੀਸ਼ ਸਿੰਘ ਕੰਬੋਜ)- ਹਲਕਾ ਸ਼ੁਤਰਾਣਾ ਦੇ ਕਸਬਾ ਘੱਗਾ ਵਿਖੇ ਵਾਰਡ ਨੰਬਰ 6 ਵਿਚ ਰਹਿੰਦੀ ਬਾਜੀਗਰ ਬਰਾਦਰੀ ਵਲੋਂ ਮੀਟਿੰਗ ਕੀਤੀ ਗਈ ਜਿਸ ਵਿਚ ਮੁੱਖ ਮਹਿਮਾਨ ਦੇ ਵਜੋਂ ਕਰਨ ਸਿੰਘ ਡੀ. ਟੀ.
ਘੱਗਾ ਦੇ ਵਾਰਡ ਨੰਬਰ 6 ਦੇ ਬਾਜ਼ੀਗਰ ਬਰਾਦਰੀ ਦੇ ਲੋਕ ਬੀਬੀ ਵਨਿੰਦਰ ਕੌਰ ਲੂੰਬਾ ਨਾਲ ਚਲਣ ਦਾ ਐਲਾਨ ਕਰਦੇ ਹੋਏ। ਤਸਵੀਰ : ਜਗਦੀਸ਼ ਸਿੰਘ ਕੰਬੋਜ
06-10-2026